Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 20, 2022

    4:51:49 PM

  • punjab government sell liquor recovered from smugglers at half price

    ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ...

  • department of languages activities promotion punjabi language meet hayer

    ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ...

  • center expressed concern over slow pace of covid vaccination

    ਕੇਂਦਰ ਨੇ ਕੋਰੋਨਾ ਟੀਕਾਕਰਨ ਦੀ ਹੌਲੀ ਰਫ਼ਤਾਰ 'ਤੇ...

  • navjot sidhu surrenders in patiala sessions court

    ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • IPL 2022
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਸਕਾਟਲੈਂਡ ਯਾਰਡ ’ਚ ਭਾਰਤੀ ਮੂਲ ਦਾ ਅਧਿਕਾਰੀ ‘ਦੁਰਵਿਵਹਾਰ’ ਦੇ ਮਾਮਲੇ ’ਚ ਬਰਖ਼ਾਸਤ

INTERNATIONAL News Punjabi(ਵਿਦੇਸ਼)

ਸਕਾਟਲੈਂਡ ਯਾਰਡ ’ਚ ਭਾਰਤੀ ਮੂਲ ਦਾ ਅਧਿਕਾਰੀ ‘ਦੁਰਵਿਵਹਾਰ’ ਦੇ ਮਾਮਲੇ ’ਚ ਬਰਖ਼ਾਸਤ

  • Edited By Cherry,
  • Updated: 18 Jan, 2022 11:15 AM
England
indian origin scotland yard officer dismissed for misconduct
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਭਾਸ਼ਾ) : ਲੰਡਨ ਦੇ ਸਕਾਟਲੈਂਡ ਯਾਰਡ ਪੁਲਸ ਫੋਰਸ ਵਿਚ ਭਾਰਤੀ ਮੂਲ ਦੇ ਇਕ ਮੁੱਖ ਇੰਸਪੈਕਟਰ ਨੂੰ ‘ਦੁਰਵਿਵਹਾਰ’ ਦੇ ਮਾਮਲੇ ਵਿਚ ਮੈਟਰੋਪੋਲੀਟਨ ਪੁਲਸ ਦੇ ਡਾਇਰੈਕਟੋਰੇਟ ਆਫ਼ ਪ੍ਰੋਫੈਸ਼ਨਲ ਸਟੈਂਡਰਡਜ਼ (ਡੀ.ਪੀ.ਐਸ.) ਦੀ ਜਾਂਚ ਦੇ ਬਾਅਦ ਬਿਨਾਂ ਕਿਸੇ ਨੋਟਿਸ ਦੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਇਕ ਬਿਆਨ ਵਿਚ ਕਿਹਾ ਗਿਆ ਕਿ ਦਵਿੰਦਰ ਕੰਡੋਹਲਾ ਨੇ ਇਮਾਨਦਾਰੀ, ਅਧਿਕਾਰ, ਸਤਿਕਾਰ ਅਤੇ ਸ਼ਿਸ਼ਟਾਚਾਰ, ਕਰਤੱਵ ਅਤੇ ਜ਼ਿੰਮੇਵਾਰੀਆਂ ਦੇ ਸਬੰਧ ਵਿਚ ਪੇਸ਼ੇਵਰ ਵਿਵਹਾਰ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਜੋ ਕਿ ‘ਦੁਰਵਿਵਹਾਰ’ ਦੇ ਬਰਾਬਰ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ

ਪੁਲਸ ਨੇ ਬਿਆਨ ਵਿਚ ਕਿਹਾ ਕਿ ਇਕ ਹੋਰ ਅਧਿਕਾਰੀ ਚੀਫ ਸੁਰਪਡੈਂਟ ਪਾਲ ਮਾਰਟਿਨ ਨੂੰ ਵੀ ਇਸ ਤਰ੍ਹਾਂ ਦੇ ਦੋਸ਼ ਵਿਚ ਨੋਟਿਸ ਦੇ ਬਿਨਾਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਤੀਜਾ ਅਧਿਕਾਰੀ, ਸਾਰਜੈਂਟ ਜੇਮਸ ਡਿ ਲੁਜੀਓ ਪੇਸ਼ੇਵਰ ਵਿਵਹਾਰ ਦੇ ਮਾਪਦੰਡਾਂ ਦਾ ਉਲੰਘਣ ਕਰਦੇ ਪਾਇਆ ਗਿਆ, ਜਿਸ ਨੂੰ ‘ਪ੍ਰਬੰਧਨ ਸਲਾਹ’ ਜਾਰੀ ਕੀਤੀ ਗਈ ਹੈ। ਮਾਪਦੰਡ ਉਲੰਘਣ ਦੇ  ਸਾਰੇ ਮਾਮਲੇ 2017 ਅਤੇ 2019 ਦੇ ਦਰਮਿਆਨ ਦੇ ਦੱਸੇ ਗਏ ਹਨ।

ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

  • Scotland Yard
  • Indian-origin
  • officer abuse case
  • dismissed
  • ਸਕਾਟਲੈਂਡ ਯਾਰਡ
  • ਭਾਰਤੀ ਮੂਲ
  • ਅਧਿਕਾਰੀ ਦੁਰਵਿਵਹਾਰ ਮਾਮਲੇ
  • ਬਰਖ਼ਾਸਤ

ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ

NEXT STORY

Stories You May Like

  • football fan admits to assaulting player after match
    ਫੁੱਟਬਾਲ ਪ੍ਰਸ਼ੰਸਕ ਨੇ ਮੈਚ ਦੇ ਬਾਅਦ ਖਿਡਾਰੀ ਨਾਲ ਕੁੱਟਮਾਰ ਕਰਨ ਦਾ ਦੋਸ਼ ਸਵੀਕਾਰ ਕੀਤਾ
  • department of languages activities promotion punjabi language meet hayer
    ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਚਲਾਏਗਾ ਗਤੀਵਿਧੀਆਂ : ਮੀਤ ਹੇਅਰ
  • ward residents open front against drug dealers
    ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਵਾਰਡ ਵਾਸੀਆਂ ਨੇ ਖੋਲ੍ਹਿਆ ਮੋਰਚਾ, ਨਸ਼ਾ ਛੱਡਣ ਵਾਲਿਆਂ ਦੀ ਕਮੇਟੀ ਕਰੇਗੀ ਮਦਦ
  • center expressed concern over slow pace of covid vaccination
    ਕੇਂਦਰ ਨੇ ਕੋਰੋਨਾ ਟੀਕਾਕਰਨ ਦੀ ਹੌਲੀ ਰਫ਼ਤਾਰ 'ਤੇ ਜਤਾਈ ਚਿੰਤਾ
  • sindhu enters semi finals after defeating number one yamaguchi
    PV ਸਿੰਧੂ ਨੇ ਯਾਮਾਗੁਚੀ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
  • beauty  summer  oily skin  face  facepack
    Beauty Tips: ਗਰਮੀਆਂ ’ਚ ਆਇਲੀ ਸਕਿਨ ਤੋਂ ਪਰੇਸ਼ਾਨ ਲੋਕ ਚਿਹਰੇ 'ਤੇ ਲਗਾਉਣ ਇਹ ਫੇਸਪੈਕ, ਵਧੇਗਾ ਨਿਖ਼ਾਰ
  • realme gt neo 3t to launch in india
    Realme GT Neo 3T ਅਗਲੇ ਮਹੀਨੇ ਹੋ ਸਕਦੈ ਭਾਰਤ ’ਚ ਲਾਂਚ, ਫੀਚਰਜ਼ ਲੀਕ
  • over rs 3 75 crore electricity arrears owed by government departments
    ਸਰਕਾਰੀ ਵਿਭਾਗਾਂ ਵੱਲ ਖੜ੍ਹਾ 3.75 ਕਰੋੜ ਤੋਂ ਵੱਧ ਦਾ ਬਿਜਲੀ ਬਕਾਇਆ, ਪਾਵਰਕਾਮ ਵਿਭਾਗ ਕਰੇਗਾ ਵਸੂਲ
  • punjab government sell liquor recovered from smugglers at half price
    ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ...
  • woman suicide in nakodar
    ਨਕੋਦਰ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਪਿਤਾ ਨੂੰ ਫ਼ੋਨ ਕਰਨ ਮਗਰੋਂ...
  • smuggler   heroin smuggler   brought from amritsar  motorcycle
    ਹੈਰੋਇਨ ਸਣੇ ਕਾਬੂ ਸਮੱਗਲਰ ਦਾ ਮਾਮਲਾ, ਮੋਟਰਸਾਈਕਲ ’ਤੇ ਅੰਮ੍ਰਿਤਸਰ ਤੋਂ ਖਰੀਦ ਕੇ...
  • important news for those who travel by train
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3 ਦਿਨ ਇਹ ਟਰੇਨਾਂ ਹੋਣਗੀਆਂ ਪ੍ਰਭਾਵਿਤ
  • jalandhar district administration travel agentlicense revoked
    ਟਰੈਵਲ ਏਜੰਟਾਂ ਖ਼ਿਲਾਫ਼ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਇਸ ਏਜੰਟ ਦਾ ਲਾਇਸੈਂਸ...
  • amarinder singh raja warring statement on navjot singh sidhu case
    ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ...
  • strike 6600 roadways workers loss of rs 3 15 crore to the department
    30 ਘੰਟੇ ਚੱਲੀ 6600 ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, ਵਿਭਾਗ ਨੂੰ ਹੋਇਆ 3.15...
  • strictness of jalandhar commissionerate police regarding ghallughara day
    ਘੱਲੂਘਾਰਾ ਦਿਵਸ ਸਬੰਧੀ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, ਪੈਰਾ-ਮਿਲਟਰੀ ਫ਼ੋਰਸ...
Trending
Ek Nazar
beauty  summer  oily skin  face  facepack

Beauty Tips: ਗਰਮੀਆਂ ’ਚ ਆਇਲੀ ਸਕਿਨ ਤੋਂ ਪਰੇਸ਼ਾਨ ਲੋਕ ਚਿਹਰੇ 'ਤੇ ਲਗਾਉਣ ਇਹ...

sri lanka welcomes g7 countries announcement of debt relief wickrem

ਸ਼੍ਰੀਲੰਕਾ ਨੇ ਜੀ-7 ਦੇਸ਼ਾਂ ਵੱਲੋਂ ਕਰਜ਼ ਰਾਹਤ ਦਿਵਾਉਣ ਦੇ ਐਲਾਨ ਦਾ ਕੀਤਾ ਸੁਆਗਤ...

salman khan brother sohail khan divorce

ਅਰਬਾਜ਼ ਤੋਂ ਬਾਅਦ ਹੁਣ ਸਲਮਾਨ ਖ਼ਾਨ ਦੇ ਭਰਾ ਸੋਹੇਲ ਦਾ ਤਲਾਕ ਚਰਚਾ ’ਚ, ਪਤਨੀ ਨੇ...

health tips  allergies  problems  relief

Health Tips: ਐਲਰਜੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ...

may is memorial month for emergency services in australia

'ਮਈ' ਆਸਟ੍ਰੇਲੀਆ 'ਚ ਐਮਰਜੈਂਸੀ ਸੇਵਾਵਾਂ ਲਈ ਰਿਹਾ ਯਾਦਗਾਰੀ ਮਹੀਨਾ

sidharth malhotra kiara advani viral video

ਸਿਧਾਰਥ-ਕਿਆਰਾ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਸਾਹਮਣੇ ਆਈ ਇਹ ਵੀਡੀਓ,...

mp wilson spent 2 000 dollor on a flight to reach the football final

ਐਮਪੀ ਵਿਲਸਨ ਨੇ ਫੁੱਟਬਾਲ ਫਾਈਨਲ 'ਚ ਸ਼ਾਮਲ ਹੋਣ ਲਈ ਫਲਾਈਟ 'ਤੇ ਖਰਚੇ 2,000 ਡਾਲਰ

web series on mahatama gandhi

‘ਗਾਂਧੀ’ ਬਣਨਗੇ ਪ੍ਰਤੀਕ, ਅਪਲੌਸ ਐਂਟਰਟੇਨਮੈਂਟ ਨੇ ਕੀਤਾ ਸੀਰੀਜ਼ ਬਣਾਉਣ ਦਾ ਐਲਾਨ

summer  thirst  cold water  headache  disease

Health Tips: ਗਰਮੀਆਂ ’ਚ ਪਿਆਸ ਲੱਗਣ ’ਤੇ ਕਦੇ ਨਾ ਪੀਓ ‘ਠੰਡਾ ਪਾਣੀ’, ਹੋ ਸਕਦੇ...

kangana ranaut new car

ਕੰਗਨਾ ਰਣੌਤ ਨੇ ਖਰੀਦੀ ਮਰਸਿਡੀਜ਼ ਦੀ ਮਹਿੰਗੀ ਕਾਰ, ਕੀਮਤ ਜਾਣ ਖੁੱਲ੍ਹੀਆਂ ਰਹਿ...

mata vaishno devi yatra restored

ਹਿਮਕੋਟੀ ਦੇ ਕੋਲ ਲੱਗੀ ਅੱਗ ’ਤੇ ਪਾਇਆ ਗਿਆ ਕਾਬੂ, ਮਾਤਾ ਵੈਸ਼ਣੋ ਦੇਵੀ ਯਾਤਰਾ ਬਹਾਲ

why hina khan upset in cannes 2022

ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

rihanna gave birth to baby boy

ਮਸ਼ਹੂਰ ਹਾਲੀਵੁੱਡ ਗਾਇਕਾ ਰਿਹਾਨਾ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

kanika kapoor mehndi ceremony pics

ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਗਾਇਕਾ ਕਨਿਕਾ ਕਪੂਰ, ਦੇਖੋ ਮਹਿੰਦੀ ਸੈਰੇਮਨੀ ਦੀਆਂ...

summer nose bleeding  problems  home remedies

Health Tips:ਗਰਮੀਆਂ ’ਚ ‘ਨਕਸੀਰ ਫੁੱਟਣ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ...

doogee s98 pro rugged phone launch

ਆ ਰਿਹੈ ਦੁਨੀਆ ਦਾ ਸਭ ਤੋਂ ਮਜਬੂਤ ਸਮਾਰਟਫੋਨ, ਅੱਗ-ਪਾਣੀ ਨਾਲ ਵੀ ਨਹੀਂ ਹੋਵੇਗਾ...

pak  hindu youth dies after being tortured at police station

ਪਾਕਿ : ਹਿੰਦੂ ਨੌਜਵਾਨ ਦੀ ਪੁਲਸ ਸਟੇਸ਼ਨ 'ਚ ਪੁਲਸ ਤਸ਼ੱਦਤ ਕਾਰਨ ਹੋਈ ਮੌਤ

haven  t taken any decision on joining bjp or aap yet  hardik patel

AAP ਜਾਂ ਭਾਜਪਾ? ਜਾਣੋ ਕਿਸ ਪਾਰਟੀ ਦਾ ਪੱਲਾ ਫੜਨਗੇ ਹਾਰਦਿਕ ਪਟੇਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • for a golden future apply soon for this country s job seeker visa
      ਸੁਨਹਿਰੀ ਭਵਿੱਖ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਜਲਦ ਅਪਲਾਈ ਕਰੋ ਜਰਮਨੀ ਦਾ...
    • physical illness treament by roshan health care
      ਕੀ ਤੁਸੀਂ ਵੀ ਹੋ ਪਰੇਸ਼ਾਨ ਮਰਦਾਨਾ ਕਮਜ਼ੋਰੀ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ?
    • spoke falsely about mata durga arrested by the police
      ਪਟਿਆਲਾ ਹਿੰਸਾ ਦੌਰਾਨ ਵਾਇਰਲ ਵੀਡੀਓ 'ਚ ਮਾਤਾ ਦੁਰਗਾ ਬਾਰੇ ਅਪਸ਼ਬਦ ਬੋਲਣ ਵਾਲਾ ਆਇਆ...
    • domestic and commercial gas cylinders becoming more expensive
      ਮਹਿੰਗਾਈ ਦਾ ਤਕੜਾ ਝਟਕਾ, ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੋਵੇਂ ਹੋਏ ਮਹਿੰਗੇ
    • punjab cabinet can be expanded
      ਮੰਤਰੀ ਬਣਨ ਦੇ ਚਾਹਵਾਨ ਕਰ ਰਹੇ ਹਨ ਉਡੀਕ, ਜਾਣੋ ਕਦੋਂ ਹੋ ਸਕਦੈ ਪੰਜਾਬ ਕੈਬਨਿਟ ਦਾ...
    • frightened by the volatile stock market companies are lowering their ipo
      ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਤੋਂ ਡਰੀਆਂ ਕੰਪਨੀਆਂ ਘਟਾ ਰਹੀਆਂ ਹਨ ਆਪਣੇ...
    • jalandhar rama mandi police raid prostitution den
      ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ...
    • bhagwant mann delhi visit
      CM ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ, ਅਮਿਤ ਸ਼ਾਹ ਨਾਲ ਅਹਿਮ ਮੁੱਦਿਆਂ 'ਤੇ ਕਰਨਗੇ...
    • india pak heatwave 100 times more likely by climate crisis uk met office
      ਜਲਵਾਯੂ ਤਬਦੀਲੀ ਕਾਰਨ ਭਾਰਤ-ਪਾਕਿ ਲਈ ਖ਼ਤਰੇ ਦੀ ਘੰਟੀ, ਰਿਕਾਰਡ ਤੋੜ ਗਰਮੀ ਪੈਣ ਦੇ...
    • shilpa shetty husband raj problems ed registered the case
      ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਦਰਜ ਕੀਤਾ ਹੁਣ ਇਹ...
    • india leads australia in tourist visa applications
      ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ 'ਚ ਭਾਰਤ ਸਭ ਤੋਂ ਮੂਹਰੇ
    • ਵਿਦੇਸ਼ ਦੀਆਂ ਖਬਰਾਂ
    • australia detects 1st probable case of monkeypox
      ਆਸਟ੍ਰੇਲੀਆ ਅਤੇ ਫਰਾਂਸ 'ਚ ਮੰਕੀਪੌਕਸ ਦੇ ਪਹਿਲੇ 'ਸੰਭਾਵਿਤ' ਕੇਸ ਦੀ ਪੁਸ਼ਟੀ
    • srilanka default fitch downgrades sri lanka s highest ranking
      Sri Lanka Default : Fitch ਨੇ ਸ਼੍ਰੀਲੰਕਾ ਦੀ ਸਰਵਉੱਚ ਦਰਜਾਬੰਦੀ ਨੂੰ ਘਟਾਇਆ
    • cargo vessel carrying 1 600 tonnes of wheat from india sinks in bangladesh river
      ਭਾਰਤ ਤੋਂ ਬੰਗਲਾਦੇਸ਼ ਕਣਕ ਲੈ ਕੇ ਜਾ ਰਿਹਾ ਮਾਲਵਾਹਕ ਜਹਾਜ਼ ਹਾਦਸਾ ਵਾਪਰਨ ਕਾਰਨ...
    • may is memorial month for emergency services in australia
      'ਮਈ' ਆਸਟ੍ਰੇਲੀਆ 'ਚ ਐਮਰਜੈਂਸੀ ਸੇਵਾਵਾਂ ਲਈ ਰਿਹਾ ਯਾਦਗਾਰੀ ਮਹੀਨਾ
    • mp wilson spent 2 000 dollor on a flight to reach the football final
      ਐਮਪੀ ਵਿਲਸਨ ਨੇ ਫੁੱਟਬਾਲ ਫਾਈਨਲ 'ਚ ਸ਼ਾਮਲ ਹੋਣ ਲਈ ਫਲਾਈਟ 'ਤੇ ਖਰਚੇ 2,000 ਡਾਲਰ
    • now bharat marg abroad too inaugurated by president kovind
      ਹੁਣ ਵਿਦੇਸ਼ 'ਚ ਵੀ 'ਭਾਰਤ ਮਾਰਗ',ਰਾਸ਼ਟਰਪਤੀ ਕੋਵਿੰਦ ਨੇ ਕੀਤਾ ਉਦਘਾਟਨ
    • pregnant baltimore gives birth to baby boy before dying
      7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ...
    • usa  asian pacific american heritage month 2022 celebrated with enthusiasm
      ਅਮਰੀਕਾ : ‘ਏਸ਼ੀਅਨ ਪੈਸਿਫਿਕ ਅਮੈਰਿਕਨ ਹੈਰੀਟੇਜ ਮੰਥ 2022’ ਉਤਸ਼ਾਹ ਨਾਲ ਮਨਾਇਆ...
    • putin s daughter katerina s lover is called zelensky
      'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ...
    • mango is symbol of strong friendship between india and america sandhu
      ਭਾਰਤ-ਅਮਰੀਕਾ ਦੀ ਮਜ਼ਬੂਤ ਦੋਸਤੀ ਦਾ ਪ੍ਰਤੀਕ ਹਨ ਭਾਰਤੀ 'ਅੰਬ' : ਸੰਧੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +