ਲੰਡਨ-ਭਾਰਤ 'ਚ ਕਰਵਾਏ ਗਏ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ 'ਤੇ ਸਮਾਰਟਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੈ, ਇਹ ਵੀ ਇਕ ਤਰ੍ਹਾਂ ਦੀ ਬੀਮਾਰੀ ਹੋ ਸਕਦੀ ਹੈ, ਜਿਸ ਦਾ ਇਲਾਜ ਜ਼ਰੂਰੀ ਹੈ। ਇਹ ਅਧਿਐਨ ਬ੍ਰਿਟੇਨ ਦੀ ਨਾਟਿੰਘਮ ਟ੍ਰੇੇਂਟ ਯੂਨੀਵਰਸਿਟੀ ਤੇ ਤਮਿਲਨਾਡੂ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਵੱਲੋਂ ਕੀਤਾ ਗਿਆ। ਉਨ੍ਹਾਂ ਇਕ ਮਾਪਕ ਤਿਆਰ ਕੀਤਾ, ਜਿਸ ਨੂੰ 400 ਲੋਕਾਂ 'ਤੇ ਪਰਖਿਆ ਗਿਆ। ਇਹ ਅਧਿਐਨ ਭਾਰਤ ਦੇ ਲੋਕਾਂ 'ਤੇ ਕੀਤਾ ਗਿਆ ਕਿਉਂਕਿ ਭਾਰਤ 'ਚ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਫਰਾਂਸ 'ਚ ਕਮਾਈ ਕਰਨ ਆਏ 4 ਪੰਜਾਬੀ ਨੌਜਵਾਨਾਂ ਦੀ ਠੰਡ ਕਾਰਨ ਮੌਤ
NEXT STORY