ਦੁਬਈ (ਭਾਸ਼ਾ): ਕਤਰ ਨੇ ਕਿਹਾ ਹੈ ਕਿ ਉਸ ਨੇ ਕਾਬੁਲ ਹਵਾਈ ਅੱਡੇ ਤੋਂ 40,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਮਦਦ ਕੀਤੀ ਹੈ। ਅਰਬ ਪ੍ਰਾਇਦੀਪ ਦੇ ਇਸ ਛੋਟੇ ਜਿਹੇ ਦੇਸ਼ ਨੇ ਕਿਹਾ ਹੈ ਕਿ ਅਸਥਾਈ ਰਿਹਾਇਸ਼ ਵਿਚ ਰਹਿਣ ਮਗਰੋਂ ਜ਼ਿਆਦਾਤਰ ਲੋਕ ਕਤਰ ਤੋਂ ਹੋ ਕੇ ਲੰਘਣਗੇ।
ਪੜ੍ਹੋ ਇਹ ਅਹਿਮ ਖਬਰ- ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ
ਕਤਰ ਨੇ ਕਿਹਾ ਕਿ ਅੰਤਰਰਾਸ਼ਟਰੀ ਹਿੱਸੇਦਾਰਾਂ ਦੀ ਸਲਾਹ ਨਾਲ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਕਤਰ ਵਿਚ ਤਾਲਿਬਾਨ ਦਾ ਇਕ ਦਫਤਰ ਵੀ ਹੈ ਅਤੇ ਇਹ ਅਮਰੀਕਾ, ਸੱਤਾ ਤੋਂ ਬੇਦਖਲ ਕੀਤੀ ਗਈ ਅਫਗਾਨ ਸਰਕਾਰ ਅਤੇ ਬਾਗੀਆਂ ਵਿਚਕਾਰ ਵਾਰਤਾ ਦਾ ਸਥਲ ਵੀ ਸੀ।
ਮੁਸ਼ਕਲ ਸਮੇਂ ’ਚ ਸ਼੍ਰੀਲੰਕਾ ਦੀ ਮਦਦ ਕਰ ਰਿਹੈ ਭਾਰਤ, ਭੇਜੀ 100 ਟਨ ਮੈਡੀਕਲ ਆਕਸੀਜਨ
NEXT STORY