ਇਸਲਾਮਾਬਾਦ — ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੀਨੀ ਉਪ ਪ੍ਰਧਾਨ ਮੰਤਰੀ ਵਾਂਗ ਯਾਂਗ ਨਾਲ ਇਥੇ ਮੁਲਾਕਾਤ ਦੌਰਾਨ ਭਰੋਸਾ ਦਵਾਇਆ ਕਿ ਚੀਨ ਦੇ ਮੁੱਖ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਉਨ੍ਹਾਂ ਦੇ ਦੇਸ਼ ਦਾ ਸਮਰਥਨ ਕਰੇਗਾ। ਹੁਸੈਨ ਨੇ ਪਾਕਿਸਤਾਨ ਦੀ ਸੁਤੰਤਰਤਾ ਦੀ 70ਵੀਂ ਵਰ੍ਹੇਗੰਢ 'ਚ ਸ਼ਰੀਕ ਹੋਣ ਲਈ ਇਕ ਵਫਦ ਭੇਜੇ ਜਾਣ ਨੂੰ ਲੈ ਕੇ ਚੀਨ ਦਾ ਧੰਨਵਾਦ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਜਿਗਰੀ ਦੋਸਤ ਹਨ।
ਪਤੀ-ਪਤਨੀ ਨੂੰ ਇਸ ਹਾਲਾਤ 'ਚ ਦੇਖ ਕੇ ਉੱਡ ਗਏ ਹੋਟਲ ਸਟਾਫ ਦੇ ਹੋਸ਼
NEXT STORY