helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 10, 2025
ਤੀਜੀ ਸੰਤਾਨ ਕੁੜੀ ਹੋਈ ਤਾਂ ਮਿਲਣਗੇ 50,000 ਰੁਪਏ
ਚਿਕਨ ਖਾਣ ਵਾਲੇ ਹੋ ਜਾਓ ਸਾਵਧਾਨ! ਬਰਡ ਫਲੂ ਨੂੰ ਲੈ...
ਹੁਣ ਹਰ ਘਰ ਪਹੁੰਚਣਗੇ ਕੁਰਕੁਰੇ ਅਤੇ Pepsi, ਕੰਪਨੀ...
ਚਾਹੁੰਦਾ ਹਾਂ ਜਦੋਂ ਜਾਵਾਂ ਤਾਂ ਟੀਮ ਨੂੰ ਬਿਹਤਰ...
ਪੰਜਾਬ
ਮਨੋਰੰਜਨ
Photos
Videos
ਵੈਨਕੂਵਰ (ਮਲਕੀਤ ਸਿੰਘ) - ਵੈਨਕੂਵਰ ਤੋਂ ਚੜ੍ਹਦੇ ਪਾਸੇ ਪੈਂਦੇ ਐਬਸਫੋਰਡ ਸ਼ਹਿਰ 'ਚ 'ਵਿਰਸਾ ਫਾਉਂਡੇਸ਼ਨ' ਦੇ ਸਹਿਯੋਗ ਨਾਲ 10 ਅਗਸਤ ਨੂੰ 8ਵਾਂ 'ਤੀਆਂ ਦਾ ਮੇਲਾ' ਆਯੋਜਿਤ ਕਰਵਾਇਆ ਜਾਵੇਗਾ। ਇਸ ਸਬੰਧੀ ਧਰਮਵੀਰ ਧਾਲੀਵਾਲ ਅਤੇ ਪਰਮ ਮਾਨ ਨੇ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਅਗਸਤ ਦਿਨ ਸ਼ਨੀਵਾਰ ਨੂੰ 4582 ਬੈਲ ਰੋਡ ਵਿਖੇ ਖੁੱਲੇ ਅਸਮਾਨ ਹੇਠਾਂ ਦੁਪਹਿਰ 12:30 ਤੋਂ ਸ਼ਾਮ 6:30 ਤੱਕ ਨਿਰੰਤਰ ਚੱਲਣ ਵਾਲੇ ਇਸ ਮੇਲੇ 'ਚ ਵੱਡੀ ਗਿਣਤੀ ਮੁਟਿਆਰਾਂ ਅਤੇ ਵੱਖ-ਵੱਖ ਵਰਗ ਦੀ ਉਮਰ ਦੀਆਂ ਔਰਤਾਂ ਵੱਲੋਂ ਸਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ ਜਾਵੇਗਾ।
ਇਸ ਮੇਲੇ 'ਚ ਪ੍ਰਸਿੱਧ ਪੰਜਾਬੀ ਗਾਇਕਾਵਾਂ ਅਮਨ ਰੋਜੀ, ਸੁਖੀ ਕੌਰ,ਮਨਜੀਤ ਗਿੱਲ,ਬਲਜਿੰਦਰ ਸੰਧੂ,ਚਰਨਜੀਤ ਚੰਨੀ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਜੌਹਨ ਬੇਦੀ ਅਤੇ ਲਾਟੀ ਔਲਖ ਵੱਲੋਂ ਆਪਣੇ ਤਹਿਸ਼ੁਦਾ ਪ੍ਰੋਗਰਾਮ ਮੁਤਾਬਿਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਣੀਆਂ ਵਸਤਾਂ ਦੀ ਨੁਮਾਇਸ਼ ਵੀ ਇਸ ਮੇਲੇ 'ਚ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੈਲਗਿਰੀ ਤੋਂ ਡਾ.ਬਲਵਿੰਦਰ ਕੌਰ ਬਰਾੜ ਅਤੇ ਉੱਘੇ ਸਹਿਤਕਾਰ ਮਨਜੀਤ ਕੌਰ ਗਿੱਲ ਸਿਆਟਲ(ਅਮਰੀਕਾ) ਤੋਂ ਵਿਸ਼ੇਸ਼ ਤੌਰ 'ਤੇ ਇਸ ਮੇਲੇ 'ਚ ਸ਼ਿਰਕਤ ਕਰਨਗੇ।ਅਖੀਰ 'ਚ ਉਨ੍ਹਾਂ ਨੇ ਦੱਸਿਆ ਕਿ ਉਕਤ ਮੇਲੇ ਦੇ ਸਬੰਧ 'ਚ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਪੂਰੇ ਉਤਸਾਹ ਨਾਲ ਕੀਤੀਆਂ ਜਾ ਰਹੀਆਂ ਹਨ।
ਪਾਕਿਸਤਾਨੀ ਫੌਜ ਨੇ 9 ਅੱਤਵਾਦੀ ਕੀਤੇ ਢੇਰ
Stories You May Like
ਵਾਈਟ ਹਾਊਸ ਨੇੜੇ ਖੁਫੀਆ ਸੇਵਾ ਕਰਮਚਾਰੀਆਂ ਨੇ ਹਥਿਆਰਬੰਦ ਵਿਅਕਤੀ ਨੂੰ ਮਾਰੀ ਗੋਲੀ
ਵੱਡੇ ਐਕਸ਼ਨ ਦੀ ਤਿਆਰੀ 'ਚ ਅਕਾਲੀ ਦਲ, ਮਜੀਠੀਆ ਸਣੇ ਕਈ ਸੀਨੀਅਰ ਆਗੂਆਂ 'ਤੇ...
Pope ਦੀ ਸਿਹਤ 'ਚ ਸੁਧਾਰ, ਇਲਾਜ ਦੇ ਦਿਸੇ ਸਕਾਰਾਤਮਕ ਪ੍ਰਭਾਵ
Trump ਨੇ ਰੂਬੀਓ-ਮਸਕ ਟਕਰਾਅ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ; ਦੱਸਿਆ 'ਜਾਅਲੀ...
ਫਰਵਰੀ 'ਚ 2.25 bn ਆਧਾਰ ਪ੍ਰਮਾਣੀਕਰਨ, 430 ਮਿਲੀਅਨ e-KYC ਲੈਣ-ਦੇਣ ਦਰਜ
ਮਾਣ ਦੀ ਗੱਲ, ਸਰਬਜੀਤ ਸਿੰਘ ਮੁਲਤਾਨੀ ਨੂੰ ਇਟਲੀ 'ਚ ਸਰਕਾਰ ਚਲਾਉਂਦੀ ਪਾਰਟੀ 'ਚ...
ਗਾਜ਼ਾ ਜੰਗਬੰਦੀ ਗੱਲਬਾਤ ਦੇ ਦੂਜੇ ਪੜਾਅ 'ਚ ਸਕਾਰਾਤਮਕ ਸੰਕੇਤ
ਰੂਸੀ ਹਵਾਈ ਰੱਖਿਆ ਨੇ 88 ਯੂਕ੍ਰੇਨੀ ਡਰੋਨ ਕੀਤੇ ਤਬਾਹ
ਪਨਾਮਾ ਦਾ ਅਹਿਮ ਕਦਮ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਸੈਂਕੜੇ ਪ੍ਰਵਾਸੀ ਕੀਤੇ...
ਤੜਕਸਾਰ ਡਿੱਗ ਪਈ ਕੈਂਪ ਦੀ ਛੱਤ, 6 ਲੋਕਾਂ ਦੀ ਮੌਤ
ਰੂਸ ਨੇ ਕੁਰਸਕ 'ਚ ਯੂਕ੍ਰੇਨੀ ਸੈਨਾ ਨੂੰ ਘੇਰਿਆ, ਜ਼ੇਲੇਂਸਕੀ ਦੀ ਵਧੀ ਚਿੰਤਾ
ਦੱਖਣੀ ਅਫਰੀਕਾ 'ਚ ਖਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਨਾਰੀ ਦਿਵਸ ਮੌਕੇ ਇਟਲੀ 'ਚ ਹਜ਼ਾਰਾਂ ਔਰਤਾਂ ਨੇ ਕੱਢਿਆ ਸ਼ਾਂਤੀ ਮਾਰਚ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
ਤਾਲਿਬਾਨ ਨੇ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ 'ਤੇ ਦਿੱਤਾ ਜ਼ੋਰ
ਧੋਖਾਧੜੀ ਦੇ ਦੋਸ਼ 'ਚ ਭਾਰਤੀ ਸਮੇਤ 7 ਗ੍ਰਿਫ਼ਤਾਰ
Champions Trophy ਫਾਈਨਲ 'ਚ ਵਿਰਾਟ ਕੋਹਲੀ ਬਣਾ ਸਕਦੇ ਹਨ ਇਹ 3 ਵੱਡੇ ਰਿਕਾਰਡ
Subscribe Now!