ਫਗਵਾੜਾ, (ਜਲੋਟਾ)- ਸਿਵਲ ਹਸਪਤਾਲ 'ਚ ਇਕ ਵਿਆਹੁਤਾ ਨੂੰ ਫਰਨੈਲ ਚੜ੍ਹੀ ਹਾਲਤ 'ਚ ਇਲਾਜ ਲਈ ਲਿਆਂਦਾ ਗਿਆ ਹੈ। ਜਿਸ ਦੀ ਪਛਾਣ ਸੁਮਨ ਰਾਣੀ ਵਾਸੀ ਕੋਟਰਾਨੀ ਫਗਵਾੜਾ ਵਜੋਂ ਹੋਈ ਹੈ, ਨੇ ਫਰਨੈਲ ਕਿਉਂ ਪੀਤੀ ਇਹ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਉਸ ਦੇ ਨੇੜਲੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗਲਤੀ ਨਾਲ ਫਰਨੈਲ ਪੀਤੀ ਹੈ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਡੀ. ਐੱਸ. ਪੀ. (ਵਿਜੀਲੈਂਸ) ਕਰਮਵੀਰ ਸਿੰਘ ਦੀ ਬੇਟੀ ਜੈਸਮੀਨ ਦੇਸ਼ ਭਰ 'ਚੋਂ ਸੈਕਿੰਡ, ਅਭਿਆ ਅਰੋੜਾ 'ਥਰਡ'
NEXT STORY