ਰਾਫਾ (ਏ.ਐੱਨ.ਆਈ.)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਦੱਖਣੀ ਗਾਜ਼ਾ ਦੇ ਰਾਫਾ ਸ਼ਹਿਰ ’ਚ ਵੱਡੇ ਪੱਧਰ ’ਤੇ ਆਪ੍ਰੇਸ਼ਨ ਦੀ ਲੋੜ ਹੈ। ਸੁਰੱਖਿਆ ਅਧਿਕਾਰੀਆਂ ਨੂੰ ਦੋਹਰੀ ਯੋਜਨਾ ਪੇਸ਼ ਕਰਨ ਲਈ ਕਿਹਾ ਹੈ, ਜਿਸ ’ਚ ਨਾਗਰਿਕਾਂ ਨੂੰ ਕੱਢਣਾ ਅਤੇ ਉੱਥੇ ਮੌਜੂਦ ਹਮਾਸ ਦੇ ਬਾਕੀ ਅੱਤਵਾਦੀ ਸੈੱਲਾਂ ਨੂੰ ਖ਼ਤਮ ਕਰਨ ਲਈ ਫੌਜੀ ਕਾਰਵਾਈ ਸ਼ਾਮਲ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ
ਉਨ੍ਹਾਂ ਨੇ ਫੌਜ ਨੂੰ ਹਮਲੇ ਤੋਂ ਪਹਿਲਾਂ ਰਾਫਾ ਤੋਂ ਲੋਕਾਂ ਨੂੰ ਕੱਢਣ ਦੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਰਾਫਾ ਹਮਾਸ ਦਾ ਆਖਰੀ ਬਚਿਆ ਗੜ੍ਹ ਹੈ।
ਇਹ ਵੀ ਪੜ੍ਹੋ : GNDU ਵਿਦਿਆਰਥੀਆਂ ਲਈ ਅਹਿਮ ਖ਼ਬਰ, ਮਿਤੀ ਸਾਰਣੀ ਹੋਈ ਜਾਰੀ, ਲੇਟ ਫੀਸ ਤੋਂ ਬੱਚਣ ਲਈ ਪੜ੍ਹੋ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਵੈਲੇਨਟਾਈਨ ਨਹੀਂ ਹੋਣਾ ਪਵੇਗਾ ਆਪਣੇ ਸਾਥੀ ਅੱਗੇ ਸ਼ਰਮਿੰਦਾ, ਅਪਣਾਓ ਇਹ ਨੁਸਖ਼ਾ
NEXT STORY