ਗਾਜ਼ਾ (ਵਾਰਤਾ)- ਗਾਜ਼ਾ ਦੇ ਦੱਖਣੀ ਰਫਾਹ ਸ਼ਹਿਰ ਵਿਚ ਇਜ਼ਰਾਇਲੀ ਹਵਾਈ ਹਮਲੇ ਵਿਚ ਲਗਭਗ 9 ਫਲਸਤੀਨੀ ਮਾਰੇ ਗਏ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਫਲਸਤੀਨੀ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਉੱਤਰੀ ਅਤੇ ਮੱਧ ਗਾਜ਼ਾ ਪੱਟੀ ਦੇ ਕਈ ਖੇਤਰਾਂ 'ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ
ਇਸ 'ਚ ਕਰੀਬ 9 ਲੋਕ ਮਾਰੇ ਗਏ, ਜਿਸ ਵਿੱਚ 6 ਬੱਚੇ ਸ਼ਾਮਲ ਹਨ। ਬਚਾਅ ਕਰਮਚਾਰੀ ਅਜੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਨਗਰਪਾਲਿਕਾ ਦੇ ਇੱਕ ਬਿਆਨ ਦੇ ਅਨੁਸਾਰ, ਇਜ਼ਰਾਈਲੀ ਹਵਾਈ ਹਮਲੇ ਵਿਚ ਗਾਜ਼ਾ ਪੱਟੀ ਦੇ ਮੱਧ ਦੀਰ ਅਲ-ਬਲਾਹ ਸ਼ਹਿਰ ਵਿੱਚ ਸਥਿਤ ਸਭ ਤੋਂ ਵੱਡੀ ਫਾਰਮਾਸਿਊਟੀਕਲ ਫੈਕਟਰੀ ਨਸ਼ਟ ਹੋ ਗਈ ਹੈ।
ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੰਡਨ 'ਚ ਦੋ ਪਾਕਿਸਤਾਨੀ ਕੁੜੀਆਂ ਕਬਾਬ ਚੋਰੀ ਕਰਦੀਆਂ ਫੜੀਆਂ, ਸੋਸ਼ਲ ਮੀਡੀਆ 'ਤੇ ਹੋਈ ਵੀਡੀਓ ਵਾਇਰਲ
NEXT STORY