ਲੰਡਨ (ਭਾਸ਼ਾ)— ਕੱਲ ਰਾਤ ਮੈਨਚੈਸਟਰ ਦੇ ਇਕ ਅਪਾਰਟਮੈਂਟ ਦੇ ਫਲੈਟਸ ਵਿਚ ਭਿਆਨਕ ਅੱਗ ਲੱਗ ਗਈ। ਦਮਕਲ ਕਰਮਚਾਰੀ ਇਸ ਅੱਗ 'ਤੇ ਕਾਬੂ ਪਾਉਣ ਵਿਚ ਜੁਟੇ ਹੋਏ ਹਨ। ਮੈਨਚੈਸਟਰ ਸ਼ਹਿਰ ਦੇ ਵਿਚਕਾਰ ਸਥਿਤ 12 ਮੰਜ਼ਿਲਾ ਇਕ ਅਪਾਰਟਮੈਂਟ ਦੀ 9ਵੀਂ ਮੰਜ਼ਿਲ 'ਤੇ ਅੱਗ ਲੱਗਣ ਬਾਅਦ ਇਕ ਵਿਅਕਤੀ ਧੂੰਏ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ।
2017 : ਆਪਣਿਆਂ ਨੇ ਦਿੱਤੇ ਇੰਨੇ ਦਰਦ ਜੋ ਕਹਿਣੇ ਤੇ ਸਹਿਣੇ ਹੋਏ ਮੁਸ਼ਕਲ
NEXT STORY