ਤੇਲ ਅਵੀਵ - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਬੁਲਾਰੇ ਓਫਿਰ ਗੇਂਡੇਲਮੈਨ ਨੇ ਸ਼ਨੀਵਾਰ ਆਖਿਆ ਕਿ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਹੁਣ ਤੱਕ ਇਜ਼ਰਾਇਲ 'ਤੇ 2500 ਤੋਂ ਵਧ ਰਾਕੇਟ ਦਾਗੇ ਹਨ।
ਗੇਂਡੇਲਮੈਨ ਨੇ ਟਵੀਟ ਕੀਤਾ ਕਿ ਹਮਾਸ ਨੇ ਹੁਣ ਤੱਕ ਇਜ਼ਰਾਇਲ 'ਤੇ 2500 ਤੋਂ ਵਧ ਰਾਕੇਟ ਦਾਗੇ ਹਨ ਤਾਂ ਜੋ ਉਹ ਵਧ ਤੋਂ ਵਧ ਲੋਕਾਂ ਨੂੰ ਮਾਰ ਸਕੇ। ਹਮਾਸ ਨੇ ਹਮਲਾ ਕਰਨ ਦੀ ਪਹਿਲਾਂ ਤੋਂ ਚਿਤਾਵਨੀ ਨਹੀਂ ਦਿੱਤੀ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਕਿ ਉਹ ਸਮੇਂ ਰਹਿੰਦੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ।
ਅਮਰੀਕਾ 'ਚ ਬਿਨਾਂ ਮਾਸਕ ਨਜ਼ਰ ਆਏ ਨੇਤਾ, ਜਿਲ ਬਾਈਡੇਨ ਬੋਲੀ-ਅਸੀਂ ਅਗੇ ਵਧ ਰਹੇ
NEXT STORY