helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JAN 04, 2025
ਸਕੂਲ ਦੇ ਸੈਪਟਿਕ ਟੈਂਕ 'ਚ ਡਿੱਗਣ ਕਾਰਨ 5 ਸਾਲਾ...
ਠੰਡ ਤੋਂ ਬਚਣ ਲਈ ਬਾਲ਼ੀ ਸੀ ਅੱਗ, ਚੰਗਿਆੜੀ ਬਿਸਤਰੇ...
ਸਾਲ 2024 ’ਚ ਥਾਈਲੈਂਡ ਪਹੁੰਚੇ 35 ਮਿਲੀਅਨ ਵਿਦੇਸ਼ੀ...
ਗਾਜ਼ਾ 'ਤੇ ਇਜ਼ਰਾਇਲ ਦਾ ਕਹਿਰ ਜਾਰੀ, ਹਵਾਈ ਹਮਲਿਆਂ...
ਪੰਜਾਬ
ਮਨੋਰੰਜਨ
Photos
Videos
ਨੋਵਾ ਸਕੋਸ਼ੀਆ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਸੜਕ ਹਾਦਸੇ 'ਚ ਪੰਜਾਬਣ ਹਰਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਹੈ। ਗੋਫੰਡਮੀ ਪੇਜ ਮੁਤਾਬਕ ਹਰਪ੍ਰੀਤ 15 ਫਰਵਰੀ ਨੂੰ ਕੰਮ 'ਤੇ ਜਾਣ ਲਈ ਬੱਸ ਤੋਂ ਉਤਰਨ ਦੇ ਬਾਅਦ ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ਵਿਚ ਮੇਨ ਰੋਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ ਕਾਰ ਨੇ ਦਰੜ ਦਿਤਾ।
ਇਹ ਵੀ ਪੜ੍ਹੋ: ਰਿਹਾਇਸ਼ੀ ਇਲਾਕੇ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ ਮਾਂ-ਪਿਓ ਸਣੇ 2 ਪੁੱਤਰ
ਇਸ ਹਾਦਸੇ ਮਗਰੋਂ ਹਰਪ੍ਰੀਤ ਕੌਰ ਨੂੰ ਜਾਨਲੇਵਾ ਸੱਟਾਂ ਨਾਲ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕਰਨ ਦਾ ਫ਼ੈਸਲਾ ਲਿਆ। ਹੈਲੀਫੈਕਸ ਦੇ ਹਸਪਤਾਲ ਵਿਚ ਸਰਜਰੀ ਮਗਰੋਂ ਹਰਪ੍ਰੀਤ ਕੌਰ ਦੀ ਹਾਲਤ ਮਾਮੂਲੀ ਤੌਰ ’ਤੇ ਸੁਧਾਰ ਹੋ ਰਿਹਾ ਹੈ। ਵਰਕ ਪਰਮਿਟ ’ਤੇ ਕੈਨੇਡਾ ਆਈ ਹਰਪ੍ਰੀਤ ਕੌਰ ਅਪ੍ਰੈਲ 2023 ਤੋਂ ਹੈਲੀਫੈਕਸ ਵਿਚ ਰਹਿ ਰਹੀ ਹੈ। ਹਰਪ੍ਰੀਤ ਕੌਰ ਦੇ ਡਾਕਟਰੀ ਖ਼ਰਚਿਆਂ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ 'ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਡੇਨ ਅਤੇ ਟਰੰਪ ਨੇ ਜਿੱਤੀਆਂ ਮਿਸ਼ੀਗਨ ਦੀਆਂ ਪ੍ਰਾਇਮਰੀ ਚੋਣਾਂ, ਨਿੱਕੀ ਹੇਲੀ ਹਾਰੀ
Stories You May Like
ਗੁਰਪੁਰਬ ਲਈ ਜੀਪ 'ਤੇ ਚੱਲਾ ਸੀ ਫੁੱਲ ਲਵਾਉਣ, ਮੁੰਡੇ ਨਾਲ ਰਾਹ 'ਚ ਵਾਪਰ ਗਿਆ...
ਅਹਿਮ ਖ਼ਬਰ: ਜਲੰਧਰ ਨਹੀਂ ਆਉਣਗੀਆਂ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਸਣੇ ਕਈ ਟਰੇਨਾਂ,...
ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ...
ਪੰਜਾਬ 'ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ 'ਚ...
ਪੰਜਾਬ ਪੁਲਸ ਦੇ ਸਖ਼ਤ ਫਰਮਾਨ ਜਾਰੀ, ਬੱਚਿਆਂ ਕਾਰਨ ਵੱਡੀ ਮੁਸੀਬਤ 'ਚ ਫਸ ਸਕਦੇ...
'ਜੰਗ ਦੇ ਮੈਦਾਨ 'ਚ AI 'ਤੇ ਭਰੋਸਾ ਨਹੀਂ ਕਰਨਾ ਚਾਹੀਦਾ'
ਕੈਨੇਡੀਅਨ PM ਦੀ ਵਧੀ ਮੁਸ਼ਕਲ, ਅਸਤੀਫ਼ਾ ਦੇਣ ਦੀ ਮੰਗ ਨੇ ਫੜਿਆ ਜ਼ੋਰ
Scam: ਬੈਂਕ ਖਾਤੇ 'ਚੋਂ Balance ਚੈੱਕ ਕਰਨ ਲੱਗਿਆਂ ਵੀ ਖ਼ਾਲੀ ਹੋ ਸਕਦਾ Account
Breastfeeding ਦੌਰਾਨ ਬੀਅਰ ਪੀਂਦੀ ਦਿਖੀ ਔਰਤ, ਤਸਵੀਰ ਵਾਇਰਲ ਹੁੰਦਿਆਂ ਹੀ ਮਚਿਆ...
ਨਵੇਂ ਸਾਲ ਮੌਕੇ ਕੈਨੇਡਾ 'ਚ ਪੰਜਾਬੀ ਪਰਿਵਾਰਾਂ ਦੇ ਘਰ ਗੂੰਜੀਆਂ ਕਿਲਕਾਰੀਆਂ
ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦਾ ਪੋਸਟ ਰਿਲੀਜ਼
ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ? ਡਿਜ਼ੀਟਲ ਕ੍ਰਿਏਟਰ ਨੇ ਦੱਸਿਆ...
ਸੀਰੀਆ ਨਾਲ 'ਨਵੀਂ ਸ਼ੁਰੂਆਤ' ਕਰਨਾ ਚਾਹੁੰਦੇ ਹਨ ਜਰਮਨੀ ਅਤੇ ਫਰਾਂਸ
ਗਾਜ਼ਾ ਜੰਗਬੰਦੀ ਸਬੰਧੀ ਹਮਾਸ ਵਫ਼ਦ ਨੇ ਕੀਤਾ ਦੌਰਾ
ਫ਼ਿਲਮ ਵੇਖ 50 ਸਾਲਾਂ ਮਗਰੋਂ ਸਰਕਾਰ ਦੀਆਂ ਖੁੱਲ੍ਹੀਆਂ ਅੱਖਾਂ, ਕਰ 'ਤਾ ਵੱਡਾ ਐਲਾਨ
10ਵੀਂ ਪਾਸ ਲਈ ਰੇਲਵੇ ਨੇ ਕੱਢੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਕਰਨਾ ਹੈ ਅਪਲਾਈ
ਇਟਲੀ 'ਚ ਪੰਜਾਬੀ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਬਣੀ ਚਰਚਾ ਦਾ ਵਿਸ਼ਾ
ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ...
Subscribe Now!