ਬ੍ਰਮਾਦਿੰਹੋ — ਦੱਖਣ-ਪੂਰਬੀ ਬ੍ਰਾਜ਼ੀਲ 'ਚ ਸ਼ੁੱਕਰਵਾਰ ਨੂੰ ਇਕ ਕੋਲਾ ਖਦਾਨ 'ਤੇ ਬਣੇ ਡੈਮ ਦੇ ਟੁੱਟ ਜਾਣ ਨਾਲ 37 ਲੋਕਾਂ ਦੀ ਮੌਤ ਹੋ ਗਈ ਅਤੇ ਅਜਿਹਾ ਸ਼ੱਕ ਹੈ ਕਿ ਸੈਂਕੜੇ ਹੋਰ ਲੋਕਾਂ ਦੀ ਵੀ ਜਾਨ ਗਈ ਹੈ। ਇਸ ਵਿਚਾਲੇ ਇਕ ਪ੍ਰਮੁੱਖ ਡੈਮ ਦੇ ਟੁੱਟਣ ਦੇ ਸਬੰਧ 'ਚ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਖਨਨ ਕੰਪਨੀ 'ਵੇਲ' ਵੱਲੋਂ ਐਤਵਾਰ ਸਵੇਰੇ 5:30 ਮਿੰਟ 'ਤੇ ਇਕ ਚਿਤਾਵਨੀ ਜਾਰੀ ਕੀਤੀ ਗਈ। ਚਿਤਾਵਨੀ 'ਚ ਦੱਸਿਆ ਗਿਆ ਹੈ ਕਿ ਦੱਖਣ-ਪੂਰਬੀ ਬ੍ਰਾਜ਼ੀਲ ਦੇ ਕੋਰੇਗੋ ਡੋ ਫਜ਼ਾਓ ਖਨਨ ਇਮਾਰਤ 'ਚ ਡੈਮ ਟੁੱਟਣ ਦਾ ਸ਼ੱਕ ਹੈ ਅਤੇ ਇਥੇ ਪਾਣੀ ਦਾ ਪੱਧਰ ਖਤਰਨਾਕ ਹੋਵੇਗਾ। ਇਸ ਖਨਨ ਵਾਲੀ 'ਤੇ ਬਣਿਆ ਡੈਮ ਸ਼ੁੱਕਰਵਾਰ ਨੂੰ ਟੁੱਟ ਗਿਆ ਸੀ ਅਤੇ ਦੇਖਦੇ ਹੀ ਦੇਖਦੇ ਲੱਖਾਂ ਟਨ ਕੂੜਾ ਇਮਾਰਤਾਂ ਅਤੇ ਸੜਕਾਂ 'ਤੇ ਬਹਿ ਰਿਹਾ ਸੀ।
ਸ਼੍ਰੀਲੰਕਾ 'ਚ ਭਾਰਤ ਦੀ ਮਦਦ ਨਾਲ ਖਰੀਦੀ ਗਈ ਨਵੀਂ ਟਰੇਨ ਨੂੰ ਦਿੱਤੀ ਹਰੀ ਝੰਡੀ
NEXT STORY