Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 23, 2026

    6:18:16 PM

  • pratap bajwa s big statement on laljit bhullar s arrest

    ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ 'ਤੇ ਪ੍ਰਤਾਪ ਬਾਜਵਾ...

  • power cut to start in punjab on tuesday morning

    ਪੰਜਾਬ 'ਚ ਮੰਗਲਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ...

  • trumpt backs down after iran s stern warning

    ਸਾਡੀ ਸਖ਼ਤ ਚੇਤਾਵਨੀ ਮਗਰੋਂ ਟਰੰਪ ਨੇ ਬਦਲਿਆ ਪਲਾਨ,...

  • ravneet bittu announcement

    ਕੇਂਦਰ ਦਾ ਪੰਜਾਬ ਨੂੰ ਇਕ ਹੋਰ ਤੋਹਫ਼ਾ, ਕੇਂਦਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਵੈਟੀਕਨ ਸਿਟੀ ’ਚ ਘਪਲਿਆਂ ਤੋਂ ਪੋਪ ਪ੍ਰੇਸ਼ਾਨ

INTERNATIONAL News Punjabi(ਵਿਦੇਸ਼)

ਵੈਟੀਕਨ ਸਿਟੀ ’ਚ ਘਪਲਿਆਂ ਤੋਂ ਪੋਪ ਪ੍ਰੇਸ਼ਾਨ

  • Updated: 30 Oct, 2019 10:33 PM
International
pope upset with scandals in vatican city
  • Share
    • Facebook
    • Tumblr
    • Linkedin
    • Twitter
  • Comment

ਵੈਟੀਕਨ ਸਿਟੀ (ਵਿਸ਼ੇਸ਼)-60 ਸਲੋਨ ਐਵੇਨਿਊ ਵਿਚ ਦੁਕਾਨਾਂ, ਦਫਤਰਾਂ ਅਤੇ ਅਪਾਰਟਮੈਂਟ ਦਾ ਬਲਾਕ ਕਦੇ ਲੰਡਨ ਦੇ ਹੈਰੋਡਸ ਲਈ ਇਕ ਵੇਅਰ ਹਾਊਸ ਸੀ। ਹੁਣ ਇਹ ਵੈਟੀਕਨ ਨੂੰ ਹਿਲਾ ਦੇਣ ਵਾਲੇ ਨਵੀਨਤਮ ਵਿੱਤੀ ਘਪਲਿਆਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਇਹ ਸਭ ਕੁਝ ਆਰਕਬਿਸ਼ਪ ਪਾਲ ਮਾਰਸਿੰਕਸ ਦੇ ਬਾਅਦ ਸਭ ਤੋਂ ਖਰਾਬ ਸਥਿਤੀ ਹੈ। 1970 ਅਤੇ 1980 ਦੇ ਦਹਾਕੇ ਵਿਚ ਵੈਟੀਕਨ ਬੈਂਕ ਦੀ ਪ੍ਰਧਾਨਗੀ ਆਰਕਬਿਸ਼ਪ ਕੋਲ ਸੀ ਅਤੇ ਇਹ ਮੈਸਨ (ਗੁਪਤ ਸੰਸਥਾ) ਅਤੇ ਡਕੈਤਾਂ ਨਾਲ ਨਿਪਟਣ ਦਾ ਕੰਮ ਕਰਦਾ ਸੀ। ਹੁਣ ਇਹ ਸਭ ਦਾਅ 'ਤੇ ਲੱਗਾ ਹੈ ਕਿਉਂਕਿ ਇਸ ਵਿਚ ਸ਼ਾਇਦ ਇਕ ਵਿਅਕਤੀ ਦੀ ਸ਼ਮੂਲੀਅਤ ਨਹੀਂ ਹੈ ਪਰ ਪਵਿੱਤਰ ਸ਼ਾਸਨ ਪ੍ਰਣਾਲੀ ਦੇ ਵਿੱਤੀ ਪ੍ਰਸ਼ਾਸਨ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੈ।
1 ਅਕਤੂਬਰ ਨੂੰ ਵੈਟੀਕਨ ਪੁਲਸ ਨੇ ਆਪਣੇ ਵਕੀਲਾਂ ਦੇ ਆਦੇਸ਼ ’ਤੇ ਵਿੱਤੀ ਸੂਚਨਾ ਅਥਾਰਿਟੀ (ਏ. ਆਈ. ਐੱਫ.), ਬੈਂਕਿੰਗ ਰੈਗੂਲੇਟਰੀ ਅਤੇ ਰਾਜ ਸਕੱਤਰੇਤ ਦੇ ਦਫਤਰਾਂ ’ਤੇ ਛਾਪਾ ਮਾਰਿਆ, ਜੋ ਵੈਟੀਕਨ ਪ੍ਰਸ਼ਾਸਨ ਵਿਚ ਪ੍ਰਧਾਨ ਮੰਤਰੀ ਦਫਤਰ ਅਤੇ ਵਿਦੇਸ਼ ਮੰਤਰਾਲਾ ਦੀ ਭੂਮਿਕਾਵਾਂ ਨੂੰ ਜੋੜਦੀ ਹੈ। ਵੈਟੀਕਨ ਸਿਟੀ ਨੇ ਕਿਹਾ, ‘ਉਹ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਉਪਕਰਣਾਂ’ ਦੀ ਤਲਾਸ਼ ਕਰ ਰਹੇ ਸਨ। ਇਹ ਬਾਲਡ ਸਿਟੀ ਨੂੰ ਕੰਟਰੋਲ ਕਰਨ ਵਾਲੇ ਸਵਿਸ ਸਰਕੂਲਰ ਲੀਕ ਹੋਣ ਨਾਲ ਸਬੰਧਤ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਜਾਂਚ ਦੇ ਨਤੀਜੇ ਨੂੰ ਮੁਲਤਵੀ ਕਰਨ ਵਾਲੇ 5 ਅਧਿਕਾਰੀਆਂ ਵਿਚ ਏ. ਆਈ. ਐੱਫ. ਦੇ ਨਿਰਦੇਸ਼ਕ ਟਾਮਸੋ ਡੀ. ਰੂਜ਼ਾ ਵੀ ਸ਼ਾਮਲ ਸਨ।
ਵੈਟੀਕਨ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ‘ਇਹ ਇਕ ਬੁਰੇ ਸੁਪਨੇ ਜਿਹਾ ਹੈ।’ ਅਸੀਂ ਪਿਛਲੇ 8 ਸਾਲਾਂ ਵਿਚ ਜੋ ਕੁਝ ਵੀ ਹਾਸਲ ਕੀਤਾ ਹੈ, ਉਹ ਹੁਣ ਖਤਰੇ ਵਿਚ ਲੱਗਦਾ ਹੈ। 2011 ਵਿਚ ਵੈਟੀਕਨ ਨੇ ਆਪਣੇ ਵਿੱਤੀ ਖੇਤਰ ਦੇ ਧਨ, ਯੂਰਪ ਦੇ ਐਂਟੀ-ਮਨੀ ਲਾਂਡਰਿੰਗ ਅਤੇ ਅੱਤਵਾਦ ਵਿਰੋਧੀ ਬੈਂਕ ਦੇ ਗਠਨ ਦੀ ਸਹਿਮਤੀ ਦਿੱਤੀ ਸੀ। ਧੋਖੇ ਦੇ ਖਾਤੇ ਵੈਟੀਕਨ ਬੈਂਕ ਵਿਚ ਬੰਦ ਕਰ ਦਿੱਤੇ ਗਏ। ਛਾਪੇ ਦੇ ਦਿਨ ਆਈ. ਓ. ਆਰ. ਨੇ ਆਪਣੇ ਮਾਰਗ ’ਤੇ ਨਵਾਂ ਮੀਲ ਪੱਥਰ ਸਥਾਪਤ ਕੀਤਾ, ਜਦਕਿ ਏਕਲ ਯੂਰੋ ਭੁਗਤਾਨ ਖੇਤਰ ਦੀ ਮਨੀ ਟ੍ਰਾਂਸਫਰ ਸੇਵਾਵਾਂ ਸਬੰਧੀ ਇਸਤੇਮਾਲ ਸ਼ੁਰੂ ਕੀਤਾ ਗਿਆ ਪਰ ਆਈ. ਓ. ਆਰ. ਦੇ ਕਰਮਚਾਰੀ ਸਿਰਫ ਵੈਟੀਕਨ ਵਿਚ ਪੈਸਾ ਸੰਭਾਲਣ ਵਾਲੇ ਹੀ ਨਹੀਂ ਹਨ। ਦਿ ਐਡਮਨਿਸਟ੍ਰੇਸ਼ਨ ਆਫ ਦਿ ਪੈਟ੍ਰਿਮੋਨੀ ਆਫ ਦਿ ਐਪੋਸਟੋਲਿਕ ਸੀ (ਏ. ਪੀ. ਐੱਸ. ਏ.) ਕੈਥੋਲਿਕ ਚਰਚ ਦੇ ਕੇਂਦਰੀ ਪ੍ਰਸ਼ਾਸਨ, ਹੋਲੀ ਸੀ ਦੇ ਸਾਵਰੇਨ ਵੈਲਥ ਫੰਡ ਦੇ ਰੂਪ ਵਿਚ ਕੰਮ ਕਰਦੀ ਹੈ। ਵੈਟੀਕਨ ਸਿਟੀ ਦੀ ਸਰਕਾਰ ਆਕਰਸ਼ਕ ਵੈਟੀਕਨ ਮਿਊਜ਼ੀਅਮਾਂ ਤੋਂ ਮਾਲੀਆ ਪ੍ਰਾਪਤ ਕਰਦੀ ਹੈ ਅਤੇ ਹੋਲੀ ਸੀ (ਇਕ ਸਮੇਂ ਦਾ ਵੈਟੀਕਨ) ਦੇ ਕਈ ਮੰਤਰਾਲਿਆਂ ਨੂੰ ਅਦਾਲਤ (ਡਿਕਾਸਟ੍ਰੀਜ਼) ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਉਹ ਏ. ਆਈ. ਐੱਫ. ਨੂੰ ਨਜ਼ਰ-ਅੰਦਾਜ਼ ਕੀਤੇ ਬਿਨਾਂ ਧਨ ਦੇ ਲੈਣ-ਦੇਣ ਦਾ ਪ੍ਰਬੰਧ ਕਰਦੇ ਹਨ।
2014 ਵਿਚ ਪੋਪ ਫਰਾਂਸਿਸ ਨੇ ਹੋਲੀ ਸੀ ਅਤੇ ਵੈਟੀਕਨ ਸਿਟੀ ਸਟੇਟ ਦੀਆਂ ਸਾਰੀਆਂ ਸਰਗਰਮੀਆਂ ਦੀ ਦੇਖ-ਰੇਖ ਲਈ ਅਰਥਵਿਵਸਥਾ ਲਈ ਇਕ ਸਕੱਤਰੇਤ ਬਣਾਇਆ। ਇਸ ਦੇ ਪਹਿਲੇ ਬੌਸ ਕਾਰਡੀਨਲ ਜਾਰਜ ਪੇਲ, ਜੋ ਆਸਟਰੇਲੀਆ ਵਿਚ ਬਾਲ ਦੁਰਵਿਵਹਾਰ ਲਈ ਇਕ ਸਜ਼ਾ ਦੇ ਖਿਲਾਫ ਅਪੀਲ ਕਰ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ‘ਸੈਂਕੜੇ ਲੱਖਾਂ ਯੂਰੋ’ ਨੂੰ ਦੇਖਿਆ ਤਾਂ ਉਹ ਬੈਲੇਂਸ-ਸ਼ੀਟ ਨਹੀਂ ਬਣਾ ਪਾਏ। ਵੈਟੀਕਨ ਵਿਚ ਕੁਝ ਲੋਕ ਸਾਜ਼ਿਸ਼ ਰਚਦੇ ਹਨ ਅਤੇ ਫਲਦੇ-ਫੁਲਦੇ ਹਨ। ਫੰਡਾਂ ਦੇ ਕੰਟਰੋਲ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜਾਂਦੀ। ਨਵੀਂ ਸੰਸਥਾ ਦੇ ਤਹਿਤ ਰਾਜ ਦਾ ਵਿਸ਼ੇਸ਼ ਰੂਪ ਨਾਲ ਸਕੱਤਰੇਤ ਵੀ ਹੈ, ਜੋ ਕਥਿਤ ਤੌਰ ’ਤੇ 8,000 ਲੱਖ ਯੂਰੋ ਦੇ ਕਰੀਬ ਪ੍ਰਬੰਧ ਕਰਦਾ ਹੈ। ਇਹ ਸਕੱਤਰੇਤ ਪੋਪ ਲਈ ਦਿੱਤੇ ਯੋਗਦਾਨ ਨੂੰ ਕੰੰਟਰੋਲ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪਾਲ ਸਕਿਸਥ ਫੰਡ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਨਕਦੀ ਨੂੰ ਵੀ ਇਹ ਕੰਟਰੋਲ ਕਰਦਾ ਹੈ ਅਤੇ 19ਵੀਂ ਸ਼ਤਾਬਦੀ ਵਿਚ ਇਸ ਨੂੰ ਪਾਪਲ ਸੂਬੇ ਤੋਂ ਵੈਟੀਕਨ ਨੂੰ ਤਬਦੀਲ ਕਰ ਦਿੱਤਾ ਗਿਆ ਸੀ।
ਸਮਾਚਾਰ ਪੱਤ੍ਰਿਕਾ ‘ਐਕਸਪ੍ਰੈੱਸ’ ਨੇ ਦੱਸਿਆ ਕਿ 2011 ਵਿਚ ਪੋਪ ਬੈਨੇਡਿਕਟ ਦੇ ਤਹਿਤ ਰਾਜ ਦੇ ਸਕੱਤਰੇਤ ਦੇ ਲਗਜ਼ਮਬਰਗ ਵਿਚ ਰਜਿਸਟਰਡ ਇਕ ਫੰਡ ਵਿਚ ਲਗਭਗ 2,000 ਲੱਖ ਯੂਰੋ ਡੁੱਬ ਗਏ। ਇਸ ਨਿਵੇਸ਼ ਵਿਚ ਲੰਡਨ ਦੀ ਜਾਇਦਾਦ ਵਿਚ 45 ਫੀਸਦੀ ਹਿੱਸੇਦਾਰੀ ਸੀ। ਵੈਟੀਕਨ ਦੇ ਇਕ ਅਧਿਕਾਰੀ ਨੇ ਇਸ ਨੂੰ ਹੈਰੋਡਸ ਡਿਪਾਜ਼ਿਟਰੀ ਦੇ ਰੂਪ ਵਿਚ ਪਛਾਣਿਆ। ਭਵਨ ਦੇ ਪ੍ਰਬੰਧਕਾਂ ਨੇ ਪੁਸ਼ਟੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਵੈਟੀਕਨ ਦੇ ਇਕ ਸੂਤਰ ਦਾ ਕਹਿਣਾ ਹੈ ਕਿ ਵਕੀਲਾਂ ਦੀ ਜਾਂਚ ਦਾ ਕੇਂਦਰ ਬਿੰਦੂ ਸਟੇਟ ਸਕੱਤਰੇਤ (ਲੰਡਨ ਸੰਪੱਤੀ ਦੇ ਪੂਰਨ ਮਾਲਕਾਨਾ ਵਾਲੀ ਸੰਸਥਾ) ਦੇ ਖਜ਼ਾਨੇ ਵਿਚ ਇਕ ਲੜੀਬੱਧ ਤਰੀਕੇ ਨਾਲ ਫੰਡ ਦਾ ਟ੍ਰਾਂਸਫਰ ਹੋਣਾ ਹੈ। ਇਸ ਖਾਤੇ ਅਨੁਸਾਰ ਸਕੱਤਰੇਤ ਨੇ ਆਈ. ਓ. ਆਰ. ਨਾਲ ਸੰਪੱਤੀ ਮਾਰਟਗੇਜ ਦੇ ਆਧਾਰ ’ਤੇ ਕਰਜ਼ਾ ਮੰਗਿਆ ਪਰ ਆਈ. ਓ. ਆਰ. ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਹੀ ਸਾਰੇ ਸੰਚਾਲਨ ਨੂੰ ਮੁੜ ਯਕੀਨੀ ਕਰਨ ਲਈ ਆਈ. ਏ. ਐੱਫ. ਦੇ ਇਸ਼ਾਰੇ ’ਤੇ ਫਿਰ ਤੋਂ ਤਿਆਰ ਕੀਤਾ ਗਿਆ ਸੀ। ਇਕ ਅਸਪੱਸ਼ਟ ਬਿਆਨ ਵਿਚ ਵੈਟੀਕਨ ਨੇ ਕਿਹਾ ਕਿ ਜਾਂਚ ਆਈ. ਓ. ਆਰ. ਦੀ ਰਿਪੋਰਟ ਅਤੇ ਵੈਟੀਕਨ ਦੇ ਆਡੀਟਰ-ਜਨਰਲ ਦੀ ਰਿਪੋਰਟ ਦੇ ਆਧਾਰ ’ਤੇ ਚੱਲ ਰਹੀ ਹੈ।
ਸਵਾਲ ਇਹ ਹੈ ਕਿ ਵੱਡੇ ਪੱਧਰ ’ਤੇ ਭੁਗਤਾਨ ਕਿਉਂ ਹੋਇਆ, ਇਹ ਅਜੇ ਤਕ ਸਪੱਸ਼ਟ ਨਹੀਂ ਹੈ। ਇਕ ਸਵਾਲ ਇਹ ਵੀ ਹੈ ਕਿ ਸਟੇਟ ਸਕੱਤਰੇਤ ਨੇ ਕਿਨ੍ਹਾਂ ਕਾਰਣਾਂ ਕਰ ਕੇ 2 ਵਾਰ ਨਿਵੇਸ਼ ਕੀਤਾ, ਜਦਕਿ ਇਹ ਪੂਰਨ ਰੂਪ ਨਾਲ ਟੈਕਸ ਮੁਕਤ ਹੈ। ਇਹ ਵੀ ਸਵਾਲ ਉਠਦਾ ਹੈ ਕਿ ਵੈਟੀਕਨ ਬੈਂਕ ਅਤੇ ਆਡਿਟਰ-ਜਨਰਲ ਦਫਤਰ ਏ. ਆਈ. ਐੱਫ. ਨੂੰ ਰਿਪੋਰਟ ਕਰਨ ਦੀ ਬਜਾਏ ਵਕੀਲਾਂ ਕੋਲ ਕਿਉਂ ਗਿਆ ਅਤੇ ਵਕੀਲਾਂ ਨੇ ਡੀ. ਰੂਜ਼ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ, ਜਦਕਿ ਸਰਚ ਵਾਰੰਟ ਵਿਚ ਉਨ੍ਹਾਂ ’ਤੇ ਕੁਝ ਵੀ ਵਿਸ਼ੇਸ਼ ਹੋਣ ਦਾ ਦੋਸ਼ ਨਹੀਂ ਲਾਇਆ ਗਿਆ, ਸਿਰਫ ਇਹ ਕਹਿੰਦੇ ਹੋਏ ਕਿ ਏ. ਆਈ. ਐੱਫ. ਦੀ ਭੂਮਿਕਾ ਸਪੱਸ਼ਟ ਨਹੀਂ ਸੀ। ਇਹੀ ਨਹੀਂ ਵਿੱਤੀ ਅਪਰਾਧਾਂ ਦੀ ਜਾਂਚ ਲਈ ਵੈਟੀਕਨ ਵਲੋਂ ਨਿਯੁਕਤ ਵਕੀਲ ਵਲੋਂ ਵਾਰੰਟ ’ਤੇ ਹਸਤਾਖਰ ਨਹੀਂ ਕੀਤੇ ਗਏ ਸੀ। ਕੈਥੋਲਿਕ ਨਿਊਜ਼ ਏਜੰਸੀ ਦੇ ਵੈਟੀਕਨ ਵਿਸ਼ਲੇਸ਼ਕ ਐਂਡ੍ਰਿਯਾ ਗਾਗਿਲਯਾਰਡੁਕੀ ਨੇ ਇਕ ਹੋਰ ਸਵਾਲ ਉਠਾਇਆ, ‘ਕੀ ਜਾਂਚ ਲਈ ਹਰੀ ਝੰਡੀ ਸਿੱਧੇ ਪੋਪ ਤੋਂ ਆਈ ਸੀ?’ ਸਾਰੇ ਸਵਾਲਾਂ ਦਰਮਿਆਨ ਇਕ ਗੱਲ ਸਪੱਸ਼ਟ ਹੈ ਕਿ ਵੈਟੀਕਨ ਅਤੇ ਉਸ ਦੇ ਅਧਿਕਾਰੀਆਂ ਨੂੰ ਵਿੱਤੀ ਗੜਬੜੀਆਂ ਤੋਂ ਬਾਹਰ ਰੱਖਣ ਦਾ ਕੰਮ ਖਤਮ ਨਹੀਂ ਹੋਇਆ ਹੈ।
ਸਵਾਲਾਂ ਦੇ ਘੇਰੇ ’ਚ ਨਿਵੇਸ਼
ਗਾਗਿਲਯਾਰਡੁਕੀ ਕਹਿੰਦੇ ਹਨ ਕਿ ਅਰਥਵਿਵਸਥਾ ਲਈ ਸਕੱਤਰੇਤ ਦਾ ਜ਼ਿਆਦਾਤਰ ਹਿੱਸਾ ਇਕ ਅਥਾਰਟੀ ਦੇ ਤਹਿਤ ਲਿਆਂਦਾ ਗਿਆ ਸੀ। ਫਿਰ ਵੀ ਇਸ ਨੂੰ ਵੈਟੀਕਨ ਦੇ ਸੰਵਿਧਾਨ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ, ‘ਇਹ ਮੌਜੂਦ ਹੈ, ਫਿਰ ਵੀ ਮੌਜੂਦ ਨਹੀਂ ਹੈ।’ ਮੌਜੂਦਾ ਸਮੇਂ ਵਿਚ ਇਸ ’ਚ ਸਿਰਫ ਇਕ ਕਾਰਜਕਾਰੀ ਮੁਖੀ ਹੈ। ਆਡਿਟਰ-ਜਨਰਲ ਦੇ ਦਫਤਰ ਦਾ ਵੀ ਇਹੀ ਹਾਲ ਹੈ।
ਮੂਲ ਨਿਯੁਕਤੀਕਰਤਾ, ਲਿਬੇਰੋ ਮਿਲੋਨ ਨੇ 2017 ਵਿਚ ਅਸਤੀਫਾ ਦੇ ਦਿੱਤਾ। ਬਾਅਦ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇ ਉਹ ਅਸਤੀਫਾ ਨਹੀਂ ਦਿੰਦੇ ਤਾਂ ਪਹਿਲਾਂ ਲਾਏ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਜ਼ਾਹਿਰ ਹੈ, ਉਹ ਨਹੀਂ ਚਾਹੁੰਦੇ ਸੀ ਕਿ ਮੈਂ ਕੁਝ ਚੀਜ਼ਾਂ ਦੀ ਰਿਪੋਰਟ ਕਰਾਂ।’ ਇਹ ਅਜੀਬ ਦ੍ਰਿਸ਼ ਹੈ ਕਿ ਵੈਟੀਕਨ ਵਲੋਂ ਕਿਸੇ ਬਾਹਰੀ ਨੂੰ ਹਾਇਰ ਕੀਤਾ ਗਿਆ ਹੈ। 3 ਅਕਤੂਬਰ ਨੂੰ ਪੋਪ ਫਰਾਂਸਿਸ ਨੇ ਇਕ ਰਿਟਾਇਰ ਐਂਟੀ ਮਾਫੀਆ ਵਕੀਲ ਦੀਆਂ ਸੇਵਾਵਾਂ ਲਈਆਂ। ਵੈਟੀਕਨ ਕੋਰਟ ਦੇ ਪ੍ਰਧਾਨ ਗਿਸੱਪੇ ਪਿਗਨੇਟੋਨ ਹਨ। ਉਨ੍ਹਾਂ ਦਾ ਕਹਿਣਾ ਨਿਸ਼ਾਨਾ ਸਾਬਕਾ ਆਈ. ਓ. ਆਰ. ਪ੍ਰਧਾਨ ਐਂਜੇਲੋ ਕੈਲੋਆ ਹੋ ਸਕਦੇ ਹਨ, ਜਿਨ੍ਹਾਂ ’ਤੇ ਜਾਇਦਾਦ ਦੇ ਸੌਦਿਆਂ ਨਾਲ ਕਰੋੜਾਂ ਯੂਰੋ ਦਾ ਜੁਰਮਾਨਾ ਲਾਉਣ ਦਾ ਦੋਸ਼ ਹੈ। ਮਿਸਟਰ ਪਿਗਨੇਟੋਨ ਨੂੰ ਰੋਮ ਵਿਚ ਸੰਗਠਿਤ ਅਪਰਾਧ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ‘ਇਕ ਨਵਾਂ ਅਤੇ ਅਸਧਾਰਨ ਤਜਰਬਾ’ ਦੇਖ ਰਹੇ ਹਨ।

  • Vatican City
  • Pal Marsinx
  • Banking Regulatory
  • ਵੈਟੀਕਨ ਸਿਟੀ
  • ਪਾਲ ਮਾਰਸਿੰਕਸ
  • ਬੈਂਕਿੰਗ ਰੈਗੂਲੇਟਰੀ

ਪਾਕਿਸਤਾਨ 'ਚ ਪ੍ਰਦੂਸ਼ਣ ਲਈ ਭਾਰਤ, ਮੋਦੀ ਜ਼ਿੰਮੇਦਾਰ: ਫਵਾਦ ਚੌਧਰੀ

NEXT STORY

Stories You May Like

  • first nation leaders unveil artifacts returned from vatican city
    ਵੈਟੀਕਨ ਸਿਟੀ ਤੋਂ ਵਾਪਸ ਆਈਆਂ ਵਸਤੂਆਂ ਫਸਟ ਨੇਸ਼ਨ ਆਗੂਆਂ ਨੇ ਕੀਤੀਆਂ ਜਨਤਕ
  • pope calls for ceasefire in iran by addressing those responsible for war
    'ਜ਼ਿੰਮੇਵਾਰ ਦੇਸ਼ ਤੁਰੰਤ ਜੰਗ ਰੋਕਣ, ਗੱਲ ਹੀ ਇਕੋ-ਇਕ ਹੱਲ'; ਈਰਾਨ-ਇਜ਼ਰਾਈਲ ਜੰਗ 'ਤੇ ਪੋਪ ਦੀ ਸਖ਼ਤ ਚਿਤਾਵਨੀ
  • real madrid beat manchester city 3 0
    ਰੀਅਲ ਮੈਡਰਿਡ ਨੇ ਮਾਨਚੈਸਟਰ ਸਿਟੀ ਨੂੰ 3-0 ਨਾਲ ਹਰਾਇਆ ਤੇ ਪੀਐਸਜੀ ਨੇ ਚੈਲਸੀ ਤੋਂ ਲਿਆ ਬਦਲਾ
  • say goodbye to oily and sticky hair in summer
    ਗਰਮੀਆਂ 'ਚ Oily ਅਤੇ ਚਿਪਚਿਪੇ ਵਾਲਾਂ ਤੋਂ ਹੋ ਪ੍ਰੇਸ਼ਾਨ ਤਾਂ ਰਸੋਈ ਦੀਆਂ ਚੀਜ਼ਾਂ ਨਾਲ ਚਮਕਾਓ ਆਪਣੇ ਵਾਲ
  • disturbed by muslim boyfriend  female doctor commits suicide
    ਮੁਸਲਿਮ ਬੁਆਏਫ੍ਰੈਂਡ ਤੋਂ ਪ੍ਰੇਸ਼ਾਨ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, 6 ਪੰਨਿਆਂ ਦੇ ਸੁਸਾਈਡ ਨੋਟ ਤੋਂ ਹੋਏ ਕਈ ਖੁਲਾਸੇ
  • couple returning from america
    ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਮੌਤ, ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਜੋੜੇ ਦੀ ਮੌਤ
  • indian youth returns safely from qatar
    ਕਤਰ 'ਚ ਮੌਤ ਦੇ ਮੂੰਹ 'ਚੋਂ ਨਿਕਲਿਆ ਭਾਰਤੀ ਨੌਜਵਾਨ; ਬ੍ਰੇਨ ਸਟ੍ਰੋਕ ਤੋਂ ਬਾਅਦ ਸੁਰੱਖਿਅਤ ਪਰਤਿਆ ਘਰ
  • jailed former president bolsonaro  s condition critical
    ਬ੍ਰਾਜ਼ੀਲ ਤੋਂ ਵੱਡੀ ਖ਼ਬਰ: ਜੇਲ੍ਹ 'ਚ ਬੰਦ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਦੀ ਹਾਲਤ ਨਾਜ਼ੁਕ, ICU 'ਚ ਦਾਖ਼ਲ
  • pratap bajwa s big statement on laljit bhullar s arrest
    ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ 'ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ,...
  • power cut to start in punjab on tuesday morning
    ਪੰਜਾਬ 'ਚ ਮੰਗਲਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਇਹ ਇਲਾਕੇ ਹੋਣਗੇ...
  • atul bhagat embroiled in controversy over a post regarding shaheed bhagat singh
    ਪੰਜਾਬ ਦੀ ਸਿਆਸਤ 'ਚ ਛਿੜਿਆ ਨਵਾਂ ਵਿਵਾਦ! ਹੁਣ ਇਸ ਮੰਤਰੀ ਦੇ ਪੁੱਤਰ ਨੇ ਕਰ 'ਤਾ...
  • mps from punjab write to letter home minister amit shah
    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ...
  • train delays continue
    ਵੈਸ਼ਨੋ ਦੇਵੀ ਮਾਲਵਾ ਤੇ ਨਾਂਦੇੜ ਸਾਹਿਬ ਐਕਸਪ੍ਰੈੱਸ 3-3, ਅੰਮ੍ਰਿਤਸਰ ਤੇ ਗੋਰਖਪੁਰ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • prtc and punjab roadways contract workers protest against dm s suicide
    DM ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਰੋਡਵੇਜ਼ ਵਰਕਰਾਂ ਨੇ ਜਲੰਧਰ 'ਚ ਕੀਤਾ ਰੋਸ ਪ੍ਰਦਰਸ਼ਨ
  • shri ram navami utsav committee jalandhar
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੀਤੀ ਗਈ 10ਵੀਂ ਮੀਟਿੰਗ
Trending
Ek Nazar
heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

dhurandhar 2 worldwide collection

ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ...

divyanka tripathi radiates pregnancy glow at surprise baby shower event

ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ...

shiv thakare becomes the winner of   the 50

ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ...

attacks between russia and ukraine

ਰੂਸ ਅਤੇ ਯੂਕਰੇਨ ਵਿਚਾਲੇ ਹਮਲੇ ਜਾਰੀ, ਮਾਰੇ ਗਏ ਚਾਰ ਲੋਕ

palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • iran threatens to lay mines in persian gulf
      'ਜ਼ਮੀਨੀ ਹਮਲਾ ਹੋਇਆ ਤਾਂ ਫ਼ਾਰਸ ਦੀ ਖਾੜੀ 'ਚ......' ; ਈਰਾਨ ਦੀ ਅਮਰੀਕਾ ਤੇ...
    • air canada plane
      ਲੈਂਡਿੰਗ ਦੌਰਾਨ ਟਰੱਕ 'ਚ ਜਾ ਵੱਜਾ ਯਾਤਰੀਆਂ ਨਾਲ ਭਰਿਆ Air Canada ਦਾ ਜਹਾਜ਼ !...
    • nagar kirtan in italy
      ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...
    • oil prices skyrocket in australia and new zealand
      ਤੇਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ! ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਹਾਹਾਕਾਰ
    • companyl give rs 200 crore to employee
      ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...
    • canada immigration policy
      ਹੁਣ Canada ਜਾਣਾ ਹੋਇਆ ਹੋਰ ਵੀ ਔਖਾ; ਇਮੀਗ੍ਰੇਸ਼ਨ ਕੋਟੇ 'ਚ ਭਾਰੀ ਕਟੌਤੀ, ਜਾਣੋ...
    • iran warns of complete closure of strait of hormuz
      ਅਮਰੀਕੀ ਧਮਕੀ ਦਾ ਕਰਾਰਾ ਜਵਾਬ : ਈਰਾਨ ਨੇ 'ਹੋਰਮੁਜ਼' ਮਾਰਗ ਪੂਰੀ ਤਰ੍ਹਾਂ ਬੰਦ...
    • air canada express flight collision
      ਯਾਤਰੀਆਂ ਨਾਲ ਭਰਿਆ ਜਹਾਜ਼ ਹੋ ਗਿਆ ਹਾਦਸੇ ਦਾ ਸ਼ਿਕਾਰ ! ਬੰਦ ਕਰਨਾ ਪਿਆ NY ਦਾ...
    • thank you india
      ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ...
    • war between trump and iran
      ਮਿਜ਼ਾਈਲਾਂ 'ਤੇ ਰੋਕ ਅਤੇ ਯੂਰੇਨੀਅਮ ਖ਼ਤਮ ਕਰਨ ਦੀ ਸ਼ਰਤ; ਕੀ ਟਰੰਪ ਅਤੇ ਈਰਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +