ਬਰੈਂਪਟਨ— ਦੱਖਣੀ ਏਸ਼ੀਆਈ ਔਰਤਾਂ ਦੇ ਸੰਗਠਨ 'ਦਿਸ਼ਾ' ਵੱਲੋਂ ਇਸ ਸਾਲ ਦੂਜੀ ਇੰਟਰਨੈਸ਼ਨਲ ਵੂਮਨ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਨਫਰੰਸ 17 ਅਤੇ 18 ਜੂਨ ਨੂੰ ਸੈਂਚੁਰੀ ਗਾਰਡਨ ਰੀਕ੍ਰਿਏਸ਼ਨ ਸੈਂਟਰ 340 ਵੌਂਡਨ ਸਟਰੀਟ, ਬਰੈਂਪਟਨ 'ਚ ਕੀਤਾ ਜਾ ਰਿਹਾ ਹੈ। ਟੋਰਾਂਟੋ ਦੀਆਂ ਸਾਹਿਤਿਕ ਸਭਾਵਾਂ, ਸਮਾਜਕ ਜਥੇਬੰਦੀਆਂ, ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਕਾਨਫਰੰਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਨੇਡਾ ਭਰ ਦੇ ਲੋਕਾਂ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਕੈਨੇਡਾ 'ਚ ਟਰੱਕਾਂ ਲਈ ਦਿਸੇਗਾ ਪੰਜਾਬੀਆਂ ਦਾ ਪਿਆਰ, 'ਆਪਣਾ ਟਰੱਕ' ਸ਼ੋਅ ਦਾ ਆਯੋਜਨ (ਦੇਖੋ ਤਸਵੀਰਾਂ)
NEXT STORY