ਕੋਪੇਨਹੇਗਨ (ਅਨਸ)- ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੇ ਮਾਮਲੇ ਵਿਚ ਹੜਬੜੀ ਵਿਚ ਨਜਿੱਠਣ ਲਈ ਡਚ ਰੱਖਿਆ ਮੰਤਰੀ ਅੰਕ ਬਿਜਲੇਵਲਡ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਏ ਜਾਣ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਇਸ ਮੁੱਦੇ ’ਤੇ ਵਿਦੇਸ਼ ਮੰਤਰੀ ਸਿਗ੍ਰਿਡ ਕਾਗ ਦੇ ਅਹੁਦਾ ਛੱਡਣ ਦੇ ਇਕ ਦਿਨ ਬਾਅਦ ਬਿਜਲੇਵਲਡ ਦਾ ਅਸਤੀਫਾ ਆਇਆ। ਤਾਲਿਬਾਨ ਵਲੋਂ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨਿਸਤਾਨ ਨੇ ਨੀਦਰਲੈਂਡ ਦੂਤਘਰ ਦੇ ਮੁਲਾਜ਼ਮਾਂ ਦੀ ਨਿਕਾਸੀ ਨੂੰ ਲੈ ਕੇ ਸੰਸਦ ਵਿਚ ਬਹਿਸ ਤੋਂ ਬਾਅਦ ਨਿੰਦਾ ਪ੍ਰਸਤਾਵ ਲਿਆਂਦਾ ਗਿਆ।
ਕੈਨੇਡਾ ’ਚ ਮੱਧਕਾਲੀ ਚੋਣਾਂ: ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ’ਚ ਜੀਅ-ਜਾਨ ਨਾਲ ਜੁਟੇ ਉਮੀਦਵਾਰ
NEXT STORY