ਇਸਲਾਮਾਬਾਦ, (ਏ. ਐੱਨ. ਆਈ.)-ਪਾਕਿਸਤਾਨ ’ਚ ਹਿੰਦੂਆਂ ਨੂੰ 1947 ਤੋਂ ਬਾਅਦ ਤੋਂ ਦੇਸ਼ ’ਚ ਦੂਸਰੇ ਦਰਜੇ ਦਾ ਨਾਗਰਿਕ ਮੰਨਿਆ ਜਾਂਦਾ ਹੈ ਅਤੇ ਹੁਣ ਪਾਕਿ ਸਰਕਾਰ ਉਨ੍ਹਾਂ ’ਤੇ ਨੌਕਰੀਆਂ ਬਦਲਣ ਦਾ ਦਬਾਅ ਪਾ ਰਹੀ ਹੈ।
ਮੁਹੰਮਦ ਅਸਲਮ ਸ਼ੇਖ ਨੇ ‘ਦਿ ਨਿਊਯਾਰਕ ਟਾਈਮਜ਼ ਤੋਂ ਕਿਹਾ ਕਿ ਇਹ ਪਾਕਿਸਤਾਨ ’ਚ ਹਿੰਦੂਆਂ ਸਮੇਤ ਘੱਟ ਗਿਣਤੀਆਂ ਦੇ ਗੰਭੀਰ ਹਾਲਾਤਾਂ ਨੂੰ ਦਰਸ਼ਾਉਂਦਾ ਹੈ ਕਿਉਂਕਿ ਉਹ ਸਾਲਾਂ ਤੋਂ ਭੇਦਭਾਵ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜੂਨ ਮਹੀਨੇ ’ਚ ਸਿੰਧ ਪ੍ਰਾਂਤ ਦੇ ਬਦਿਨ ’ਚ 100 ਤੋਂ ਜ਼ਿਆਦਾ ਲੋਕਾਂ ਦੀ ਧਰਮ ਤਬਦੀਲੀ ਕੀਤੀ ਗਈ ਸੀ।
ਕੈਲੀਫੋਰਨੀਆ ਦੇ ਸਕੂਲਾਂ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਦੀ ਬੇਨਤੀ
NEXT STORY