Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 25, 2022

    6:42:50 PM

  • bhagwant mann announced maternal and child health center

    CM ਭਗਵੰਤ ਮਾਨ ਦਾ ਐਲਾਨ: ਪੰਜਾਬ ਦੇ ਇਨ੍ਹਾਂ ਸ਼ਹਿਰਾਂ...

  • boy dead in road accident in sports collage jalandhar

    ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ...

  • heart wrenching incident in bhavanigarh car catches fire woman burnt alive

    ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ...

  • fraud case nurpur bedi

    ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ, ਕੈਨੇਡਾ ਭੇਜਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਇਟਲੀ ’ਚ ਲਾਕਡਾਊਨ ਨੇ ਘਰਾਂ ਵਿਚ ਡੱਕ ਕੇ ਨਸ਼ੇੜੀਆਂ ਨੂੰ ਕੀਤਾ ਮਰਨ ਹਾਕੇ

INTERNATIONAL News Punjabi(ਵਿਦੇਸ਼)

ਇਟਲੀ ’ਚ ਲਾਕਡਾਊਨ ਨੇ ਘਰਾਂ ਵਿਚ ਡੱਕ ਕੇ ਨਸ਼ੇੜੀਆਂ ਨੂੰ ਕੀਤਾ ਮਰਨ ਹਾਕੇ

  • Updated: 06 Apr, 2020 06:54 PM
International
lockdown in italy kills drug addicts in homes
  • Share
    • Facebook
    • Tumblr
    • Linkedin
    • Twitter
  • Comment

ਰੋਮ (ਕੈਂਥ) - ਇਟਲੀ ਨੂੰ ਕੋਰੋਨਾ ਵਾਇਰਸ ਨੇ ਜਿਸ ਤਰ੍ਹਾਂ ਝੰਬਿਆ ਹੈ ਉਸ ਕਾਰਣ ਇਟਲੀ ਨੂੰ ਪਿਆਰ ਕਰਨ ਵਾਲੀ ਹਰ ਰੂਹ ਕੁਰਲਾ ਉੱਠੀ ਹੈ। ਇਟਲੀ ਸਰਕਾਰ ਵੱਲੋਂ ਲੋਕਾਂ ਦੀ ਜਾਨੀ ਮਾਲੀ ਸੁਰੱਖਿਆ ਕਰਨ ਲਈ 13 ਅਪ੍ਰੈਲ ਤੱਕ ਲਾਕਡਾਊਨ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਉਸ ਕੜੀ ਨੂੰ ਤੋੜਿਆ ਜਾ ਸਕੇ ਜਿਸ ਨਾਲ ਮਹਾਮਾਰੀ ਨੇ ਇਟਲੀ ਦੇ 15887 ਲੋਕਾਂ ਨੂੰ ਜਮਦੂਤ ਬਣ ਦਰਦਨਾਕ ਮੌਤ ਦਿੱਤੀ ਹੈ। ਕੋਰੋਨਾ ਸੰਕਟ ਦੌਰਾਨ ਬੇਸ਼ੱਕ ਕਰੋੜਾਂ ਲੋਕ ਔਖੇ ਹੋ ਕੇ ਵੀ ਇਟਲੀ ਵਿਚ ਸਰਕਾਰੀ ਹੁਕਮਾਂ ਦੀ ਪਾਲਣ ਕਰ ਕੇ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਮਜ਼ਦੂਰਾਂ ਨੂੰ ਭੁੱਖ ਹਾਲੋ-ਬੇਹਾਲ ਕਰਦੀ ਹੈ ਜਿਨ੍ਹਾਂ ਕੋਲ ਨਾ ਇਟਲੀ ਦੇ ਪੇਪਰ ਅਤੇ ਨਾ ਹੀ ਖਾਣ ਲਈ ਰੋਟੀ। ਜਦੋਂ ਇਟਲੀ ਵਿਚ ਕੋਰੋਨਾ ਸੰਕਟ ਨਹੀਂ ਸੀ ਉਦੋਂ ਵੀ ਮਸਾਂ ਗੈਰ-ਕਾਨੂੰਨੀ ਕਾਮਿਆਂ ਦਾ ਗੁਜ਼ਾਰਾ ਚਲਦਾ ਸੀ ਪਰ ਹੁਣ ਤਾਂ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਗੈਰ-ਕਾਨੂੰਨੀ ਕਾਮੇ ਹਰ ਰੋਜ਼ ਜਿੱਥੇ ਕੋਰੋਨਾ ਵਾਇਰਸ ਨੂੰ ਰੋਜ਼ਗਾਰ ਬੰਦ ਕਰਨ ਲਈ ਲੱਖਾਂ ਬਦਦੁਆਵਾਂ ਦਿੰਦੇ ਹਨ ਉੱਥੇ ਹੀ ਪ੍ਰਮਾਤਮਾ ਅੱਗੇ ਗੋਡਿਆਂ ਭਾਰ ਹੋ ਅਰਦਾਸਾਂ ਵੀ ਕਰਦੇ ਹਨ ਕਿ ਇਟਲੀ ਦੇ ਹਾਲਾਤ ਜਲਦ ਸੁਧਰ ਜਾਣ ਤਾਂ ਜੋ ਉਹ ਵੀ ਕੋਈ ਸੁੱਖ ਦਾ ਸਾਹ ਲੈ ਸਕਣ ਪਰ ਇਸ ਸਭ ਦੇ ਬਾਵਜੂਦ ਉਹ ਲੋਕ ਬਹੁਤ ਹੀ ਰੋਣ ਹਾਕੇ ਦੇਖੇ ਗਏ ਹਨ ਜਿਹੜੇ ਕਿ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ ਤੇ ਕੋਰੋਨਾ ਸੰਕਟ ਉਨ੍ਹਾਂ ਲਈ ਜੀਵਨ ਸੰਕਟ ਬਣਦਾ ਜਾ ਰਿਹਾ ਹੈ। ਲਾਕਡਾਊਨ ਨਾਲ ਅਜਿਹੇ ਬਹੁਤ ਨਸ਼ੇੜੀਆਂ ਨੂੰ ਜਾਨ ਦੀ ਬਣੀ ਹੋਈ ਹੈ ਜਿਹੜੇ ਕਿ ਘਰਦਿਆਂ ਤੋਂ ਅੱਖ ਬਚਾ ਕੇ ਸਵੇਰੇ ਹੀ ਨਸ਼ਿਆਂ ਦੇ ਸਰੂਰ ਵਿਚ ਅੱਖਾਂ ਖੋਲ੍ਹਦੇ ਸਨ। ਅਜਿਹੇ ਨੌਜਵਾਨਾਂ ਦੇ ਮਾਪੇ ਵੀ ਡਾਢੇ ਦੁਖੀ ਦੇਖੇ ਜਾ ਰਹੇ ਨੇ, ਜਿਨ੍ਹਾਂ ਨੇ ਕਦੀ ਵੀ ਨਸ਼ਿਆਂ ਕਾਰਨ ਤਬਾਹ ਹੁੰਦੇ ਆਪਣੇ ਜਿਗਰ ਦੇ ਟੋਟਿਆਂ ਦੀ ਕੰਮ ਵਿਚ ਰੁੱਝੇ ਹੋਣ ਕਾਰਣ ਕਦੀ ਸਾਰ ਨਹੀਂ ਲਈ ਅਤੇ ਹੁਣ ਜਦੋਂ ਸਰਕਾਰ ਨੇ ਸਭ ਨੂੰ ਕੋਰੋਨਾ ਵਾਇਰਸ ਕਾਰਣ ਘਰਾਂ ਵਿਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਬਹੁਤੇ ਇਟਾਲੀਅਨ ਤੇ ਵਿਦੇਸ਼ੀ ਮਾਪਿਆਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਨਸ਼ੇੜੀ ਬਣ ਚੁੱਕੇ ਹਨ। ਇਟਲੀ ਵਿਚ ਹੋਏ ਲਾਕਡਾਊਨ ਕਾਰਨ ਇਹ ਨਸ਼ੇੜੀ ਬਿਨਾਂ ਕਿਸੇ ਐਂਮਰਜੈਂਸੀ ਘਰੋਂ ਬਾਹਰ ਜਾ ਨਹੀਂ ਸਕਦੇ ਤੇ ਘਰ ਵਿਚ ਨਸ਼ਾ ਇਨ੍ਹਾਂ ਨੂੰ ਮਿਲ ਨਹੀਂ ਰਿਹਾ। ਅਜਿਹੇ ਹਾਲਾਤ ਵਿਚ ਇਹ ਨਸ਼ੇੜੀ ਘਰਦਿਆਂ ਨਾਲ ਲੜਾਈਆਂ ਝਗੜੇ ਕਰ ਰਹੇ ਹਨ ਪਰ ਮਾਪਿਆਂ ਨੂੰ ਕੁਝ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਕਰਨ। ਨਸ਼ਿਆਂ ਕਾਰਣ ਮਰ ਰਹੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਸ਼ਾ ਲੈਣ ਜਾਣ ਦੇਣ ਜਾਂ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਘਰ ਵਿਚ ਹੀ ਬੰਦ ਰੱਖਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿਚ ਕਈ ਭਾਰਤੀ ਨੌਜਵਾਨ ਵੀ ਅਜਿਹੇ ਹਨ ਜਿਹੜੇ ਕਿ ਨਸ਼ੇ ਵੇਚਦੇ ਵੀ ਹਨ ਤੇ ਨਸ਼ਿਆਂ ਨੂੰ ਖਾਂਦੇ ਵੀ ਹਨ। ਕੋਰੋਨਾ ਸੰਕਟ ਨੇ ਅਜਿਹੇ ਲੋਕਾਂ ਲਈ ਵੀ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਘਰਾਂ ਵਿਚ ਬੰਦ ਹੋਣ ਕਾਰਣ ਨਸ਼ੇੜੀਆਂ ਨੂੰ ਨਸ਼ਿਆਂ ਦੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਣ ਉਨ੍ਹਾਂ ਦੀ ਜਾਨ ਮੂੰਹ ਵਿਚ ਆਈ ਹੋਈ ਹੈ। ਨਸ਼ਿਆਂ ਕਾਰਣ ਟੁੱਟ ਰਿਹਾ ਸਰੀਰ ਉਨ੍ਹਾਂ ਨੂੰ ਪਲ-ਪਲ ਮਰਨ ਲਈ ਮਜਬੂਰ ਕਰ ਰਿਹਾ ਹੈ। ਦੂਜੇ ਪਾਸੇ ਜਿਹੜੇ ਕੁਝ ਭਾਰਤੀ ਨਸ਼ਾ ਵੇਚਦੇ ਹਨ ਉਹ ਵੀ ਘਰਾਂ ਵਿਚ ਬੰਦ ਹਨ ਅਤੇ ਉਨ੍ਹਾਂ ਦੀ ਆਮਦਨ ਦਾ ਸਾਧਨ ਖੁੱਸਣ ਕਾਰਨ ਭੁੱਖ ਅਤੇ ਨਸ਼ੇ ਦੀ ਥੋੜ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਵੀ ਵੱਡਾ ਸੰਕਟ ਲੱਗ ਰਿਹਾ ਹੈ।

  • ਇਟਲੀ
  • ਲਾਕਡਾਊਨ
  • ਨਸ਼ੇੜੀ
  • ਕੋਰੋਨਾ ਵਾਇਰਸ
  • Italy
  • Lockdown
  • Drug Addiction
  • Corona Virus

ਪਾਕਿ ਦੀ ਨਾਪਾਕ ਹਰਕਤ, ਕੋਰੋਨਾ ਸੰਕਟ ਵਿਚਕਾਰ 150 ਤੋਂ ਵੱਧ ਡਾਕਟਰ ਕੀਤੇ ਗ੍ਰਿਫਤਾਰ

NEXT STORY

Stories You May Like

  • patwaris will work in one patwarkhana for 15 days and in another for 15 days
    ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ
  • instagram  fake id policy  profit  fraud
    ਜਾਅਲੀ ਇੰਸਟਾਗ੍ਰਾਮ ਦੀ ਆਈ. ਡੀ. ਬਣਾ ਪਾਲਿਸੀ ’ਚ ਵਧੀਆ ਮੁਨਾਫ਼ਾ ਦਿਵਾਉਣ ਝਾਂਸਾ ਦੇ ਕੇ ਠੱਗੇ 8 ਲੱਖ
  • tracker to rescue troopers stranded due to snowstorms or landslides
    ਬਰਫੀਲੇ ਤੂਫਾਨ ਜਾਂ ਪਹਾੜਾਂ ’ਤੇ ਜ਼ਮੀਨ ਖਿਸਕਣ ਕਾਰਨ ਫਸੇ ਜਵਾਨਾਂ ਨੂੰ ਬਚਾਏਗਾ ਟ੍ਰੈਕਰ
  • sc abolishes abortion rights in us divyanka says women should have right
    ਅਮਰੀਕਾ ’ਚ SC ਨੇ ਗਰਭਪਾਤ ਦਾ ਅਧਿਕਾਰ ਕੀਤਾ ਖ਼ਤਮ, ਦਿਵਯੰਕਾ ਨੇ ਕਿਹਾ- ‘ਔਰਤਾਂ ਨੂੰ ਹੋਣਾ ਚਾਹੀਦਾ...’
  • army  punjab police  recruitment  youth  physical test
    ਫ਼ੌਜ ਤੇ ਪੰਜਾਬ ਪੁਲਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਫ਼ਿਜੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ
  • samsung galaxy f13 launched in india
    6000mAh ਦੀ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ Samsung Galaxy F13
  • fraud case nurpur bedi
    ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ, ਕੈਨੇਡਾ ਭੇਜਣ ਦੇ ਨਾਂ 'ਤੇ ਇੰਝ ਕੀਤੀ ਲੱਖਾਂ ਦੀ ਠੱਗੀ
  • heart wrenching incident in bhavanigarh  car catches fire  woman burnt alive
    ਭਵਾਨੀਗੜ੍ਹ ’ਚ ਵਾਪਰੀ ਰੂਹ ਕੰਬਾਊ ਘਟਨਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ
  • boy dead in road accident in sports collage jalandhar
    ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
  • instagram  fake id policy  profit  fraud
    ਜਾਅਲੀ ਇੰਸਟਾਗ੍ਰਾਮ ਦੀ ਆਈ. ਡੀ. ਬਣਾ ਪਾਲਿਸੀ ’ਚ ਵਧੀਆ ਮੁਨਾਫ਼ਾ ਦਿਵਾਉਣ ਝਾਂਸਾ...
  • powercom  consumer  bill
    ਪਾਵਰਕਾਮ ਦਾ ਕਾਰਨਾਮਾ: ਖ਼ਪਤਕਾਰ ਵੱਲੋਂ 1811 ਯੂਨਿਟਾਂ ਦੀ ਵਰਤੋਂ ਦਾ ਬਿੱਲ ਬਣਾ...
  • new excise policy  old contractors chance after 3 years  last day tender today
    ਨਵੀਂ ਐਕਸਾਈਜ਼ ਪਾਲਿਸੀ : 3 ਸਾਲ ਬਾਅਦ ਪੁਰਾਣੇ ਠੇਕੇਦਾਰਾਂ ਨੂੰ ਮਿਲਿਆ ਮੌਕਾ,...
  • shraman overseas uae kuwait jobs
    ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ...
  • jalandhar police 19 gangsters arrested with sharpe weapons
    ਜਲੰਧਰ: ਗ੍ਰਿਫ਼ਤਾਰ ਹੋਏ 19 ਗੈਂਗਸਟਰਾਂ ਬਾਰੇ ਵੱਡਾ ਖ਼ੁਲਾਸਾ, ਗਰੀਸ ਨਾਲ ਜੁੜਿਆ...
  • significant increase in funding for education and health
    ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ
  • mohalla clinics in punjab will start soon
    ਜਲਦੀ ਸ਼ੁਰੂ ਹੋਣਗੇ ਪੰਜਾਬ 'ਚ ਮੁਹੱਲਾ ਕਲੀਨਿਕ, CM ਮਾਨ ਨੇ ਅਧਿਕਾਰੀਆਂ ਤੋਂ ਲਈ...
Trending
Ek Nazar
girl rape in phagwara

ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

whatsapp major privacy change

WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ...

top selling smartphones

ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ...

singers of haryana not happy with syl song

ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ, ਜਵਾਬੀ...

television public movie review

ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਫ਼ਿਲਮ...

sher bagga public movie review

ਫ਼ਿਲਮ ‘ਸ਼ੇਰ ਬੱਗਾ’ ਬਾਰੇ ਕੀ ਹੈ ਦਰਸ਼ਕਾਂ ਦੀ ਰਾਏ? ਦੇਖੋ ਇਸ ਪਬਲਿਕ ਰੀਵਿਊ ’ਚ

sidhu moose wala syl song records

ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾ...

mankirt aulakh statement after getting clean chit

ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਕਲੀਨ ਚਿੱਟ ਮਿਲਣ ਮਗਰੋਂ ਮਨਕੀਰਤ ਔਲਖ ਦਾ...

kulwinder billa statement on viral video

ਕੁਲਵਿੰਦਰ ਬਿੱਲਾ ਨੇ ਸਿੱਧੂ ਦੇ ਗੀਤ ਨੂੰ ਲੈ ਕੇ ਵਾਇਰਲ ਹੋਈ ਵੀਡੀਓ ’ਤੇ ਦਿੱਤਾ...

bhushan kumar gifted mclaren gt to kartik aaryan worth 3 72 crores

ਕਾਰਤਿਕ ਆਰੀਅਨ ਨੂੰ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਤੋਹਫ਼ੇ ’ਚ ਦਿੱਤੀ 3.72 ਕਰੋੜ...

raftaar and komal file divorce

ਪਹਿਲਾਂ ਡੇਟਿੰਗ, ਫਿਰ ਵਿਆਹ ਤੇ ਹੁਣ ਤਲਾਕ, ਰੈਪਰ ਰਫਤਾਰ ਪਤਨੀ ਤੋਂ ਹੋ ਰਹੇ ਵੱਖ

mankirt aulakh get clean chit in moose wala murder case

ਮੂਸੇ ਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ

sher bagga released worldwide today

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਬਣੀ ਸਿਨੇਮਾਘਰਾਂ ਦਾ ਸ਼ਿੰਗਾਰ

meera bachan emotional note

ਨਵਜੰਮੇ ਬੱਚੇ ਨੂੰ ਖੋਹਣ ਮਗਰੋਂ ਛਲਕਿਆ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਦਾ ਦਰਦ,...

television movie worldwide released today

ਦੁਨੀਆ ਭਰ ’ਚ ਰਿਲੀਜ਼ ਹੋਈ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਫ਼ਿਲਮ...

tribute paid to sidhu musa wala in vidhan sabha

ਵਿਧਾਨ ਸਭਾ ’ਚ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ

sidhu moose wala syl song trending on number 1

16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ,...

sher bagga new song jaadu di shadi out now

‘ਸ਼ੇਰ ਬੱਗਾ’ ਦਾ ਨਵਾਂ ਗੀਤ ‘ਜਾਦੂ ਦੀ ਛੜੀ’ ਰਿਲੀਜ਼ (ਵੀਡੀਓ)

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care ayurvedic physical illness treatment
      ਕੀ ਤੁਸੀਂ ਨਹੀਂ ਵਰਤਿਆ ਮਰਦਾਨਾ ਤਾਕਤ ਵਧਾਉਣ ਦਾ ਇਹ ਦੇਸੀ ਇਲਾਜ
    • shraman overseas uae kuwait jobs
      ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ...
    • the youth opened gun fire on punjab police employee in phagwara
      ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ...
    • baba banda singh bahadur shaheedi diwas martyrdom
      ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ
    • bhagwant mann aam aadmi party
      ਮਾਨ ਸਰਕਾਰ ਦੇ 100 ਦਿਨ ਪੂਰੇ, ਜਾਣੋ ਹੁਣ ਤੱਕ CM ਭਗਵੰਤ ਮਾਨ ਵੱਲੋਂ ਲਏ ਗਏ...
    • daughter commits suicide at home
      ਚਾਵਾਂ ਨਾਲ ਵਿਆਹੀ ਸੀ ਲਾਡਾਂ ਨਾਲ ਪਾਲ਼ੀ ਧੀ, ਸਹੁਰਿਆਂ ਹੱਥੋਂ ਹਾਰੀ ਨੇ ਗਲ਼ ਲਾਈ...
    • jalandhar police 13 shooters arrested with sharpe weapons
      ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ...
    • goat buyer paramjit singh advertisement accused
      ਸਾਬਕਾ CM ਚੰਨੀ ਕਾਰਨ ਚਰਚਾ 'ਚ ਆਈ 'ਬੱਕਰੀ' ਖ਼ਰੀਦਣ ਵਾਲਾ ਇਸ਼ਤਿਹਾਰੀ ਮੁਲਜ਼ਮ...
    • raja waring targets bhagwant mann government
      ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਰਾਜਾ ਵੜਿੰਗ, ਵਿਜੀਲੈਂਸ ਕਰ ਸਕਦੀ ਹੈ ਜਾਂਚ
    • exams students datesheets
      10ਵੀਂ ਤੇ 12ਵੀਂ ਦੀ ਪ੍ਰੀਖਿਆ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ਪੀ.ਐੱਸ. ਈ....
    • indian women  s soccer team loses to sweden in tri nation tournament
      ਭਾਰਤੀ ਮਹਿਲਾ ਫੁੱਟਬਾਲ ਟੀਮ ਤਿੰਨ ਦੇਸ਼ਾਂ ਦੇ ਟੂਰਨਾਮੈਂਟ 'ਚ ਸਵੀਡਨ ਤੋਂ ਹਾਰੀ
    • ਵਿਦੇਸ਼ ਦੀਆਂ ਖਬਰਾਂ
    • firing in norway  two killed  over a dozen injured
      ਨਾਰਵੇ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ, ਇਕ ਦਰਜਨ ਤੋਂ ਵੱਧ ਜ਼ਖ਼ਮੀ
    • khushi patel from united kingdom wins miss india worldwide 2022
      ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ
    • china angry on america
      ਤਾਇਵਾਨ ਤੋਂ ਅਮਰੀਕੀ ਜਹਾਜ਼ ਦੀ ਉਡਾਨ ਨਾਲ ਭੜਕਿਆ ਚੀਨ
    • 2 punjabis sworn as ministers in ontario
      ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ
    • financial crunch promote lassi and sattu hec tells vcs
      ਪਾਕਿ ਦੀ ਯੂਨੀਵਰਸਿਟੀਜ਼ 'ਚ ਲੱਸੀ ਅਤੇ ਸੱਤੂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
    • australia first   attacked   by banning huawei  chinese envoy
      ਹੁਆਵੇਈ 'ਤੇ ਪਾਬੰਦੀ ਲਗਾ ਕੇ ਆਸਟ੍ਰੇਲੀਆ ਨੇ ਪਹਿਲਾਂ 'ਹਮਲਾ' ਕੀਤਾ: ਚੀਨੀ...
    • morocco 18 migrants killed in stampede to enter spain
      ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ
    • mumbai attack mastermind sentenced to 15 years in pakistan
      ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਨੂੰ ਪਾਕਿਸਤਾਨ 'ਚ 15 ਸਾਲ ਦੀ ਜੇਲ੍ਹ
    • abortion illegal in us  supreme court overturns constitutional right
      ਅਮਰੀਕਾ 'ਚ ਹੁਣ ਗਰਭਪਾਤ ਕਰਵਾਉਣਾ ਹੋਇਆ ਗੈਰ-ਕਾਨੂੰਨੀ, ਸੁਪਰੀਮ ਕੋਰਟ ਨੇ ਖਤਮ...
    • in germany  most citizens to pay immediate investigation into a corona
      ਜਰਮਨੀ 'ਚ ਕੋਰੋਨਾ ਦੀ ਤੁਰੰਤ ਜਾਂਚ ਲਈ ਜ਼ਿਆਦਾਤਰ ਨਾਗਰਿਕਾਂ ਨੂੰ ਹੁਣ ਦੇਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +