ਮੈਕਸੀਕੋ — ਮੈਕਸੀਕੋ ਦੇ ਇਕ ਹੋਟਲ 'ਚ ਹਾਟ ਟੱਬ 'ਚ ਸ਼ਰੀਰਕ ਸਬੰਧ ਬਣਾਉਦੇ ਸਮੇਂ ਪਤੀ-ਪਤਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਤੀ-ਪਤਨੀ ਵਿਆਹ ਲਈ ਇਸ ਹੋਟਲ 'ਚ ਰੁਕੇ ਹੋਏ ਸੀ। ਅਗਲੇ ਦਿਨ ਸਵੇਰੇ ਮ੍ਰਿਤਕ ਸ਼ਰੀਰ ਬਰਾਮਦ ਹੋਏ।
ਜਾਣਕਾਰੀ ਮੁਤਾਬਕ ਮੈਕਸੀਕੋ ਦੇ ਪੈਲੇਸ ਹੋਟਲ 'ਚ ਕੈਨੇਡਾ ਦੇ ਰਹਿਣ ਵਾਲੇ ਚਾਰਲਸ ਮੈਕੇਂਜੀ ਆਪਣੀ ਪਤਨੀ ਦਰੋਥੀ ਦੇ ਨਾਲ ਰੁਕਿਆ ਹੋਇਆ ਸੀ। ਜਿੱਥੇ ਇਕ ਵਿਆਹ 'ਚ ਰੁਕੇ ਸਨ, ਰਾਤ ਨੂੰ ਦੋਵੇਂ ਹਾਟ ਟੱਬ 'ਚ ਸ਼ਰੀਰਕ ਸੰਬੰਧ ਬਣਾ ਰਹੇ ਸੀ।
ਇਸ ਦੇ ਦੌਰਾਨ ਚਾਰਲਸ ਦੀ ਹਾਰਟ ਅਟੈਕ ਨਾਲ ਅਤੇ ਉਸ ਦੀ ਪਤਨੀ ਦੀ ਪਾਣੀ 'ਚ ਦਮ ਘੁੰਟ ਜਾਣ ਕਾਰਨ ਮੌਤ ਹੋ ਗਈ। ਅਗਲੇ ਦਿਨ ਸਵੇਰੇ ਜਦੋਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁਲਿਆ ਤਾਂ ਸਟਾਫ ਨੇ ਜੋਂ ਅੰਦਰ ਜਾ ਕੇ ਦੇਖਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਦਰਅਸਲ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਟੱਬ 'ਚੋਂ ਮਿਲਿਆ। ਬਾਥਰੂਮ 'ਚ ਪਤੀ-ਪਤਨੀ ਦੀਆਂ ਲਾਸ਼ਾਂ ਦੇਖ ਕੇ ਸਾਰੇ ਦੰਗ ਰਹਿ ਗਏ।
ਚਾਰਲਸ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਹੋਟਲ ਸਟਾਫ ਨੇ ਤੁਰੰਤ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਸਥਾਨ 'ਤੇ ਪਹੁੰਚਣ ਤੋਂ ਬਾਅਦ ਪੁਲਸ ਨੇ ਮ੍ਰਿਤਕ ਸ਼ਰੀਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਾਫ ਹੋ ਗਈ।
ਜੇਕਰ ਉੱਤਰ ਕੋਰੀਆ 'ਤੇ ਲਾਈ ਪਾਬੰਦੀ ਹੋਈ ਫੇਲ ਤਾਂ ਫਿਰ ਕਰਾਂਗੇ ਹਮਲਾ : ਅਮਰੀਕਾ
NEXT STORY