Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 18, 2026

    10:38:19 AM

  • agreement between us and iran

    60 ਦਿਨਾਂ ਤੱਕ ਹੋਰਮੁਜ਼ ਰਹੇਗਾ ਫ੍ਰੀ !...

  • us iran deal and fall in crude oil prices  stock market falls  know why

    US-Iran ਸੌਦੇ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ...

  • trump and pezeshkian signed a peace agreement

    ਦੁਨੀਆ ਨੂੰ ਮਿਲੀ ਵੱਡੀ ਰਾਹਤ: ਟਰੰਪ ਤੇ...

  • eknath shinde  shiv sena  6 mp support

    ਟੁੱਟ ਗਈ ‘ਊਧਵ ਦੀ ਸੈਨਾ’, ਏਕਨਾਥ ਸ਼ਿੰਦੇ ਦੀ ਸ਼ਿਵ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਫੋਨ ਬਣਿਆ ਟਰੱਕਰ ਦੀ ਲਾਈਫਲਾਈਨ, ਪਰ ਡਰਾਈਵਿੰਗ ਵੇਲੇ ਵਰਤੀ ਅਣਗਹਿਲੀ ਪੈ ਸਕਦੀ ਹੈ ਭਾਰੀ

INTERNATIONAL News Punjabi(ਵਿਦੇਸ਼)

ਫੋਨ ਬਣਿਆ ਟਰੱਕਰ ਦੀ ਲਾਈਫਲਾਈਨ, ਪਰ ਡਰਾਈਵਿੰਗ ਵੇਲੇ ਵਰਤੀ ਅਣਗਹਿਲੀ ਪੈ ਸਕਦੀ ਹੈ ਭਾਰੀ

  • Edited By Sandeep Kumar,
  • Updated: 06 May, 2026 05:19 AM
United States of America
the phone has become a trucker  s lifeline
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ (ਗੁਰਿੰਦਰਜੀਤ ਸਿੰਘ 'ਨੀਟਾ ਮਾਛੀਕੇ') : ਅਮਰੀਕਾ ਵਿੱਚ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਇਤਿਹਾਸ ਵੇਖਿਆ ਜਾਵੇ ਤਾਂ 1990 ਦੇ ਦਹਾਕੇ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਇਸ ਖੇਤਰ ਨਾਲ ਜੁੜਣ ਲੱਗ ਪਏ। ਉਸ ਸਮੇਂ ਦੀ ਟਰੱਕਿੰਗ ਜ਼ਿੰਦਗੀ ਅੱਜ ਨਾਲੋਂ ਕਾਫ਼ੀ ਵੱਖਰੀ ਤੇ ਮੁਸ਼ਕਲ ਸੀ। ਨਾ ਟਰੱਕਾਂ ਵਿੱਚ GPS ਹੁੰਦਾ ਸੀ, ਨਾ ਸਮਾਰਟਫੋਨ, ਨਾ ਇੰਟਰਨੈੱਟ ਤੇ ਨਾ ਹੀ ਟਰੱਕ ਆਟੋ ਹੁੰਦੇ ਸਨ। ਟਰੱਕਰ ਆਪਣੀ ਗੱਲਬਾਤ ਲਈ ਮੁੱਖ ਤੌਰ ‘ਤੇ CB ਰੇਡੀਓ ਦਾ ਸਹਾਰਾ ਲੈਂਦੇ ਸਨ। ਮਨੋਰੰਜਨ ਲਈ ਟੇਪ ਰਿਕਾਰਡਰ ਹੁੰਦਾ ਸੀ, ਜੋ ਲੰਮੇ ਸਫ਼ਰਾਂ ਵਿੱਚ ਸਾਥ ਦਿੰਦਾ ਸੀ। ਉਸ ਵੇਲੇ ਜੇ ਡਰੈਕਸ਼ਨ ਦੀ ਲੋੜ ਪੈਂਦੀ ਸੀ ਤਾਂ ਪੇਅ ਫੋਨ ਜਾਂ ਮੈਪਾਂ ‘ਤੇ ਨਿਰਭਰ ਕਰਨਾ ਪੈਂਦਾ ਸੀ। ਕਈ ਵਾਰ ਟਰੱਕਰਾਂ ਨੂੰ ਅਜਿਹੀਆਂ ਥਾਵਾਂ ‘ਤੇ ਰੁਕਣਾ ਪੈਂਦਾ ਸੀ ਜਿੱਥੇ ਸਿਰਫ਼ ਇੱਕ ਫੋਨ ਬੂਥ ਹੀ ਬਾਹਰੀ ਦੁਨੀਆ ਨਾਲ ਸੰਪਰਕ ਦਾ ਸਾਧਨ ਹੁੰਦਾ ਸੀ। ਪੇਜਰ ਵਧ ਤੋਂ ਵਧ ਸਹੂਲਤ ਸੀ, ਪਰ ਤੁਰੰਤ ਗੱਲਬਾਤ ਕਰਨਾ ਆਸਾਨ ਨਹੀਂ ਸੀ। ਇਕੱਲਤਾ ਉਸ ਸਮੇਂ ਟਰੱਕਰ ਦੀ ਸਭ ਤੋਂ ਵੱਡੀ ਚੁਣੌਤੀ ਸੀ।

ਇਹ ਵੀ ਪੜ੍ਹੋ : ਸਭ ਤੋਂ ਵੱਧ ਸਪੈਮ ਕਾਲ ਪ੍ਰਭਾਵਿਤ ਦੇਸ਼ਾਂ ’ਚ ਭਾਰਤ 5ਵੇਂ ਸਥਾਨ ’ਤੇ: ਟਰੂਕਾਲਰ ਰਿਪੋਰਟ

ਜਦੋਂ ਪਹਿਲੀ ਵਾਰ ਸੈੱਲਫੋਨ ਆਏ, ਉਹ ਬਹੁਤ ਮਹਿੰਗੇ ਤੇ ਸੀਮਤ ਵਰਤੋਂ ਵਾਲੇ ਸਨ। ਹੌਲੀ-ਹੌਲੀ ਟੈਕਨਾਲੋਜੀ ਦੇ ਵਿਕਾਸ ਨਾਲ ਮੁਕਾਬਲਾ ਵਧਿਆ ਅਤੇ ਮੋਬਾਈਲ ਫੋਨ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ। ਫਿਰ ਇੰਟਰਨੈਟ ਨੇ ਪੂਰੀ ਦੁਨੀਆ ਨੂੰ ਹੱਥ ਦੀ ਉਂਗਲ ‘ਤੇ ਲਿਆ ਦਿੱਤਾ। ਅੱਜ ਦੇ ਸਮੇਂ ਵਿੱਚ ਸਮਾਰਟਫੋਨ ਟਰੱਕਰ ਲਈ ਇਕ ਲਾਜ਼ਮੀ ਸਾਧਨ ਬਣ ਚੁੱਕਾ ਹੈ। ਆਧੁਨਿਕ ਟਰੱਕਿੰਗ ਵਿੱਚ ਫੋਨ ਇੱਕ “ਲਾਈਫਲਾਈਨ” ਦੀ ਭੂਮਿਕਾ ਨਿਭਾ ਰਿਹਾ ਹੈ। ਡਰਾਈਵਰ ਆਪਣੇ ਪਰਿਵਾਰ, ਦੋਸਤਾਂ ਅਤੇ ਡਿਸਪੈਚ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। GPS ਨਾਲ ਰਸਤੇ ਲੱਭਣੇ ਬਹੁਤ ਆਸਾਨ ਹੋ ਗਏ ਹਨ। ਜੇ ਕਿਤੇ ਟਰੱਕ ਖਰਾਬ ਹੋ ਜਾਵੇ ਜਾਂ ਐਮਰਜੈਂਸੀ ਆ ਜਾਵੇ ਤਾਂ ਤੁਰੰਤ ਮਦਦ ਲਈ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਨਾਲ ਸੁਰੱਖਿਆ ਦਾ ਅਹਿਸਾਸ ਵਧਦਾ ਹੈ। ਪਰ ਜਿੱਥੇ ਇਹ ਸਹੂਲਤ ਹੈ, ਉੱਥੇ ਖਤਰੇ ਵੀ ਘੱਟ ਨਹੀਂ। ਅੱਜਕੱਲ੍ਹ ਬਹੁਤ ਸਾਰੇ ਡਰਾਈਵਰ ਡਰਾਈਵ ਕਰਦੇ ਸਮੇਂ ਟੈਕਸਟ ਮੈਸੇਜ, ਸੋਸ਼ਲ ਮੀਡੀਆ ਜਾਂ ਵੀਡੀਓ ਦੇਖਣ ਵਿੱਚ ਲੱਗ ਜਾਂਦੇ ਹਨ। YouTube, Facebook ਵਰਗੀਆਂ ਐਪਸ ਮਨੋਰੰਜਨ ਦਾ ਵਧੀਆ ਸਾਧਨ ਹਨ, ਪਰ ਡਰਾਈਵਿੰਗ ਦੌਰਾਨ ਇਹਨਾਂ ਦੀ ਵਰਤੋਂ ਸਿੱਧਾ ਸੇਫਟੀ ਨਾਲ ਸਮਝੌਤਾ ਹੈ।

ਹਾਂ, ਜੇ ਗੱਲ ਸਿਰਫ਼ ਹੈਂਡਸ-ਫਰੀ ਜਾਂ ਹੈਡਸੈਟ ਰਾਹੀਂ ਫੋਨ ‘ਤੇ ਗੱਲਬਾਤ ਤੱਕ ਸੀਮਿਤ ਰਹੇ, ਤਾਂ ਇਹ ਇਕੱਲਤਾ ਘਟਾਉਣ ਅਤੇ ਮਨ ਨੂੰ ਤਾਜ਼ਗੀ ਦੇਣ ਲਈ ਫਾਇਦਾਮੰਦ ਹੈ। ਪਰ ਲਾਈਵ ਵੀਡੀਓ ਕਾਲ, ਟੈਕਸਟਿੰਗ ਜਾਂ ਵੀਡੀਓ ਵੇਖਣਾ ਡਰਾਈਵਿੰਗ ਸਮੇਂ ਬਹੁਤ ਖਤਰਨਾਕ ਹੋ ਸਕਦਾ ਹੈ। ਇਹ ਨਾ ਸਿਰਫ਼ ਆਪਣੇ ਲਈ, ਸਗੋਂ ਸੜਕ ‘ਤੇ ਹੋਰ ਲੋਕਾਂ ਲਈ ਵੀ ਖਤਰਾ ਬਣ ਜਾਂਦਾ ਹੈ। ਇਸ ਲਈ ਲੋੜ ਹੈ ਸੰਤੁਲਨ ਦੀ। ਟਰੱਕਰਾਂ ਨੂੰ ਚਾਹੀਦਾ ਹੈ ਕਿ ਫੋਨ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ। ਜਦੋਂ ਵੀ ਵੀਡੀਓ ਦੇਖਣੀ ਹੋਵੇ, ਮੈਸੇਜ ਭੇਜਣਾ ਹੋਵੇ ਜਾਂ ਸੋਸ਼ਲ ਮੀਡੀਆ ਵਰਤਣਾ ਹੋਵੇ, ਤਾਂ ਟਰੱਕ ਨੂੰ ਸੁਰੱਖਿਅਤ ਥਾਂ ‘ਤੇ ਖੜਾ ਕਰਕੇ ਹੀ ਇਹ ਕੰਮ ਕੀਤੇ ਜਾਣ। ਡਰਾਈਵਿੰਗ ਦੌਰਾਨ ਧਿਆਨ ਸਿਰਫ਼ ਸੜਕ ‘ਤੇ ਹੀ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਹੁਣ PAN ਕਾਰਡ ਤੋਂ ਬਿਨਾਂ ਰੁਕ ਸਕਦੇ ਨੇ ਤੁਹਾਡੇ ਕੰਮ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼

ਅਖੀਰ ਵਿੱਚ, ਫੋਨ ਟਰੱਕਰ ਲਈ ਇਕ ਅਨਮੋਲ ਸਾਧਨ ਹੈ, ਇਹ ਸਾਨੂੰ ਆਪਣੇ ਪਿਆਰਿਆਂ ਨਾਲ ਜੋੜਦਾ ਹੈ, ਸਫ਼ਰ ਆਸਾਨ ਬਣਾਉਂਦਾ ਹੈ ਅਤੇ ਐਮਰਜੈਂਸੀ ਵਿੱਚ ਸਹਾਰਾ ਬਣਦਾ ਹੈ। ਪਰ ਇਸ ਦੀ ਗਲਤ ਵਰਤੋਂ ਜ਼ਿੰਦਗੀ ਲਈ ਖਤਰਾ ਵੀ ਬਣ ਸਕਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਇਸ ਸਹੂਲਤ ਨੂੰ ਸਮਝਦਾਰੀ ਨਾਲ ਵਰਤਦੇ ਹੋਏ ਸੇਫਟੀ ਨੂੰ ਹਮੇਸ਼ਾ ਪਹਿਲ ਦਈਏ। ਫੋਨ ਟਰੱਕਰਾਂ ਲਈ ਇੱਕ ਵੱਡੀ ਸਹੂਲਤ ਹੈ, ਪਰ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • america
  • mobile phone
  • truckers lifeline
  • driving
  • negligence
  • major accident
  • ਅਮਰੀਕਾ
  • ਮੋਬਾਈਲ ਫੋਨ
  • ਟਰੱਕਰ ਦੀ ਲਾਈਫਲਾਈਨ
  • ਡਰਾਈਵਿੰਗ
  • ਅਣਗਹਿਲੀ
  • ਵੱਡਾ ਐਕਸੀਡੈਂਟ

ਈਰਾਨ ਨੇ UAE 'ਤੇ ਲਗਾਤਾਰ ਦੂਜੇ ਦਿਨ ਮਿਜ਼ਾਈਲਾਂ ਤੇ ਡਰੋਨਾਂ ਨਾਲ ਵਰ੍ਹਾਇਆ ਕਹਿਰ, 3 ਭਾਰਤੀ ਜ਼ਖਮੀ

NEXT STORY

Stories You May Like

  • these mistakes can stop your gratuity amount  huge losses
    ਇਨ੍ਹਾਂ ਗਲਤੀਆਂ ਕਾਰਨ ਰੁਕ ਸਕਦੀ ਹੈ ਤੁਹਾਡੀ Gratuity ਦੀ ਰਕਮ, ਹੋ ਸਕਦੈ ਭਾਰੀ ਨੁਕਸਾਨ
  • mistake of throwing away broken hair at home can prove costly
    ਸਾਵਧਾਨ! ਘਰ 'ਚ ਇੱਧਰ-ਉੱਧਰ ਟੁੱਟੇ ਵਾਲ ਸੁੱਟਣ ਦੀ ਗਲਤੀ ਪੈ ਸਕਦੀ ਹੈ ਭਾਰੀ, ਆਵੇਗੀ ਗਰੀਬੀ ਤੇ ਕੰਗਾਲੀ
  • 3 zodiac signs have the power to shake the world
    ਇਨ੍ਹਾਂ 3 ਰਾਸ਼ੀਆਂ 'ਚ ਹੁੰਦੈ ਦੁਨੀਆ ਹਿਲਾਉਣ ਦਾ ਦਮ! ਪਰ ਇਕ ਗਲਤ ਸੰਗਤ ਕਰ ਸਕਦੀ ਹੈ ਹੈ ਸਭ ਕੁਝ ਖਤਮ
  • why might the rbi have to increase its policy interest rate
    ਰੁਪਏ ਦੀ ਮਜ਼ਬੂਤੀ ਲਈ ਆਰ. ਬੀ. ਆਈ. ਨੂੰ ਕਿਉਂ ਵਧਾਉਣੀ ਪੈ ਸਕਦੀ ਹੈ ਆਪਣੀ ਨੀਤੀਗਤ ਵਿਆਜ ਦਰ?
  • relief in visa fees
    ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ; ਵੀਜ਼ਾ ਫੀਸ 'ਚ ਮਿਲ ਸਕਦੀ ਹੈ ਭਾਰੀ ਰਾਹਤ
  • terrible heat  when will it rain  rain in punjab
    ਪੰਜਾਬ 'ਚ ਪੈ ਰਹੀ ਭਿਆਨਕ ਗਰਮੀ ਤੋਂ ਇਸ ਦਿਨ ਮਿਲ ਸਕਦੀ ਹੈ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
  • gold prices may fall sharply rates have fallen from record levels
    Gold ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ! ਰਿਕਾਰਡ ਪੱਧਰ ਤੋਂ 25 ਫ਼ੀਸਦੀ ਡਿੱਗੇ ਚੁੱਕੇ ਹਨ ਰੇਟ
  • lottery of one and a half crores  farmer
    ਪੰਜਾਬ : ਛੋਲੇ ਭਟੂਰੇ ਖਾਣ ਆਇਆ ਕਿਸਾਨ ਬਣਿਆ ਕਰੋੜਪਤੀ, ਲੱਗੀ 1,50,00,000 ਦੀ ਲਾਟਰੀ
  • punjab weather raining imd yellow alert
    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ...
  • fear of cyber attack on sarathi portal
    ਸਾਰਥੀ ਪੋਰਟਲ ’ਤੇ ਸਾਈਬਰ ਹਮਲੇ ਦਾ ਖ਼ਦਸ਼ਾ, ਚੀਨ ਤੇ ਪਾਕਿਸਤਾਨ ਦੇ ਹੈਕਰਾਂ ਦੇ...
  • khalsa aid becomes messiah for punjabi youth in lebanon crisis
    ਲੇਬਨਾਨ ਸੰਕਟ 'ਚ ਫਸੇ 5 ਪੰਜਾਬੀ ਨੌਜਵਾਨਾਂ ਲਈ ਮਸੀਹਾ ਬਣੀ 'ਖਾਲਸਾ ਏਡ',...
  • new food and beverage shop inaugurated at adampur airport
    ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਆਦਮਪੁਰ ਏਅਰਪੋਰਟ ’ਤੇ ਨਵੀਂ ਫੂਡ ਐਂਡ ਬੇਵਰੇਜ ਸ਼ਾਪ...
  • vigilance tightens the noose on jalandhar s cgst assistant commissioner
    ਜਲੰਧਰ ਦੇ CGST ਅਸਿਸਟੈਂਟ ਕਮਿਸ਼ਨਰ 'ਤੇ ਵਿਜੀਲੈਂਸ ਦਾ ਸ਼ਿੰਕਜਾ, 10 ਲੱਖ ਦੀ...
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • punjab police pensioners welfare association protest
    ਜਲੰਧਰ ਦੇ ਪੈਨਸ਼ਨਰਾਂ ਨੇ DA ਤੇ ਬਕਾਏ ਨੂੰ ਲੈ ਕੇ ਚੁੱਕੀ ਆਵਾਜ਼, ਸਰਕਾਰ ਤੋਂ...
  • retired professor cheated of rs 72 lakh in jalandhar
    ਜਲੰਧਰ 'ਚ ਰਿਟਾਇਰਡ ਪ੍ਰੋਫੈਸਰ ਨਾਲ 72 ਲੱਖ ਦੀ ਠੱਗੀ, ਦੋ ਦਿਨ ਰਿਹਾ ਡਿਜੀਟਲ...
Trending
Ek Nazar
historic indian restaurant

ਬ੍ਰਿਟੇਨ ਦੇ ਇਤਿਹਾਸਕ ਭਾਰਤੀ ਰੈਸਟੋਰੈਂਟ ਨੇ ਬੇਦਖ਼ਲੀ ਖ਼ਿਲਾਫ਼ ਭਾਰਤ ਸਰਕਾਰ ਤੋਂ...

appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • one arrested in the case of murder of a young man in london
      ਲੰਡਨ ’ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ
    • trump  s big praise for pm modi at g7 meet
      'ਠੰਡੇ ਸੁਭਾਅ, ਸ਼ਾਂਤ ਤੇ...', G7 'ਚ ਟਰੰਪ ਨੇ PM ਮੋਦੀ ਦੀ ਰੱਜ ਕੇ ਕੀਤੀ...
    • toronto police link dozens of shootings to  multilayered  gun for hire network
      Toronto 'ਚ 'ਕਿਰਾਏ ਦੇ ਸ਼ੂਟਰਾਂ' ਦੇ ਨੈੱਟਵਰਕ ਦਾ ਪਰਦਾਫਾਸ਼! ਸੋਸ਼ਲ ਮੀਡੀਆ...
    • sri lanka  s anti corruption commission arrests former president  s son
      ਸ਼੍ਰੀਲੰਕਾ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਸਾਬਕਾ ਰਾਸ਼ਟਰਪਤੀ ਦੇ ਬੇਟੇ ਨੂੰ ਕੀਤਾ...
    • mango festival
      ਭਾਰਤੀ ਕੌਂਸਲੇਟ ਜਨਰਲ ਆਫ ਮਿਲਾਨ ਵਿਖੇ 'ਮੈਂਗੋ ਫੈਸਟੀਵਲ 2026' ਦਾ ਆਯੋਜਨ
    • pok india support
      ਪੀ.ਓ.ਕੇ. ’ਚ ਪ੍ਰਦਰਸ਼ਨ ! ਵਿਖਾਵਾਕਾਰੀਆਂ ਨੇ ਭਾਰਤ ਦਾ ਕੀਤਾ ਸਮਰਥਨ
    • elon musk earned 11 more than buffett s entire wealth
      Elon Musk ਸਿਰਫ਼ 1 ਦਿਨ 'ਚ ਕਮਾਏ ਬਫੇਟ ਦੀ ਪੂਰੀ ਦੌਲਤ ਤੋਂ 11% ਜ਼ਿਆਦਾ
    • trump warns iran
      'ਮੁੜ ਵਰ੍ਹਾ ਦਿਆਂਗੇ ਬੰਬਾਂ ਦਾ ਮੀਂਹ..!' ਸਮਝੌਤੇ ਦੇ ਅਗਲੇ ਹੀ ਦਿਨ ਟਰੰਪ ਨੇ...
    • french president a fan of punjabi songs shares video with pm modi
      ਪੰਜਾਬੀ ਗਾਣੇ ਦੇ ਮੁਰੀਦ ਹੋਏ ਫਰਾਂਸੀਸੀ ਰਾਸ਼ਟਰਪਤੀ! PM ਮੋਦੀ ਨਾਲ ਸਾਂਝੀ ਕੀਤੀ...
    • isn t this 78 000 crores your ancestors have somewhere
      ਕਿਤੇ ਤੁਹਾਡੇ ਪਿਓ-ਦਾਦੇ ਦੇ ਤਾਂ ਨਹੀਂ ਹਨ ਇਹ 78,000 ਕਰੋੜ, ਇੰਝ ਚੈੱਕ ਕਰੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +