ਮਾਸਕੋ (ਯੂ. ਐੱਨ. ਆਈ.) - ਤਾਲਿਬਾਨ ਵਲੋਂ ਨਵੀਂ ਸਰਕਾਰ ਦੇ ਗਠਨ ਦੇ ਸੱਦੇ ’ਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ ਅਫਗਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਵੇਗਾ ਅਤੇ ਤਾਲਿਬਾਨ ਸਰਕਾਰ ਦਾ ਸਮਰਥਨ ਕਰੇਗਾ, ਪਰ ਤਾਂ ਹੀ ਜਦੋਂ ਸਰਕਾਰ ਵਿਚ ਸਾਰੀਆਂ ਧਿਰਾਂ ਇਕੱਠੀਆਂ ਆਉਣਗੀਆਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਤਾਲਿਬਾਨ ਦੇ ਕਾਬੁਲ ਦੇ ਇਕਵਾਇਰ ਕਰਨ ਤੋਂ ਬਾਅਦ ਮਾਸਕੋਕ ਸਾਵਧਾਨੀਪੂਰਵਕ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਉਹ ਭਵਿੱਖ ਵਿੱਚ ਆਪਣੇ ਗੁਆਂਢੀ ਅਫਗਾਨਿਸਤਾਨ ਨਾਲ ਸਬੰਧ ਕਿਵੇਂ ਬਣਾਏ ਰੱਖੇ ਅਤੇ ਸਥਿਤੀ ਦਾ ਲਾਭ ਕਿਵੇਂ ਚੁੱਕੇ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਚੀਨ ਤੇ ਪਾਕਿ ਨੂੰ ਖੁਸ਼ ਕਰੇਗਾ ਤਾਲਿਬਾਨ, ਗਲਿਆਰਾ ਯੋਜਨਾ ’ਚ ਹੋਵੇਗਾ ਸ਼ਾਮਲ
NEXT STORY