ਵਾਸ਼ਿੰਗਟਨ— ਵ੍ਹਾਈਟ ਹਾਊਸ ਪ੍ਰੈੱਸ ਦਫਤਰ ਦੇ ਉੱਚ ਬੁਲਾਰੇ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਇਕ ਪ੍ਰਮੁੱਖ ਸੰਚਾਰ ਅਤੇ ਲਾਈਬਿੰਗ ਸੰਸਥਾ 'ਚ ਸ਼ਾਮਲ ਹੋਣ ਲਈ ਆਪਣਾ ਅਹੁੱਦਾ ਛੱਡ ਦਿੱਤਾ ਹੈ। ਇਸ ਦੇ ਨਾਲ ਸ਼ਾਹ ਦਾ ਨਾਂ ਉਨ੍ਹਾਂ ਉੱਚ ਅਧਿਕਾਰੀਆਂ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਹਾਲ ਹੀ ਦੇ ਕੁਝ ਮਹੀਨਿਆਂ 'ਚ ਟਰੰਪ ਪ੍ਰਸ਼ਾਸਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਵ੍ਹਾਈਟ ਹਾਊਸ ਦੇ ਉਪ ਬੁਲਾਰੇ ਅਤੇ ਰਿਪਬਲਿਕਨ ਰਾਸ਼ਟਰੀ ਕਮੇਟੀ ਦੇ ਸਾਬਕਾ ਖੋਜਕਾਰ ਰਹੇ 34 ਸਾਲਾ ਸ਼ਾਹ ਰਾਸ਼ਟਰਪਤੀ ਟਰੰਪ ਦੇ ਜਨਵਰੀ 2017 'ਚ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਸਨ।
ਸ਼ਾਹ ਨੇ ਬਿਆਨ ਜਾਰੀ ਕਰ ਆਖਿਆ ਕਿ ਮੈਂ ਬ੍ਰਾਇਨ, ਜੇਮੀ ਅਤੇ ਉੱਚ ਟੀਮ 'ਚ ਸ਼ਾਮਲ ਹੋਣ ਨੂੰ ਲੈ ਕੇ ਉਤਸ਼ਾਹਿਤ ਹਾਂ ਜੋ ਬਲਾਰਡ ਮੀਡੀਆ ਸਮੂਹ ਦੀ ਸ਼ੁਰੂਆਤ ਦੀ ਪੁ ਹੈ ਕਿ ਉਹ ਡੈਮੋਕ੍ਰੇਟ ਜੇਮੀ ਰੂਬਿਨ ਨਾਲ ਕੰਮ ਕਰਨਗੇ ਜਿਹੜੇ ਸਾਬਕਾ ਵਿਦੇਸ਼ ਮੰਤਰੀ ਮੇਡਲਿਨ ਅਲਬ੍ਰਾਇਟ ਦੇ ਬੁਲਾਰੇ ਰਹਿ ਚੁੱਕੇ ਹਨ। ਵ੍ਹਾਈਟ ਹਾਊਸ ਪ੍ਰੈੱਸ ਅਤੇ ਸੰਚਾਰ ਟੀਮ ਦੇ ਲਗਾਤਾਰ ਕਮਜ਼ੋਰ ਹੋਣ ਵਿਚਾਲੇ ਸ਼ਾਹ ਦੀ ਰਵਾਨਗੀ ਦੀ ਖਬਰ ਸਾਹਮਣੇ ਆਈ ਹੈ। ਕਈ ਸਹਿਯੋਗੀ ਸਰਕਾਰੀ ਏਜੰਸੀਆਂ 'ਚ ਦੂਜੀ ਭੂਮਿਕਾ ਨਿਭਾਉਣ ਚਲੇ ਗਏ ਹਨ ਜਾਂ ਟਰੰਪ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਛੱਡ ਚੁੱਕੇ ਹਨ।ਸ਼ਟੀ ਸਬੰਧੀ ਸੁਣਵਾਈ ਲਈ ਉਨ੍ਹਾਂ ਨੂੰ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਸ਼ਾਹ ਬਲਾਰਡ ਪਾਰਟਨਰਸ ਦੀ ਪ੍ਰੈੱਸ ਬ੍ਰਾਂਚ 'ਮੀਡੀਆ ਗਰੁੱਪ' ਦੀ ਅਗਵਾਈ ਕਰਨਗੇ। ਇਹ ਪੈਰਵੀ ਕਰਨ ਵਾਲੀ ਇਕ ਸੰਸਥਾ ਹੈ ਜਿਸ ਦੇ ਦਫਤਰ ਫਲੋਰੀਡਾ ਅਤੇ ਵਾਸ਼ਿੰਗਟਨ 'ਚ ਹਨ।
ਥੈਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਸੰਸਦ ਨੇ ਕੀਤਾ ਖਾਰਿਜ
NEXT STORY