ਮਾਸਕੋ— ਰੂਸ ਨੇ ਅਮਰੀਕਾ ਦੀ ਫੌਜ ਵੱਲੋਂ ਨਵੇਂ ਅਤੇ ਛੋਟੇ ਐਟਮ ਬੰਬ ਬਣਾਉਣ ਸੰਬੰਧੀ ਪ੍ਰਸਤਾਵ ਦੇ ਦ੍ਰਿਸ਼ਟੀਕੋਣ 'ਚ ਕਿਹਾ ਹੈ ਕਿ ਉਹ ਆਪਣੇ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਉਪਾਅ ਕਰਨਗੇ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਲ ਨੇ ਅਮਰੀਕੀ ਰੱਖਿਆ ਮੰਤਰਾਲੇ ਦਫਤਰ ਪੈਂਟਾਗਨ ਦੇ ਪ੍ਰਸਤਾਵ ਨੂੰ ਲੈ ਕੇ ਗਹਿਰੀ ਚਿੰਤਾ ਜਤਾਈ ਅਤੇ ਇਸ ਨੂੰ ਝਗੜਾਲੂ ਵਿਵਹਾਰ ਕਰਾਰ ਦਿੱਤਾ ਗਿਆ। ਰਿਪੋਰਟ ਮੁਤਾਬਕ ਪੈਂਟਾਗਨ ਦੇ ਇਸ ਪ੍ਰਸਤਾਵ ਨਾਲ ਅਮਰੀਕਾ ਦੇ 'ਨਿਊਕਲੀਅਰ ਪਾਸਚਰ ਰੀਵੀਊ 'ਦਾ ਖੁਲ੍ਹਾਸਾ ਹੋਇਆ ਹੈ।
ਪੈਸਿਆਂ ਦੇ ਲਾਲਚ 'ਚ ਮਾਪੇ ਬਣੇ ਹੈਵਾਨ, 13 ਸਾਲਾ ਬੱਚੇ ਦਾ ਕੀਤਾ ਇਹ ਹਾਲ
NEXT STORY