helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 15, 2025
31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ...
ਟੀਮ ਇੰਡੀਆ ਦੇ ਇਸ ਦਿੱਗਜ ਕ੍ਰਿਕਟਰ ਨੂੰ ਫੋਨ 'ਤੇ...
ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ...
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ...
ਪੰਜਾਬ
ਮਨੋਰੰਜਨ
Photos
Videos
ਰੋਮ- ਕੈਥੋਲਿਕ ਚਰਚ ਦੇ ਮੌਜੂਦਾ ਪ੍ਰਮੁੱਖ ਰੋਮ ਦੇ ਬਿਸ਼ਪ ਅਤੇ ਵੈਟੀਕਨ ਸਿਟੀ ਰਾਜ ਦੇ ਪ੍ਰਭੂਸੱਤਾ ਪੋਪ ਫ੍ਰਾਂਸਿਸ ਦੇ ਤਾਜ਼ਾ ਬਿਆਨ ਦੀ ਕਾਫੀ ਚਰਚਾ ਹੈ। ਪੋਪ ਫ੍ਰਾਂਸਿਸ ਨੇ ਵਾਈਨ ਨੂੰ 'ਰੱਬ ਦਾ ਤੋਹਫ਼ਾ' ਦੱਸਿਆ ਹੈ। 87 ਸਾਲਾ ਪੋਪ ਨੇ ਕਿਹਾ ਕਿ ਵਾਈਨ ਰੱਬ ਦਾ ਤੋਹਫਾ ਹੈ ਅਤੇ ਇਹ ਸਾਨੂੰ ਇਸ ਲਈ ਦਿੱਤੀ ਗਈ ਹੈ ਕਿਉਂਕਿ ਅਸੀਂ ਇਸ ਨੂੰ ਖੁਸ਼ੀ ਦਾ ਸੱਚਾ ਸਰੋਤ ਮੰਨਦੇ ਹਾਂ। ਉਸਨੇ ਮਜ਼ਾਕ ਵਿੱਚ ਲੋਕਾਂ ਨੂੰ ਕਿਹਾ- ਇਹ ਨਸ਼ੇ ਵਿਚ ਟੱਲੀ ਇੱਕ ਪੋਪ ਵਰਗੀ ਗੱਲ ਲੱਗਦੀ ਹੈ। ਇਤਾਲਵੀ ਵਾਈਨ ਨਿਰਮਾਤਾਵਾਂ ਨੇ ਵੈਟੀਕਨ ਵਿਖੇ ਉਸ ਨਾਲ ਇੱਕ ਨਿੱਜੀ ਮੁਲਾਕਾਤ ਦੌਰਾਨ ਉਸ ਦੇ ਬਿਆਨ ਦੀ ਪ੍ਰਸ਼ੰਸਾ ਕੀਤੀ।
ਪਹਿਲਾਂ ਜਿਨਸੀ ਸੁੱਖ ਨੂੰ ਵੀ ਦੱਸਿਆ ਸੀ ਰੱਬ ਦਾ ਤੋਹਫ਼ਾ ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਸੈਕਸੁਅਲ ਆਨੰਦ ਵੀ 'ਰੱਬ ਦਾ ਤੋਹਫਾ' ਹੈ। ਪੋਪ ਨੇ ਵੈਟੀਕਨ ਵਿਖੇ ਭੀੜ ਨੂੰ ਕਿਹਾ ਕਿ ਸੈਕਸ ਦਾ ਆਨੰਦ ਲੈਣਾ ਅਤੇ ਪਿਆਰ ਦੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ, ਕਿਉਂਕਿ ਇਸ ਤੋਂ ਬਿਨਾਂ ਜੀਵਨ ਉਦਾਸ ਅਤੇ ਇਕੱਲਾ ਹੋ ਜਾਵੇਗਾ। ਉਸ ਨੇ ਅੱਗੇ ਕਿਹਾ, 'ਇਸਾਈ ਧਰਮ ਵਿਚ, ਜਿਨਸੀ ਪ੍ਰਵਿਰਤੀ ਦੀ ਕੋਈ ਨਿੰਦਾ ਨਹੀਂ ਹੈ।'
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਡਰੱਗ ਤਸਕਰੀ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ, ਹੋਵੇਗੀ ਡਿਪੋਰਟੇਸ਼ਨ
ਪੋਪ ਨੇ ਕਿਹਾ- 'ਵਾਈਨ, ਜ਼ਮੀਨ, ਖੇਤੀਬਾੜੀ ਹੁਨਰ ਤੇ ਉੱਦਮਤਾ ਰੱਬ ਦੇ ਤੋਹਫ਼ੇ ਹਨ। ਇਹ ਸਾਨੂੰ ਇਸ ਲਈ ਸੌਂਪੇ ਗਏ ਹਨ ਕਿਉਂਕਿ ਸਾਡੀ ਸੰਵੇਦਨਸ਼ੀਲਤਾ ਅਤੇ ਇਮਾਨਦਾਰੀ ਨਾਲ, ਅਸੀਂ ਇਨ੍ਹਾਂ ਨੂੰ ਖ਼ੁਸ਼ੀ ਦਾ ਅਸਲ ਸਰੋਤ ਬਣਾਉਂਦੇ ਹਾਂ।' ਉਨ੍ਹਾਂ ਨੇ ਵਾਤਾਵਰਣ ਅਤੇ ਆਪਣੇ ਵਰਕਰਾਂ ਨਾਲ ਸਤਿਕਾਰ ਨਾਲ ਪੇਸ਼ ਆਉਣ ਦੇ ਨਾਲ-ਨਾਲ ਹੈਲਦੀ ਡ੍ਰਿਕਿੰਗ ਹੈਬਿਟ ਨੂੰ ਉਤਸ਼ਾਹਿਤ ਕਰਨ ਲਈ ਵੀ ਕਿਹਾ। ਇਸ ਤੋਂ ਪਹਿਲਾਂ 2016 'ਚ ਧਾਰਮਿਕ ਨੇਤਾ ਨੇ ਕਿਹਾ ਸੀ ਕਿ ਸ਼ਰਾਬ ਵਿਆਹ ਸਮਾਰੋਹ ਦਾ ਅਹਿਮ ਹਿੱਸਾ ਹੈ। ਉਸ ਨੇ ਕਿਹਾ- 'ਵਿਆਹ ਪਾਰਟੀ ਵਿਚ ਸ਼ਰਾਬ ਨਾ ਪੀਣ ਨਾਲ ਨਵੇਂ ਵਿਆਹੇ ਜੋੜੇ ਨੂੰ ਸ਼ਰਮ ਆਉਂਦੀ ਹੈ। ਕਲਪਨਾ ਕਰੋ ਕਿ ਇਹ ਕਿਵੇਂ ਹੋਵੇਗਾ ਜੇਕਰ ਤੁਸੀਂ ਚਾਹ ਪੀਂਦੇ ਹੋਏ ਵਿਆਹ ਦੀ ਪਾਰਟੀ ਨੂੰ ਖ਼ਤਮ ਕਰ ਦਿੰਦੇ ਹੋ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਰੱਦ, ਯਾਤਰੀਆਂ ’ਚ ਰੋਸ
Stories You May Like
ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ...
Punjab 'ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ 'ਚ ਨਵਾਂ ਮੋੜ, ਕਾਤਲਾਂ ਦੀ...
ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ...
ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, 10 ਜ਼ਿਲ੍ਹਿਆਂ 'ਚ ਅਲਰਟ, ਹੋ...
ਪਾਕਿਸਤਾਨੀ ਹਿੰਦੂਆਂ ਨੇ ਲਾਹੌਰ ਦੇ ਕ੍ਰਿਸ਼ਨਾ ਮੰਦਰ 'ਚ ਮਨਾਈ ਹੋਲੀ
ਜਾਫਰ ਐਕਸਪ੍ਰੈਸ ਦੇ ਡਰਾਈਵਰ ਨੇ ਭਿਆਨਕ ਪਲ ਦਾ ਕੀਤਾ ਵਰਣਨ
ਸਕੂਲ 'ਚ ਵਿਦਿਆਰਥਣ 'ਤੇ ਜਾਨਲੇਵਾ ਹਮਲਾ, ਸਾਥੀ ਬਣਾਉਂਦੇ ਰਹੇ ਵੀਡੀਓ
ਰੈਸਟੋਰੈਂਟ ਗਾਹਕਾਂ ਨੂੰ ਦੇਵੇਗਾ 10 ਗੁਣਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਪਾਕਿਸਤਾਨ : ਮਸਜਿਦ 'ਚ ਬੰਬ ਧਮਾਕਾ, ਸੀਨੀਅਰ ਮੌਲਵੀ ਸਮੇਤ 4 ਨਮਾਜ਼ੀ ਜ਼ਖਮੀ
ਈਰਾਨ ਨੇ ਸ਼ਾਂਤੀ ਸੰਧੀ ਦੀ ਇੱਛਾ ਦਾ ਕੀਤਾ ਸਵਾਗਤ
ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
ਪਾਕਿਸਤਾਨ : ਚੈੱਕ ਪੋਸਟ ਹਮਲੇ 'ਚ 10 ਅੱਤਵਾਦੀ ਢੇਰ
ਸੰਸਦ ਮੈਂਬਰਾਂ ਨੂੰ ਤੋਹਫੇ ਦੇਣ 'ਤੇ ਜਾਪਾਨ ਦੇ PM ਇਸ਼ੀਬਾ ਦੀ ਆਲੋਚਨਾ
ਤੁਰਕੀ ਨੇ 24 ਕੁਰਦਿਸ਼ ਅੱਤਵਾਦੀ ਕੀਤੇ ਢੇਰ
ਆਂਡੇ ਦੀਆਂ ਕੀਮਤਾਂ 'ਚ ਭਾਰੀ ਵਾਧਾ, ਲੋਕਾਂ ਦੀ ਵਧੀ ਮੁਸ਼ਕਲ
ਅਮਰੀਕਾ ਨੇ ਰੂਸ ਦੇ ਤੇਲ, ਗੈਸ ਅਤੇ ਬੈਂਕਿੰਗ ਖੇਤਰਾਂ 'ਤੇ ਵਧਾਈ ਪਾਬੰਦੀ
ਯੂਕ੍ਰੇਨ ਨੇ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ, ਸਾੜਿਆ ਪੈਟਰੋਲ ਟੈਂਕ
Subscribe Now!