Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 03, 2025

    4:57:06 PM

  • pakistani comedian iftikhar thakur again spewed venom against india

    "ਸਾਡੇ ਤੋਂ ਬਿਨਾਂ ਉਨ੍ਹਾਂ ਦੀਆਂ ਫ਼ਿਲਮਾਂ Flop...

  • share market sensex fell by more than 600 points and nifty also fell

    ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਡਿੱਗਿਆ, ਸੈਂਸੈਕਸ...

  • jalandhar panic situation

    ਜਲੰਧਰ ਦੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਮਚੀ...

  • major incident in gurdwara sahib of punjab

    ਪੰਜਾਬ ਦੇ ਗੁਰਦੁਆਰਾ ਸਾਹਿਬ 'ਚ ਵੱਡਾ ਹਾਦਸਾ, ਚੱਲਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Jagbani Pathshala News
  • New Delhi
  • ਰਿਅਲ ਅਸਟੇਟ ਵੀ ਆਇਆ GST ਦੇ ਦਾਇਰੇ 'ਚ, ਜਾਣੋ ਜ਼ਰੂਰੀ ਗੱਲਾਂ

JAGBANI PATHSHALA News Punjabi(ਜਗਬਾਣੀ ਪਾਠਸ਼ਾਲਾ)

ਰਿਅਲ ਅਸਟੇਟ ਵੀ ਆਇਆ GST ਦੇ ਦਾਇਰੇ 'ਚ, ਜਾਣੋ ਜ਼ਰੂਰੀ ਗੱਲਾਂ

  • Updated: 05 Dec, 2018 10:28 AM
New Delhi
real estate also came in gst  know important things
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਮੰਨੇ ਜਾਣ ਵਾਲੇ ਜੀ.ਐੱਸ.ਟੀ. ਨੂੰ ਰਿਅਲ ਅਸਟੇਟ 'ਚ ਵੀ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਗੱਲ ਚਲ ਰਹੀ ਹੈ। ਪਿਛਲੇ ਸਾਲ ਜੁਲਾਈ ਵਿਚ ਜੀ.ਐੱਸ.ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਲੋਕਾਂ ਨੂੰ ਕਈ ਤਰ੍ਹਾਂ ਦੇ ਟੈਕਸ ਤੋਂ ਰਾਹਤ ਮਿਲੀ ਸੀ। ਰਿਅਲ ਅਸਟੇਟ ਨੂੰ ਵੀ ਜੀ.ਐੱਸ. ਟੀ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਇਸ 'ਤੇ ਵੈਟ, ਸਰਵਿਸ ਟੈਕਸ, ਐਕਸਾਈਜ਼, ਸਟਾਂਪ ਡਿਊਟੀ ਅਤੇ ਰਜਿਸਟਰੇਸ਼ਨ ਚਾਰਜ ਵਰਗੇ ਕਈ ਤਰ੍ਹਾਂ ਦੇ ਅਸਿੱਧੇ ਟੈਕਸ ਲਗਦੇ ਸਨ। ਜੀ.ਐੱਸ.ਟੀ. ਦੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਟੈਕਸ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਜੀ.ਐੱਸ.ਟੀ. ਤੋਂ ਪਹਿਲਾਂ ਜਦੋਂ ਵੀ ਕੋਈ ਬਿਲਡਰ ਨਿਰਮਾਣ ਕਾਰਜ ਕਰਵਾਉਂਦਾ ਸੀ ਤਾਂ ਕਈ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਸਨ ਅਤੇ ਬਿਲਡਰ ਇਨ੍ਹਾਂ ਸਾਰੇ ਟੈਕਸਾਂ ਦਾ ਬੋਝ ਖਰੀਦਦਾਰਾਂ 'ਤੇ ਪਾ ਦਿੰਦੇ ਸਨ ਜਿਸ ਕਾਰਨ ਆਖਰੀ ਖਰੀਦਦਾਰ 'ਤੇ ਕੀਮਤਾਂ ਦਾ ਬੋਝ ਵਧ ਜਾਂਦਾ ਸੀ। ਹੁਣ ਜੀ.ਐੱਸ.ਟੀ. ਦੇ ਤਹਿਤ ਸਾਰੇ ਟੈਕਸਾਂ ਨੂੰ ਇਕੱਠਾ ਕਰ ਦਿੱਤਾ ਗਿਆ ਹੈ, ਜਿਸ ਦੀ ਸਹਾਇਤਾ ਨਾਲ ਜਾਇਦਾਦ ਦੀ ਲਾਗਤ ਵਿਚ ਕਮੀ ਆਉਣ ਦੀ ਸੰਭਾਵਨਾ ਹੈ। 

ਕਿੰਨੀ ਹੈ ਰਿਅਲ ਅਸਟੇਟ ਸੈਕਟਰ 'ਚ ਜੀ.ਐੱਸ.ਟੀ. ਦੀ ਦਰ

ਜੀ.ਐੱਸ.ਟੀ. ਦੀਆਂ ਦਰਾਂ ਨਿਰਮਾਣ ਅਧੀਨ ਫਲੈਟਾਂ ਜਾਂ ਜਾਇਦਾਦ 'ਤੇ ਹੀ ਲਾਗੂ ਹੋਣਗੀਆਂ । ਪਹਿਲਾਂ ਤੋਂ ਤਿਆਰ ਜਾਇਦਾਦਾਂ 'ਤੇ ਜੀ.ਐੱਸ.ਟੀ. ਨਹੀਂ ਲੱਗੇਗਾ। ਨਿਰਮਾਣ ਅਧੀਨ ਜਾਇਦਾਦ 'ਤੇ ਜੀ.ਐੱਸ.ਟੀ. ਦੀ ਦਰ 18 ਫੀਸਦੀ ਹੈ। ਇਸ ਦਰ ਦੇ ਇਕ ਤਿਹਾਈ ਹਿੱਸੇ ਨੂੰ ਜ਼ਮੀਨ ਦੀ ਕੀਮਤ ਮੰਨਿਆ ਜਾਂਦਾ ਹੈ। ਅਜਿਹੇ 'ਚ ਇਨਪੁਟ ਕ੍ਰੈਡਿਟ ਦੇ ਨਾਲ ਜੀ.ਐੱਸ.ਟੀ. ਦੀ ਦਰ ਘੱਟ ਕੇ 12 ਫੀਸਦੀ ਹੋ ਜਾਂਦੀ ਹੈ।

ਕਦੋਂ ਨਹੀਂ ਲੱਗੇਗਾ ਜੀ.ਐੱਸ.ਟੀ.

ਰਿਅਲ ਅਸਟੇਟ 'ਚ ਜੀ.ਐੱਸ.ਟੀ. ਦੀ ਦਰ 12 ਫੀਸਦੀ ਹੈ। ਪਰ ਜੇਕਰ ਜਾਇਦਾਦ ਖਰੀਦਦੇ ਸਮੇਂ ਬਿਲਡਰ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਇਸ 'ਤੇ ਜੀ.ਐੱਸ.ਟੀ. ਦੀ ਦਰ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਜੀ.ਐੱਸ.ਟੀ. ਲਾਗੂ ਹੋਣ ਤੋਂ ਪਹਿਲਾਂ ਬਿਲਡਰ ਨੂੰ ਪੂਰਾ ਜਾਂ ਫਿਰ ਥੋੜ੍ਹਾ ਭੁਗਤਾਨ ਕੀਤਾ ਹੈ ਤਾਂ ਵੀ ਜੀ.ਐੱਸ.ਟੀ. ਨਹੀਂ ਲੱਗੇਗਾ। ਇਸ 'ਤੇ ਸਿਰਫ ਸਰਵਿਸ ਟੈਕਸ ਲੱਗੇਗਾ ਜਿਸਦੀ ਦਰ 4.5 ਫੀਸਦੀ ਹੋਵੇਗੀ। ਰੀਸੇਲ ਜਾਇਦਾਦ ਜਾਂ ਫਲੈਟ ਨੂੰ ਵੀ ਪਹਿਲਾਂ ਤੋਂ ਤਿਆਰ ਜਾਇਦਾਦ 'ਚ ਗਿਣਿਆ ਜਾਂਦਾ ਹੈ। ਅਜਿਹੇ 'ਚ ਇਸ 'ਤੇ ਵੀ ਜੀ.ਐੱਸ.ਟੀ. ਲਾਗੂ ਨਹੀਂ ਹੋਵੇਗੀ।

  • Real estate
  • tax
  • gst
  • ਰਿਅਲ ਅਸਟੇਟ
  • ਟੈਕਸ
  • ਜੀਐੱਸਟੀ

ਕੀ ਹੈ ਫਲੋਟਿੰਗ ਵਿਆਜ ਦਰ, ਇਥੇ ਜਾਣੋ ਸਭ ਕੁਝ

NEXT STORY

Stories You May Like

  • gst collection crosses rs 2 lakh crore
    ਮਈ 'ਚ GST ਸੰਗ੍ਰਹਿ 2 ਲੱਖ ਕਰੋੜ ਰੁਪਏ ਦੇ ਪਾਰ
  • government is eyeing to change gst law
    8 ਸਾਲ ਤੋਂ ਲਾਗੂ GST ਕਾਨੂੰਨ ਬਦਲਣ ’ਤੇ ਹੈ ਸਰਕਾਰ ਦੀ ਨਜ਼ਰ, ਇਸ ਕਾਰਨ ਹੋ ਸਕਦੈ ਬਦਲਾਅ
  • important guidelines issued regarding this disease in punjab
    ਪੰਜਾਬ 'ਚ ਇਸ ਬੀਮਾਰੀ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
  • cbic dismisses social media claims
    CBIC ਨੇ GST ਰਜਿਸਟ੍ਰੇਸ਼ਨ ’ਚ ਦੇਰੀ ਦੇ ਸੋਸ਼ਲ ਮੀਡੀਆ ਦਾਅਵਿਆਂ ਨੂੰ ਖਾਰਜ ਕੀਤਾ
  • beware of shahbaz sharif  s double talk     he is also threatening along with
    ‘ਸ਼ਹਿਬਾਜ਼ ਸ਼ਰੀਫ ਦੀਆਂ ਦੋਮੂੰਹੀਂ ਗੱਲਾਂ ਤੋਂ ਸਾਵਧਾਨ’ ‘ਸ਼ਾਂਤੀ ਵਾਰਤਾ ਦੇ ਪ੍ਰਸਤਾਵ ਦੇ ਨਾਲ ਦੇ ਰਿਹਾ ਧਮਕੀ ਵੀ’
  • restaurant customer bottle of water
    ਪਾਣੀ ਦੀ ਬੋਤਲ 'ਤੇ ਲਿਆ 1 ਰੁਪਏ GST, ਹੁਣ ਮੋੜਨੇ ਪੈਣਗੇ 8,000 ਰੁਪਏ
  • vigilance investigation scam in jalandhar corporation workshop
    ਜਲੰਧਰ ਨਿਗਮ ਦੀ ਵਰਕਸ਼ਾਪ ’ਚ ਚੱਲ ਰਹੇ ਕਰੋੜਾਂ ਦਾ ਘਪਲਾ ਵੀ ਵਿਜੀਲੈਂਸ ਦੀ ਨਜ਼ਰ ’ਚ ਆਇਆ
  • pm modi will gift projects worth rs 47 573 crore to kanpur today
    PM ਮੋਦੀ ਅੱਜ ਕਾਨਪੁਰ ਨੂੰ 47,573 ਕਰੋੜ ਦੇ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ, ਜਾਣੋ ਦੌਰੇ ਨਾਲ ਜੁੜੀਆਂ ਖ਼ਾਸ ਗੱਲਾਂ
  • jalandhar panic situation
    ਜਲੰਧਰ ਦੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਮਚੀ ਹਫੜਾ-ਦਫੜੀ! ਭੱਜੇ ਦੁਕਾਨਦਾਰ
  • rain changed the mood of the weather people got relief from the heat
    ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
  • bhimrao ambedkar s statue vandalised
    ਪੰਜਾਬ 'ਚ ਇੱਕ ਵਾਰ ਫਿਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, Alert 'ਤੇ ਪੁਲਸ
  • enrollment in private schools is increasing compared to government schools
    ਹੈਰਾਨ ਕਰਦਾ ਖ਼ੁਲਾਸਾ: ਸਰਕਾਰੀ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ’ਚ ...
  • mla vikramjit chaudhary returns to congress party
    ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ
  • mla s earning son sho becomes a topic of discussion
    Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ...
  • mla raman arora sent to judicial custody for 14 days
    MLA ਰਮਨ ਅਰੋੜਾ ਦੀ ਅਦਾਲਤ 'ਚ ਪੇਸ਼ੀ, 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
  • punjab s weather has changed direction
    ਪੰਜਾਬ ਦੇ ਮੌਸਮ ਨੇ ਬਦਲਿਆ ਰੁਖ, ਕਈ ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ ਦੀ...
Trending
Ek Nazar
andhra pradesh government isro agreement

ਆਂਧਰਾ ਪ੍ਰਦੇਸ਼ ਸਰਕਾਰ ਨੇ ISRO ਨਾਲ ਕੀਤਾ ਸਮਝੌਤਾ

mla vikramjit chaudhary returns to congress party

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

mla s earning son sho becomes a topic of discussion

Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ...

israeli attack in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 14 ਫਲਸਤੀਨੀ

pakistan sends two delegations

ਪਾਕਿਸਤਾਨ ਨੇ ਭਾਰਤ ਨਾਲ ਜਾਰੀ ਟਕਰਾਅ 'ਤੇ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਭੇਜੇ ਦੋ...

earthquakes hit pakistan

ਪਾਕਿਸਤਾਨ 'ਚ ਭੂਚਾਲ ਦੇ ਤਿੰਨ ਝਟਕੇ

hindu community protested pakistan

ਪਾਕਿਸਤਾਨ 'ਚ ਮੰਦਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਵਿਰੁੱਧ ਹਿੰਦੂ ਭਾਈਚਾਰੇ ਨੇ...

50 migrants arrested

ਵੱਡੀ ਕਾਰਵਾਈ, ਅਧਿਕਾਰੀਆਂ ਨੇ 50 ਪ੍ਰਵਾਸੀ ਕੀਤੇ ਗ੍ਰਿਫ਼ਤਾਰ

mla raman arora s corruption case is getting complicated

ਗੁੰਝਲਦਾਰ ਹੋ ਰਿਹੈ MLA ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਦਾ ਮਾਮਲਾ, ਰਾਜ਼ਦਾਰ ਮਹੇਸ਼...

fear of vigilance begins to haunt raman arora s favorite councilors in punjab

ਪੰਜਾਬ 'ਚ ਰਮਨ ਅਰੋੜਾ ਦੇ ਚਹੇਤੇ ਕੌਂਸਲਰਾਂ 'ਤੇ ਡਿੱਗ ਸਕਦੀ ਹੈ ਗਾਜ, ਸਤਾਉਣ...

australian deputy pm marles to visit india

ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਮਾਰਲਸ ਇਸ ਹਫ਼ਤੇ ਆਉਣਗੇ ਭਾਰਤ

indian bond market showing strength

ਰਿਪੋਰਟ 'ਚ ਖੁਲਾਸਾ, ਭਾਰਤੀ ਬਾਂਡ ਬਾਜ਼ਾਰ ਹੋਇਆ ਮਜ਼ਬੂਤ

karol nawrocki wins

ਕੰਜ਼ਰਵੇਟਿਵ ਕੈਰੋਲ ਨੌਰੋਕੀ ਨੇ ਜਿੱਤੀ ਪੋਲੈਂਡ ਦੀ ਰਾਸ਼ਟਰਪਤੀ ਚੋਣ

punjab meteorological department s big forecast weather

ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...

aamdeep kaur appointed state president of punjab women s wing by aap

ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...

people died celebrating champions league win

ਫਰਾਂਸ: ਚੈਂਪੀਅਨਜ਼ ਲੀਗ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੋ ਲੋਕਾਂ ਦੀ ਮੌਤ

afghanistan welcomes pakistan decision

ਅਫਗਾਨਿਸਤਾਨ ਨੇ ਪਾਕਿਸਤਾਨ ਦੇ ਫੈਸਲੇ ਦਾ ਕੀਤਾ ਸਵਾਗਤ

russia attacks ukrainian military training center

ਰੂਸ ਵੱਲੋਂ ਯੂਕ੍ਰੇਨ ਦੇ ਫੌਜੀ ਸਿਖਲਾਈ ਕੇਂਦਰ 'ਤੇ ਹਮਲਾ, ਮਾਰੇ ਗਏ 12 ਸੈਨਿਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • cisf recruitment job
      CISF 'ਚ 12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
    • whatsapp will not work on these phones
      WhatsApp ਯੂਜ਼ਰਸ ਨੂੰ ਵੱਡਾ ਝਟਕਾ ! ਹੁਣ ਇਨ੍ਹਾਂ ਫ਼ੋਨਾਂ 'ਚ ਨਹੀਂ ਚੱਲੇਗੀ App
    • not any deal
      'ਨਹੀਂ ਹੋਈ ਕੋਈ ਡੀਲ...' ! ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ...
    • bird flu havoc  virus confirmed in 5 areas
      ਬਰਡ ਫਲੂ ਦਾ ਕਹਿਰ: 5 ਇਲਾਕਿਆਂ 'ਚ ਵਾਇਰਸ ਦੀ ਪੁਸ਼ਟੀ, ਪੰਛੀ ਬਾਜ਼ਾਰ ਬੰਦ ਕਰਨ...
    • floods after rain
      ਭਾਰੀ ਬਾਰਿਸ਼ ਮਗਰੋਂ ਹੜ੍ਹ ਨੇ ਢਾਹਿਆ ਕਹਿਰ, 150 ਤੋਂ ਵੱਧ ਲੋਕਾਂ ਦੀ ਗਈ ਜਾਨ
    • indians benefit from camp organized by singh   kaur cooperative agricola
      ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਫੌਂਦੀ ਵੱਲੋਂ ਲਗਾਏ ਕੈਂਪ ਦਾ ਭਾਰਤੀਆਂ ਨੇ...
    • elon musk admitted to taking drugs
      ਨਸ਼ਾ ਕਰਨ ਸਬੰਧੀ Elon Musk ਨੇ ਕੀਤਾ ਹੈਰਾਨੀਜਨਕ ਖੁਲਾਸਾ
    • schools will remain closed for 40 days
      30 ਨਹੀਂ 40 ਦਿਨ ਬੰਦ ਰਹਿਣਗੇ ਸਕੂਲ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
    • actor bala wife kokila spotted at registrar s office
      2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ,...
    • bibi gurcharan kaur honored at guru gobind singh khalsa college
      ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ 'ਚ ਬੀਬੀ ਗੁਰਚਰਨ ਕੌਰ ਦਾ ਕੀਤਾ...
    • ਜਗਬਾਣੀ ਪਾਠਸ਼ਾਲਾ ਦੀਆਂ ਖਬਰਾਂ
    • now there is only 1 chance to file late itr learn new rules
      ਹੁਣ ਦੇਰੀ ਨਾਲ ITR ਦਾਖ਼ਲ ਕਰਨ ਲਈ ਮਿਲੇਗਾ ਸਿਰਫ 1 ਮੌਕਾ, ਜਾਣੋ ਨਵਾਂ ਨਿਯਮ
    • deposit less than rs 100 daily in sbi policy get cover of rs 2 5 crore
      SBI ਦੀ ਪਾਲਸੀ 'ਚ ਹਰ ਰੋਜ਼ ਜਮ੍ਹਾ ਕਰੋ 100 ਰੁਪਏ ਤੋਂ ਘੱਟ ਦੀ ਰਾਸ਼ੀ , ਮਿਲੇਗਾ...
    • aadhaar number is no longer required for these works
      ਹੁਣ ਇਨ੍ਹਾਂ ਕੰਮਾਂ ਲਈ ਜ਼ਰੂਰੀ ਨਹੀਂ ਰਿਹਾ ਆਧਾਰ ਨੰਬਰ, ਨਵਾਂ ਨੋਟੀਫਿਕੇਸ਼ਨ ਜਾਰੀ
    • corona returns dgca issues strict new guidelines on rising cowid 19 cases
      ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ...
    • great relief for lic policyholders regarding maturity document
      LIC ਦੇ ਪਾਲਸੀਧਾਰਕਾਂ ਲਈ ਵੱਡੀ ਰਾਹਤ, ਮੈਚਿਉਰਿਟੀ ਡਾਕਯੁਮੈਂਟ ਨੂੰ ਲੈ ਕੇ ਕੀਤਾ...
    • linking a bank account with aadhaar will get a subsidy
      ਆਧਾਰ ਨਾਲ ਬੈਂਕ ਖਾਤੇ ਨੂੰ ਲਿੰਕ ਕਰਨ 'ਤੇ ਮਿਲੇਗੀ ਸਬਸਿਡੀ, ਜਾਣੋ ਕਿਵੇਂ ਮਿਲੇਗਾ...
    • good news for ration card holders my ration mobile app launched
      'ਮੇਰਾ ਰਾਸ਼ਨ' ਮੋਬਾਈਲ ਐਪ ਹੋਇਆ ਲਾਂਚ , ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ
    • the government will give these people a pension of rs 3 000 per month
      ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ...
    • this amount will be charged for post office transactions from april 1
      ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ...
    • from april 1 airbags in your car should be compulsary
      1 ਅਪ੍ਰੈਲ ਤੋਂ ਕਾਰ ਵਿਚ ਨਹੀਂ ਮਿਲਿਆ ਇਹ ਫ਼ੀਚਰ ਤਾਂ ਹੋਵੇਗੀ ਮੁਸੀਬਤ, ਜਾਣੋ ਨਵੇਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +