ਟੋਰਾਂਟੋ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ ਤੇ ਇਸ ਨਾਲ ਕੈਨੇਡਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1,23,860 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿਚੋਂ 9,054 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ 1,10,288 ਲੋਕ ਅਜਿਹੇ ਹਨ ਜੋ ਕਿ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।
ਕਿਹੜੇ ਸੂਬੇ ਵਿਚ ਕਿੰਨੇ ਮਾਮਲੇ:
S/n |
ਸੂਬਾ/ਟੈਰਾਟਰੀ |
ਮਾਮਲੇ |
ਮੌਤਾਂ |
ਸਿਹਤਮੰਦ ਹੋਏ |
1 |
ਕਿਊਬਿਕ |
61,402 |
57,730 |
54,383 |
2 |
ਓਨਟਾਰੀਓ |
41,048 |
2,793 |
37,291 |
3 |
ਅਲਬਰਟਾ |
12,604 |
228 |
11,292 |
4 |
ਬ੍ਰਿਟਿਸ਼ ਕੋਲੰਬੀਆ |
4,825 |
200 |
3,845 |
5 |
ਸਸਕੈਚਵਾਨ |
1,590 |
22 |
1,419 |
6 |
ਨੋਵਾ ਸਕੋਟੀਆ |
1,077 |
64 |
1,007 |
7 |
ਮਾਨੀਟੋਬਾ |
796 |
12 |
537 |
8 |
ਐੱਨ. ਐਂਡ ਐੱਲ |
268 |
3 |
263 |
9 |
ਨਿਊ ਬ੍ਰਨਸਵਿਕ |
186 |
2 |
172 |
10 |
ਪ੍ਰਿੰਸ ਐਡਵਰਡ ਆਈਸਲੈਂਡ |
44 |
- |
40 |
11 |
ਯੂਕੋਨ |
15 |
- |
15 |
12 |
ਨਾਰਥਵੈਸਟ ਟੈਰਾਟਰੀ |
5 |
- |
5 |
13 |
ਨਨਾਵਤ |
- |
- |
- |
ਕੈਲੀਫੋਰਨੀਆ 'ਚ 72 ਘੰਟੇ 'ਚ 11 ਹਜ਼ਾਰ ਵਾਰ ਕੜਕੀ ਬਿਜਲੀ, ਤਾਪਮਾਨ 100 ਡਿਗਰੀ ਦੇ ਪਾਰ
NEXT STORY