ਬੀਜਿੰਗ (ਭਾਸ਼ਾ) - ਚੀਨ ਦੇ ਵਿਨਿਰਮਾਤਾਵਾਂ ਨੇ ਦੱਸਿਆ ਕਿ ਫਰਵਰੀ ’ਚ ਉਨ੍ਹਾਂ ਨੂੰ ਮਿਲਣ ਵਾਲੇ ਆਰਡਰ ’ਚ ਵਾਧਾ ਹੋਇਆ ਹੈ। ਕਾਰੋਬਾਰੀਆਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੇ ਸਾਮਾਨ ’ਤੇ ਜ਼ਿਆਦਾ ਟੈਰਿਫ ਲਾਉਣ ਦੇ ਐਲਾਨ ਤੋਂ ਬਚਣ ਲਈ ਦਰਾਮਦਕਾਰਾਂ ਨੇ ਆਪਣੇ ਆਰਡਰ ਵਧਾਏ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਇਹ ਵੀ ਪੜ੍ਹੋ : ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
ਟਰੰਪ ਨੇ ਪਹਿਲਾਂ ਚੀਨ ਤੋਂ ਦਰਾਮਦ ’ਤੇ 10 ਫ਼ੀਸਦੀ ਦਾ ਟੈਰਿਫ ਲਾਇਆ ਸੀ ਅਤੇ ਇਹ ਮੰਗਲਵਾਰ ਤੋਂ ਵਧ ਕੇ 20 ਫ਼ੀਸਦੀ ਹੋ ਜਾਵੇਗਾ। ਕਾਰਖਾਨਾ ਪ੍ਰਬੰਧਕਾਂ ਵਿਚਾਲੇ ਕੀਤੇ ਗਏ ਸਰਵੇਖਣ ਮੁਤਾਬਕ ਚੀਨ ਦਾ ਅਧਿਕਾਰਤ ਖਰੀਦ ਪ੍ਰਬੰਧਕ ਸੂਚਕ ਅੰਕ ਜਨਵਰੀ ’ਚ 49 ਫ਼ੀਸਦੀ ਤੋਂ ਵਧ ਕੇ 50.2 ਫ਼ੀਸਦੀ ਹੋ ਗਿਆ। ਕੈਪੀਟਲ ਇਕਾਨਮਿਕਸ ਦੇ ਜਿਚੁਨ ਹੁਆਂਗ ਨੇ ਇਕ ਰਿਪੋਰਟ ’ਚ ਕਿਹਾ ਕਿ ਸਥਿਰ ਉਦਯੋਗਕ ਉਤਪਾਦਨ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਖਰਚੇ ਨੇ ਪਿਛਲੇ ਮਹੀਨੇ ਕਾਰੋਬਾਰੀ ਸਰਗਰਮੀਆਂ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ : EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2 ਮਹੀਨਿਆਂ ਦਾ ਗੈਪ ਸਮੇਤ ਮਿਲਣਗੇ ਕਈ ਹੋਰ ਲਾਭ
ਇਹ ਵੀ ਪੜ੍ਹੋ : ਸੋਨਾ ਫਿਰ ਹੋਇਆ ਸਸਤਾ , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੁਗਾੜ ਲਗਾ ਕੇ ਭਾਰਤੀ ਵਿਅਕਤੀ ਪਹੁੰਚਿਆ ਅਮਰੀਕਾ, ਹੋਇਆ ਡਿਪੋਰਟ
NEXT STORY