Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    4:04:34 PM

  • nirmal baba arrested

    ਸਰੀਰ ਦੁੱਖਦਾ, ਕੋਈ ਨਾ, ਚੱਲ ਮੇਰੇ ਨਾਲ...! ਨਿਰਮਲ...

  • 3 members of a gang arrested in amritsar

    ਅੰਮ੍ਰਿਤਸਰ 'ਚ ਫੜੇ ਗਏ ਇਕ ਗਿਰੋਹ ਦੇ 3 ਮੈਂਬਰ,...

  • university students collide with prtc bus girl dies

    PRTC ਬੱਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ...

  • pakistani spy caught in amritsar before black out

    ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਇਮਰਾਨ ਖ਼ਾਨ ਨੇ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਲਾਇਆ ਚੂਨਾ, ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ

INTERNATIONAL News Punjabi(ਵਿਦੇਸ਼)

ਇਮਰਾਨ ਖ਼ਾਨ ਨੇ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਲਾਇਆ ਚੂਨਾ, ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ

  • Edited By Cherry,
  • Updated: 21 Oct, 2021 10:25 AM
Pakistan
pakistan pm accused of selling gifts received from other countries
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ 10 ਲੱਖ ਡਾਲਰ ਦੀ ਮਹਿੰਗੀ ਘੜੀ ਸਮੇਤ ਹੋਰ ਦੇਸ਼ਾਂ ਦੇ ਮੁਖੀਆਂ ਤੋਂ ਮਿਲੇ ਤੋਹਫ਼ਿਆਂ ਨੂੰ ਵੇਚਣ ਦਾ ਦੋਸ਼ ਲਾਇਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਨੂੰ ਵੇਚ ਕੇ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਦੇਸ਼ ਦੇ ਦੌਰਿਆਂ ਦੌਰਾਨ ਰਾਜ ਦੇ ਮੁਖੀਆਂ ਜਾਂ ਸੰਵਿਧਾਨਕ ਅਹੁਦਿਆਂ 'ਤੇ ਕਾਬਜ਼ ਅਧਿਕਾਰੀਆਂ ਵਿਚਾਲੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਨਿਯਮਿਤ ਤੌਰ 'ਤੇ ਹੁੰਦਾ ਹੈ। ਤੋਹਫ਼ਾ ਭੰਡਾਰ (ਤੋਸ਼ਾਖਾਨਾ) ਦੇ ਨਿਯਮਾਂ ਅਨੁਸਾਰ, ਇਹ ਤੋਹਫ਼ੇ ਉਦੋਂ ਤੱਕ ਰਾਜ ਦੀ ਜਾਇਦਾਦ ਬਣੇ ਰਹਿੰਦੇ ਹਨ, ਜਦੋਂ ਤੱਕ ਇਨ੍ਹਾਂ ਨੂੰ ਖੁੱਲ੍ਹੀ ਨਿਲਾਮੀ ਵਿਚ ਵੇਚਿਆ ਨਹੀਂ ਜਾਂਦਾ।

ਇਹ ਵੀ ਪੜ੍ਹੋ : ਤਾਲਿਬਾਨ ਨੂੰ ਕਰਾਰਾ ਝਟਕਾ, ਅਫ਼ਗਾਨਿਸਤਾਨ ਦੇ 10 ਅਰਬ ਡਾਲਰ ਅਨਫ੍ਰੀਜ਼ ਨਹੀਂ ਕਰੇਗਾ ਅਮਰੀਕਾ

ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਨਿਯਮ ਅਧਿਕਾਰੀਆਂ ਨੂੰ ਬਿਨਾਂ ਕੁੱਝ ਭੁਗਤਾਨ ਕੀਤੇ 10,000 ਰੁਪਏ ਤੋਂ ਘੱਟ ਦੇ ਬਾਜ਼ਾਰ ਮੁੱਲ ਦੇ ਤੋਹਫ਼ੇ ਰੱਖਣ ਦੀ ਇਜਾਜ਼ਤ ਦਿੰਦੇ ਹਨ। ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਪੀ.ਐੱਮ.ਐੱਲ.-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਉਰਦੂ ਵਿਚ ਟਵੀਟ ਕੀਤਾ, 'ਇਮਰਾਨ ਖਾਨ ਨੇ ਹੋਰਨਾਂ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚ ਦਿੱਤੇ ਹਨ। ਖਲੀਫਾ ਹਜਰਤ ਉਮਰ (ਪੈਗੰਬਰ ਮੁਹੰਮਦ ਦੇ ਸਾਥੀ) ਆਪਣੀ ਕਮੀਜ਼ ਤੇ ਬਾਗੇ ਲਈ ਜਵਾਬਦੇਹ ਸਨ ਅਤੇ ਦੂਜੇ ਪਾਸੇ ਤੁਸੀਂ (ਇਮਰਾਨ ਖਾਨ) ਤੋਸ਼ਾਖਾਨੇ ਦੇ ਵਿਦੇਸ਼ੀ ਤੋਹਫ਼ੇ ਲੁੱਟੇ ਅਤੇ ਮਦੀਨਾ ਸਥਾਪਤ ਕਰਨ ਦੀ ਗੱਲ ਕਰਦੇ ਹੋ? ਕਿਵੇਂ ਕੋਈ ਵਿਅਕਤੀ ਇੰਨਾ ਅਸੰਵੇਦਨਸ਼ੀਲ, ਬੋਲ਼ਾ, ਗੂੰਗਾ ਤੇ ਅੰਨ੍ਹਾ ਹੋ ਸਕਦਾ ਹੈ?' ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਹ ਅਜਿਹੀਆਂ ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਖਾਨ ਨੇ ਇਕ ਰਾਜਕੁਮਾਰ ਤੋਂ ਮਿਲੀ ਕੀਮਤੀ ਘੜੀ ਵੇਚ ਦਿੱਤੀ ਹੈ। ਉਨ੍ਹਾਂ ਕਿਹਾ, 'ਇਹ ਸ਼ਰਮਨਾਕ ਹੈ।'

ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ

ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਖਾਨ ਨੂੰ ਖਾੜੀ ਦੇਸ਼ ਦੇ ਇਕ ਰਾਜਕੁਮਾਰ ਨੇ 10 ਲੱਖ ਡਾਲਰ ਦੀ ਘੜੀ ਭੇਂਟ ਕੀਤੀ ਸੀ। ਇਹ ਘੜੀ ਨੂੰ ਕਥਿਤ ਤੌਰ 'ਤੇ ਦੁਬਈ ਵਿਚ ਖਾਨ ਦੇ ਇਕ ਨਜ਼ਦੀਕੀ ਸਹਿਯੋਗੀ ਨੇ ਵੇਚ ਕੇ ਪ੍ਰਧਾਨ ਮੰਤਰੀ ਨੂੰ 10 ਲੱਖ ਡਾਲਰ ਦਿੱਤੇ ਸਨ। ਰਾਜਕੁਮਾਰ ਖਾਨ ਨੂੰ ਭੇਟ ਕੀਤੀ ਘੜੀ ਦੀ ਵਿਕਰੀ ਬਾਰੇ ਜਾਣਦੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪੰਜਾਬ ਦੇ ਪ੍ਰਧਾਨ ਰਾਣਾ ਸਨਾਉੱਲਾਹ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੂਜੇ ਦੇਸ਼ਾਂ ਦੇ ਮੁਖੀਆਂ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਦੀ ਕਥਿਤ ਵਿਕਰੀ ਕਾਰਨ ਪਾਕਿਸਤਾਨ ਨੂੰ ਬਦਨਾਮ ਕੀਤਾ ਗਿਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

  • Imran Khan
  • Gifts
  • Watch
  • Sold
  • ਇਮਰਾਨ ਖਾਨ
  • ਤੋਹਫ਼ੇ
  • ਘੜੀ
  • ਵੇਚੀ

ਤਾਲਿਬਾਨ ਨੂੰ ਕਰਾਰਾ ਝਟਕਾ, ਅਫ਼ਗਾਨਿਸਤਾਨ ਦੇ 10 ਅਰਬ ਡਾਲਰ ਅਨਫ੍ਰੀਜ਼ ਨਹੀਂ ਕਰੇਗਾ ਅਮਰੀਕਾ

NEXT STORY

Stories You May Like

  • dhc imposes fine of rs 10 lakh on parle agro ignoring orders
    ਦਿੱਲੀ ਹਾਈਕੋਰਟ ਨੇ Parle Agro 'ਤੇ ਠੋਕਿਆ 10 ਲੱਖ ਦਾ ਜੁਰਮਾਨਾ, ਹੁਕਮਾਂ ਦੀ ਅਣਦੇਖੀ ਪਈ ਭਾਰੀ
  • 13 year old servant cheats owner of 50 lakh
    13 ਸਾਲ ਪੁਰਾਣੇ ਨੌਕਰ ਨੇ ਮਾਲਕ ਨੂੰ ਲਾਇਆ 50 ਲੱਖ ਦਾ ਚੂਨਾ; 600 ਰੁਪਏ ਦੀ ਚੋਰੀ ਨੇ ਖੋਲ੍ਹੇ ਵੱਡੇ ਰਾਜ਼
  • 10 years marital dispute supreme court mahabharata war
    10 ਸਾਲ ਪੁਰਾਣੇ ਵਿਆਹੁਤਾ ਵਿਵਾਦ ਨੂੰ ਸੁਪਰੀਮ ਕੋਰਟ ਨੇ ਦੱਸਿਆ ‘ਮਹਾਭਾਰਤ ਯੁੱਧ’, ਲਾਇਆ ਪੂਰਨ ਵਿਰਾਮ
  • rupee strengthens by 10 paise against usd
    ਅਮਰੀਕੀ ਡਾਲਰ ਮੁਕਾਬਲੇ ਰੁਪਿਆ 10 ਪੈਸੇ ਹੋਇਆ ਮਜ਼ਬੂਤ ​
  • hdfc bank s rs 54 315 crore stuck know which companies
    HDFC ਦੇ 54,315 ਕਰੋੜ ਰੁਪਏ ਫਸੇ, ਜਾਣੋ ਕਿਹੜੀਆਂ ਕੰਪਨੀਆਂ ਨੇ ਬੈਂਕ ਨੂੰ ਲਾਇਆ ਕਰੋੜਾਂ ਦਾ ਚੂਨਾ
  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • rs 10 000 fine imposed for not taking back faulty ac
    ਭਰੋਸੇ ਤੋਂ ਬਾਅਦ ਵੀ ਖ਼ਰਾਬ AC ਨੂੰ ਵਾਪਸ ਨਾ ਲੈਣ ’ਤੇ ਲਾਇਆ 10 ਹਜ਼ਾਰ ਹਰਜਾਨਾ
  • world s central banks are buying gold european country is at forefront
    ਸੋਨਾ ਖਰੀਦਣ 'ਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਦਿਖਾਈ ਤੇਜ਼ੀ, ਯੂਰਪ ਦਾ ਇਹ ਦੇਸ਼ ਰਿਹਾ ਸਭ ਤੋਂ ਅੱਗੇ
  • major accident on jalandhar pathankot national highway
    ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ NH 'ਤੇ ਵਾਪਰਿਆ ਵੱਡਾ ਹਾਦਸਾ!...
  • indian railways hockey coach davinder singh passes away
    ਭਾਰਤੀ ਰੇਲਵੇ ਦੇ ਹਾਕੀ ਕੋਚ ਦਵਿੰਦਰ ਸਿੰਘ ਦਾ ਦੇਹਾਂਤ
  • massive fire breaks out in junk godown in jalandhar
    ਜਲੰਧਰ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • speeding truck wreaks havoc in jalandhar 4 cars damaged
    ਜਲੰਧਰ: ਤੇਜ਼ ਰਫ਼ਤਾਰ ਟਰੱਕ ਨੇ ਮਚਾਈ ਤਬਾਹੀ, ਚਾਰ ਕਾਰਾਂ ਨੂੰ ਪਹੁੰਚਿਆ ਨੁਕਸਾਨ
  • punjab weather update
    ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ...
  • death threat received for seeking information under rti
    RTI ਤਹਿਤ ਸੂਚਨਾ ਮੰਗਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਪੁਲਸ ਕੋਲ ਪੁੱਜਾ
  • boy dies after being hit by freight train on rail tracks
    ਕੈਂਟ-ਚਹੇੜੂ ਰੇਲ ਟ੍ਰੈਕ ’ਤੇ ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ...
Trending
Ek Nazar
chardham yatra kedarnath temple priest rules

6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼...

if you don t take care mother in law canceled your job

ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

heatwave alert weather

23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

cyber attack in sri lanka

ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ...

lung cancer is affecting young people

ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ...

famous actress divyanka sirohi passes away

ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ...

class mobile phone use teacher ban

ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

road accident

ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

hindu girls in pakistan

ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

sub inspector daljit singh goraya

ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • world may face internet blackout
      ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ...
    • americans leave iran immediately
      ਅਮਰੀਕੀ ਤੁਰੰਤ ਛੱਡ ਦੇਣ ਈਰਾਨ ! ਹਵਾਈ ਖੇਤਰ ਖੁੱਲ੍ਹਣ ਤੋਂ ਬਾਅਦ ਜਾਰੀ ਹੋਈ...
    • john fallon to resign
      ਈਰਾਨ ਨਾਲ ਜਾਰੀ ਤਣਾਅ ਵਿਚਾਲੇ ਅਮਰੀਕੀ ਰੱਖਿਆ ਲੀਡਰਸ਼ਿਪ 'ਚ ਵੱਡਾ ਫੇਰਬਦਲ!...
    • earth heating up
      ਤਪਣ ਲੱਗੀ ਧਰਤੀ! ਭਿਆਨਕ ਗਰਮੀ ਨੇ ਖੇਤੀਬਾੜੀ ਚੱਕਰ ਕੀਤਾ ਤਬਾਹ, 100 ਕਰੋੜ ਲੋਕਾਂ...
    • hair styling shock
      ਹੇਅਰ ਸਟਾਈਲਿੰਗ ਨੇ ਲਵਾ'ਤੇ ਝਟਕੇ ! ਕਰੰਟ ਲੱਗਣ ਮਗਰੋਂ ਔਰਤ ਦਾ ਹੋਇਆ ਬੁਰਾ ਹਾਲ
    • wildfires in us
      ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ (ਤਸਵੀਰਾਂ)
    • iran captures indian ship
      ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ
    • indian girl in canada police
      ਪੰਜਾਬੀ ਵਿਦਿਆਰਥਣ ਨੇ ਕੈਨੇਡਾ 'ਚ ਗੱਡੇ ਝੰਡੇ ! ਪੁਲਸ ਅਫ਼ਸਰ ਬਣ ਚਮਕਾਇਆ ਪਿੰਡ...
    • eu on pahalgam
      ਪਹਿਲਗਾਮ ਹਮਲੇ 'ਤੇ EU ਨੇ ਕੀਤਾ ਭਾਰਤ ਦਾ ਸਮਰਥਨ, ਅੱਤਵਾਦ ਦੀ ਕੀਤੀ ਸਖ਼ਤ ਨਿੰਦਾ
    • terrorists   rampage in nigeria
      ਨਾਈਜੀਰੀਆ 'ਚ ਅੱਤਵਾਦੀਆਂ ਦਾ ਖ਼ੂਨੀ ਤਾਂਡਵ: 11 ਪਿੰਡ ਵਾਸੀਆਂ ਦਾ ਬੇਰਹਿਮੀ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +