ਵਾਸ਼ਿੰਗਟਨ : ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਹਰ ਕਿਸੇ ਦਾ ਧਿਆਨ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਵੱਲ ਲੱਗਿਆ ਹੋਇਆ ਹੈ। ਇਸੇ ਵਿਚਾਲੇ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦੀਆਂ ਬਿਕਨੀ ਵਿਚ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਇਵਾਂਕਾ ਟਰੰਪ ਪਰਿਵਾਰ ਨਾਲ ਛੁੱਟੀਆਂ ਉੱਤੇ ਸਰਫਿੰਗ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਸ ਦੀ ਟੋਨਡ ਬਾਡੀ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਦੌਰਾਨ ਵਿਦੇਸ਼ੀ ਮੀਡੀਆ ਵਿਚ ਅਕਸਰ ਦਿਖਾਇਆ ਜਾਂਦਾ ਰਿਹਾ ਹੈ ਕਿ ਤਿੰਨ ਬੱਚਿਆਂ ਦੀ ਮਾਂ ਇਵਾਂਕਾ ਕਸਰਤ ਦੀ ਬਹੁਤ ਸ਼ੌਕੀਨ ਹੈ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਆਪਣੇ ਪਰਿਵਾਰ ਨਾਲ ਛੁੱਟੀਆਂ ਦੌਰਾਨ ਜਿਥੇ ਇਵਾਂਕਾ ਨੇ ਸਰਫਿੰਗ ਦਾ ਮਜ਼ਾ ਲਿਆ ਉਥੇ ਹੀ ਉਸ ਨੇ ਆਪਣੇ ਪਰਿਵਾਰ ਨਾਲ ਬਿਹਤਰੀਨ ਸਮਾਂ ਵੀ ਬਿਤਾਇਆ।
42 ਸਾਲਾ ਇਵਾਂਕਾ, ਜੋ ਜਲਦੀ ਹੀ ਪਿਤਾ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ਜਿੱਤਣ ਲਈ ਇੱਕ ਵਾਰ ਫਿਰ ਫਸਟ ਡਾਟਰ ਬਣ ਗਈ ਹੈ, ਨੇ ਇਸ ਦੌਰਾਨ ਦੀ ਇਕ ਵੀਡੀਓ ਕਲਿੱਪ ਵੀ ਆਪਣੀ ਸਟੋਰੀ ਉੱਤੇ ਸ਼ੇਅਰ ਕੀਤੀ ਹੈ।
ਨੇਪਾਲ ਅਤੇ ਚੀਨ ਨੇ BRI ਸਮਝੌਤੇ ਦੀ ਰੂਪਰੇਖਾ 'ਤੇ ਕੀਤੇ ਹਸਤਾਖਰ
NEXT STORY