ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪਾਲਤੂ ਜਾਨਵਰਾਂ ਨੂੰ ਬੇਬੁਨਿਆਦ ਚਿੰਤਾਵਾਂ ਦੇ ਅਧਾਰ 'ਤੇ ਛੱਡਿਆ ਜਾ ਰਿਹਾ ਹੈ। ਕਿਉਂਕਿ ਲੋਕ ਸੋਚਦੇ ਹਨ ਕਿ ਉਹ ਕੋਰੋਨਵਾਇਰਸ ਨੂੰ ਫੈਲਾ ਸਕਦੇ ਹਨ। ਹਾਂਗਕਾਂਗ ਵਿਚ ਕੁੱਤਿਆਂ ਦੇ ਟੈਸਟ ਕਰਵਾਉਣ ਦੀਆਂ ਰਿਪੋਰਟਾਂ ਅਤੇ ਬਿੱਲੀਆਂ ਵੀ ਉਨ੍ਹਾਂ ਵਿਚਕਾਰ ਵਾਇਰਸ ਦਾ ਸੰਚਾਰ ਕਰ ਸਕਦੀਆਂ ਹਨ, ਇਸ ਗੱਲ ਦਾ ਲੋਕਾਂ ਵਿੱਚ ਜਿਆਦਾ ਡਰ ਹੈ।
ਪੜ੍ਹੋ ਇਹ ਖਬਰ- ਬਰਤਾਨਵੀ ਸਰਕਾਰ ਵੱਲੋਂ ਫਰੰਟਲਾਈਨ ਫੂਡ ਚੈਰੀਟੀਆਂ ਲਈ £16 ਮਿਲੀਅਨ ਫੰਡ ਦਾ ਐਲਾਨ
ਬ੍ਰਿਟਿਸ਼ ਵੈਟਰਨਰੀ ਐਸੋਸੀਏਸ਼ਨ (ਬੀ.ਵੀ.ਏ.) ਨੇ ਕਿਹਾ ਕਿ ਮਾਲਕਾਂ ਨੂੰ ਪਾਲਤੂਆਂ ਤੋਂ ਬਿਮਾਰੀ ਲੱਗਣ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਫਿਰ ਵੀ ਉਹ ਡਰੇ ਹੋਏ, ਜਾਨਵਰਾਂ ਅਜੇ ਵੀ ਛੱਡ ਰਹੇ ਹਨ। ਬਿਮਾਰੀ ਤੋਂ ਬਿਨਾਂ ਲੋਕ ਤਾਲਾਬੰਦੀ ਹੋਣ ਕਾਰਨ ਤੇ ਪੈਸਿਆਂ ਦੀ ਤੰਗੀ ਦੇ ਕਾਰਨ ਵੀ ਜਾਨਵਰ ਛੱਡ ਰਹੇ ਹਨ ਕਿਉਕਿ ਉਹ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕਰ ਸਕਦੇ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਇਆ ਸਿੱਖ ਭਾਈਚਾਰਾ
ਕੋਰੋਨਾ ਖਿਲਾਫ ਲੜਾਈ 'ਚ ਉੱਤਰ ਕੋਰੀਆ ਦੀ ਮਦਦ ਲਈ ਚੀਨ ਤਿਆਰ, ਲਿਖਿਆ ਪੱਤਰ
NEXT STORY