ਐਲਬਰਟਾ— ਕੈਨੇਡਾ ਦੇ ਐਲਬਰਟਾ ਸੂਬੇ ਵਿਚ ਮੌਸਮ ਨੇ ਇਕ ਵਾਰ ਫਿਰ ਮਿਜਾਜ਼ ਬਜਲ ਲਏ ਹਨ ਅਤੇ ਇੱਥੇ ਇਕ ਵਾਰ ਫਿਰ ਬਰਫਬਾਰੀ ਹੋ ਰਹੀ ਹੈ। ਇਸੇ ਲੜੀ ਵਿਚ ਐਲਬਰਟਾ ਦੇ ਕੈਲਗਰੀ ਵਿਚ ਤੇਜ਼ ਹਵਾਵਾਂ ਦੇ ਨਾਲ ਬਰਫ ਦੀਆਂ ਫੁਹਾਰਾਂ ਪੈ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ 20 ਤੋਂ 30 ਮਿਲੀ ਮੀਟਰ ਤੱਕ ਬਰਫ ਡਿੱਗ ਰਹੀ ਹੈ। ਇਹ ਨਜ਼ਾਰਾ ਜਿੱਥੇ ਮਨਮੋਹਕ ਲੱਗ ਰਿਹਾ ਹੈ, ਉੱਥੇ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਖਾਸ ਤੌਰ 'ਤੇ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ।
ਪੈਸਾ-ਪੈਸਾ ਜੋੜ ਕੇ ਖਰੀਦੀ ਸੀ ਕਾਰ, ਕਰੇਨ ਹਾਦਸੇ ਨੇ ਚਕਨਾਚੂਰ ਕੀਤੇ ਸਾਰੇ ਸੁਪਨੇ (ਤਸਵੀਰਾਂ)
NEXT STORY