ਰੂਸ-ਰੂਸੀ ਫੌਜ ਨੇ ਕਿਹਾ ਕਿ ਉਸ ਨੇ ਯੂਕ੍ਰੇਨ 'ਤੇ ਕੀਤੇ ਗਏ ਤਾਜ਼ਾ ਹਮਲਿਆਂ 'ਚ ਉਸ ਦੀਆਂ ਉਨ੍ਹਾਂ ਤੋਪਾਂ ਨੂੰ ਨਸ਼ਟ ਕਰ ਦਿੱਤਾ, ਜੋ ਉਸ ਨੂੰ ਪੱਛਮੀ ਦੇਸ਼ਾਂ ਤੋਂ ਮਿਲੀਆਂ ਸਨ। ਮੇਜਰ ਜਨਰਲ ਇਗੋਰ ਕੋਨਾਸ਼ੇਂਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਤੋਪਖੋਨਾ ਨੇ ਯੂਕ੍ਰੇਨ ਨੂੰ ਨਾਰਵੇ ਤੋਂ ਮਿਲੀ ਇਕ ਹੈਵੀਤਜਰ ਤੋਪ ਅਤੇ ਅਮਰੀਕਾ ਤੋਂ ਮਿਲੀਆਂ ਦੋ ਹੋਰ ਤੋਪਖਾਨੇ ਪ੍ਰਣਾਲੀਆਂ ਨੂੰ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ : ਡਿਜੀਟਲੀਕਰਨ ਨਾਲ ਨਜਿੱਠਣ ਲਈ ਰੈਗੂਲੇਟਰਾਂ ਨੂੰ ਉੱਨਤਸ਼ੀਲ ਹੋਣਾ ਚਾਹੀਦੈ : ਸੀਤਾਰਮਣ
ਉਨ੍ਹਾਂ ਕਿਹਾ ਕਿ ਰੂਸੀ ਤੋਪਖਾਨੇ 'ਬੈਰਾਜ' ਨੇ ਦੇਸ਼ ਦੇ ਪੂਰਬ 'ਚ ਹੋਰ ਯੂਕ੍ਰੇਨੀ ਉਪਕਰਣਾਂ ਨੂੰ ਨਸ਼ਟ ਕਰ ਦਿੱਤਾ। ਮੇਜਰ ਨੇ ਕਿਹਾ ਕਿ ਰੂਸੀ ਹਵਾਈ ਫੌਜ ਨੇ ਯੂਕ੍ਰੇਨੀ ਨਾਗਰਿਕਾਂ, ਉਪਕਰਣਾਂ ਦੇ ਜ਼ਖੀਰੇ ਅਤੇ ਤੋਪਖਾਨੇ ਦੀ ਤਾਇਨਾਤੀ ਨੂੰ ਨਿਸ਼ਾਨ ਬਣਾਇਆ। ਹਾਲਾਂਕਿ, ਕੇਨਾਸ਼ੇਂਕੋਵ ਨੇ ਦਾਅਵਿਆਂ ਦੀ ਸੁਤੰਤਰਤ ਰੂਪ ਨਾਲ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਨਾਇਡੂ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇਟਲੀ ਪੁਲਸ ਨੇ 2020 ਹਮਲੇ 'ਚ ਜੁੜੇ ਪਾਕਿਸਤਾਨੀਆਂ ਖ਼ਿਲਾਫ਼ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ
NEXT STORY