ਨਿਊਯਾਰਕ- ਲੇਡੀ ਗਾਗਾ ਨੇ ਜੁੱਤੀਆਂ ਦੇ 3 ਜੋੜੇ ਖਰੀਦੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 1 ਕਰੋੜ 20 ਲੱਖ ਰੁਪਏ ਹੈ। ਲੇਡੀ ਗਾਗਾ ਨੇ ਜੁੱਤੀਆਂ ਦੇ ਇਹ ਜੋੜੇ ਐਲਗਜ਼ੈਂਡਰ ਮੈਕਕਵੀਨ ਅਰਮਾਡੀਲੋ ਨਾਲ ਆਪਣੀ ਕੰਪਨੀ ਦੇ ਪਲਾਂ ਨੂੰ ਯਾਦ ਰੱਖਣ ਲਈ ਖਰੀਦੇ ਹਨ। ਲੇਡੀ ਗਾਗਾ ਨੇ ਕਿਹਾ ਕਿ ਉਸ ਲਈ ਆਪਣੇ ਦੋਸਤਾਂ ਦੀਆਂ ਯਾਦਾਂ ਕੀਮਤੀ ਹੀਰਿਆਂ, ਐਵਾਰਡਾਂ ਤੋਂ ਕਿਤੇ ਜ਼ਿਆਦਾ ਕੀਮਤੀ ਹਨ।
ਚੀਨ ਨੇ ਡਰੋਨ ਦੀ ਬਰਾਮਦਗੀ 'ਤੇ ਲਗਾਈ ਸਖਤ ਰੋਕ
NEXT STORY