ਵੈਟੀਕਲ ਸਿਟੀ-ਵੈਕੀਟਨ ਨੇ ਪੁਸ਼ਟੀ ਕੀਤੀ ਹੈ ਕਿ ਪੋਪ ਫ੍ਰਾਂਸਿਸ ਨੇ ਵੀਰਵਾਰ ਨੂੰ ਕੋਵਿਡ ਦੇ ਟੀਕੇ ਦਾ ਪਹਿਲਾ ਇੰਜੈਕਸ਼ਨ ਲਵਾਇਆ। 84 ਸਾਲਾਂ ਪੋਪ ਦੀ ਟੀਕਾ ਲਵਾਉਂਦੇ ਹੋਏ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ। ਪੋਪ ਨੇ ਵਕਾਲਤ ਕੀਤੀ ਹੈ ਕਿ ਸਾਰਿਆਂ ਨੂੰ ਟੀਕਾ ਲਵਾਉਣਾ ਚਾਹੀਦਾ।
ਇਹ ਵੀ ਪੜ੍ਹੋ -S-400 ਖਰੀਦ ’ਤੇ ਲੱਗੇ ਅਮਰੀਕੀ ਬੈਨ ਤੋਂ ਤੁਰਕੀ ਪ੍ਰੇਸ਼ਾਨ, ਕਿਹਾ-ਹੱਲ ਨਿਕਲਣ ਦੀ ਹੈ ਉਮੀਦ
ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਆਪਣੇ ਜੀਵਨ ਸਗੋਂ ਦੂਜਿਆਂ ਦੇ ਜੀਵਨ ਦੀ ਰੱਖਿਆ ਦੇ ਲਿਹਾਜ ਨਾਲ ਇਹ ਨੈਤਿਕ ਵਿਕਲਪ ਹੈ। ਇਟਲੀ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਨਾਲ ਹੋਏ ਵਾਧੇ ਤੋਂ ਬਾਅਦ ਵੈਟੀਕਲ ਨੇ ਆਪਣੇ ਇਥੇ ਪਾਬੰਦੀਆਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵਕੀਲ ਤੇ ਹੋਰਾਂ ਨੂੰ ਕੀਤਾ ਗ੍ਰਿਫਤਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੈਲੀਫੋਰਨੀਆ ਦੀ ਜੇਲ੍ਹ 'ਚੋਂ ਫਰਾਰ ਹੋਏ 6 ਵਿਚੋਂ 3 ਕੈਦੀ ਕਾਬੂ
NEXT STORY