ਜਲੰਧਰ- ਅੱਜ ਦੇ ਸਮੇਂ 'ਚ ਹਰ ਕੋਈ ਕਿਸੇ ਨਾ ਕਿਸੇ ਸਮੱਸਿਆ ਕਾਰਨ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੈ ਅਤੇ ਲੋਕ ਇਸ ਬਾਰੇ ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਪਰ ਭਾਵਨਾਤਮਕ ਅਧਿਆਤਮਿਕ ਮਾਨਸਿਕ ਸਿਹਤ ਅਤੇ ਤੰਦਰੁਸਤੀ ਮਹੱਤਵਪੂਰਨ ਹਨ। ਹੁਣ ਕੈਫੇ 34 ਅਗਸਤ ਇੱਕ ਟੈਬੂ ਟਾਕ ਰਾਹੀਂ ਤੁਹਾਨੂੰ ਆਪਣੀ ਦਿਮਾਗੀ ਪਰੇਸ਼ਾਨੀ ਕਾਰਨ ਆ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਦੇ ਰਿਹਾ ਹੈ।
ਮੰਗਲਵਾਰ 19 ਸਤੰਬਰ ਨੂੰ ਸ਼ਾਮ ਦੇ 4:00-5:00 ਵਜੇ, ਕੈਫੇ 34 ਅਗਸਤ 'ਚ ਪਹੁੰਚ ਕੇ ਤੁਸੀਂ ਮੈਂਟਲ ਹੈਲਥ ਨੂੰ ਲੈ ਕੇ ਆ ਸਮੱਸਿਆਵਾਂ ਬਾਰੇ ਚਰਚਾ ਕਰ ਸਕਦੇ ਹੋ। ਇਸ ਲਈ 17 ਸਤੰਬਰ 2023 ਤੋਂ ਪਹਿਲਾਂ ਇਸ @9888525280 ਨੰਬਰ 'ਤੇ ਕਾਲ ਕਰਕੇ ਰਜਿਸਟਰ ਕਰੋ। ਰਜਿਸਟ੍ਰੇਸ਼ਨ ਲਈ 500 ਰੁਪਏ ਦੀ ਫੀਸ ਰੱਖੀ ਗਈ ਹੈ।
ਭਲਕੇ ਹੈਦਰਾਬਾਦ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਗੂੰਜੇਗਾ 'ਆਪ' ਨਾਲ ਗਠਜੋੜ ਦੇ ਵਿਰੋਧ ਦਾ ਮੁੱਦਾ
NEXT STORY