ਲੰਡਨ, (ਭਾਸ਼ਾ)– ਬ੍ਰਿਟੇਨ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇਕ ਸਿੱਖ ਔਰਤ ’ਤੇ ਜਿਨਸੀ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ ਹੈ। ਪ੍ਰੀਤ ਕੌਰ ਗਿੱਲ ਨੇ ਮੰਗਲਵਾਰ ਨੂੰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ਦੇ ਓਲਡਬਰੀ ਵਿਚ ਹੋਏ ਭਿਆਨਕ ਹਮਲੇ ਬਾਰੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘ਓਲਡਬਰੀ ’ਚ ਇਕ ਸਿੱਖ ਔਰਤ ’ਤੇ ਹੋਏ ਭਿਆਨਕ ਹਮਲੇ ਤੋਂ ਮੈਂ ਬਹੁਤ ਦੁਖੀ ਹਾਂ। ਇਹ ਇਕ ਬਹੁਤ ਹੀ ਹਿੰਸਕ ਕਾਰਵਾਈ ਹੈ। ਓਲਡਬਰੀ ਜਾਂ ਬ੍ਰਿਟੇਨ ’ਚ ਕਿਤੇ ਵੀ ਨਸਲਵਾਦ ਲਈ ਕੋਈ ਥਾਂ ਨਹੀਂ ਹੈ।’
ਮਹਿੰਦਰ ਸਿੰਘ ਕੇ. ਪੀ. ਦੇ ਪੁੱਤ ਦੀ ਮੌਤ 'ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
NEXT STORY