ਸਾਊਥ ਕੋਰੀਆ ਦੀ ਇਕ ਯੂਨੀਵਰਸਿਟੀ 'ਚ ਹੋਈ ਇਕ ਸਟਡੀ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਿਨ੍ਹਾਂ ਜੋੜਿਆਂ 'ਚ ਲੰਬਾਈ ਦਾ ਚੰਗਾ ਖਾਸਾ ਗੈਪ ਹੁੰਦਾ ਹੈ। ਉਹ ਜ਼ਿਆਦਾ ਖੁਸ਼ਹਾਲ ਜੀਵਨ ਜਿਉਂਦੇ ਹਨ। ਇਸ ਸਟਡੀ ਦੇ ਅੰਕੜੇ ਹੈਰਾਨ ਕਰਨ ਵਾਲੇ ਨਹੀਂ ਹਨ ਕਿਉਂਕਿ ਹਮੇਸ਼ਾ ਹੀ ਦੇਖਿਆ ਗਿਆ ਹੈ ਕਿ ਔਰਤਾਂ ਦੀ ਪਹਿਲੀ ਪਸੰਦ ਲੰਬੇ ਪੁਰਸ਼ ਰਹੇ ਹਨ। ਫੈਕਟਰਸ ਦੀ ਮੰਨੀਏ ਤਾਂ ਲਗਭਗ 50 ਫੀਸਦੀ ਔਰਤਾਂ ਅਜਿਹੇ ਪੁਰਸ਼ਾਂ ਨੂੰ ਡੇਟ ਕਰਦੀਆਂ ਹਨ ਜੋ ਉਨ੍ਹਾਂ ਤੋਂ ਕਾਫੀ ਲੰਬੇ ਹੁੰਦੇ ਹਨ।
1. ਮਹਿਲਾਵਾਂ ਮੁਤਾਬਕ ਜਿਨ੍ਹਾਂ ਪੁਰਸ਼ਾਂ ਦੀ ਲੰਬਾਈ ਚੰਗੀ ਹੁੰਦੀ ਹੈ, ਉਹ ਨਾ ਸਿਰਫ ਤਾਕਤਵਰ ਹੁੰਦੇ ਹਨ ਸਗੋਂ ਸਮਝਦਾਰ ਵੀ ਹੁੰਦੇ ਹਨ। ਇਸ ਗੱਲ ਦਾ ਮਤਲਬ ਇਹ ਹੈ ਕਿ ਲੰਬੇ ਪੁਰਸ਼ ਛੋਟੇ ਪੁਰਸ਼ਾਂ ਦੀ ਤੁਲਨਾ 'ਚ ਜ਼ਿਆਦਾਤਰ ਆਤਮਵਿਸ਼ਾਵਸ ਨਾਲ ਭਰੇ ਰਹਿੰਦੇ ਹਨ।
2. ਲੰਬੇ ਪੁਰਸ਼ ਮਹਿਲਾਵਾਂ ਨੂੰ ਸਰੀਰਿਕ ਸੁਰੱਖਿਆ ਦਾ ਅਹਿਸਾਸ ਹੁੰਦੇ ਹਨ। ਜਦਕਿ ਛੋਟੀ ਹਾਈਟ ਵਾਲੇ ਪੁਰਸ਼ ਮਹਿਲਾਵਾਂ ਨੂੰ ਸੁਰੱਖਿਆ ਦਾ ਅਹਿਸਾਸ ਨਹੀਂ ਕਰਵਾ ਪਾਂਦੇ। ਇਹੀਂ ਕਾਰਨ ਹੈ ਕਿ ਮਹਿਲਾਵਾਂ ਅਜਿਹੇ ਪੁਰਸ਼ਾਂ ਦੀ ਤਲਾਸ਼ ਕਰਦੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ।
3. ਲੰਬੇ ਪੁਰਸ਼ ਹਮੇਸ਼ਾ ਦੂਜਿਆਂ 'ਤੇ ਆਪਣੀ ਹਕੂਮਤ ਬਣਾਏ ਰੱਖਣ 'ਚ ਕਾਮਯਾਬ ਹੁੰਦੇ ਹਨ ਅਤੇ ਅਜਿਹਾ ਉਨ੍ਹਾਂ ਦੇ ਆਤਮਵਿਸ਼ਵਾਸ ਦੇ ਕਾਰਨ ਹੁੰਦਾ ਹੈ। ਮਹਿਲਾਵਾਂ ਨੂੰ ਉਨ੍ਹਾਂ ਦਾ ਇਹ ਸੁਭਾਅ ਬਹੁਤ ਪਸੰਦ ਆਉਂਦਾ ਹੈ।
4. ਲੰਬੇ ਪੁਰਸ਼ ਹਮੇਸ਼ਾ ਫਿੱਟ ਰਹਿੰਦੇ ਹਨ। ਇਹ ਕਾਰਨ ਹੈ ਕਿ ਮਹਿਲਾਵਾਂ ਨੂੰ ਲੰਬੇ ਪੁਰਸ਼ਾਂ ਦੇ ਨਾਲ ਰਹਿੰਦੇ ਹੋਏ ਆਪਣੀ ਵੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀਆਂ ਹਨ।
5. ਲੰਬੇ ਪੁਰਸ਼ਾਂ ਦੇ ਨਾਲ ਮਹਿਲਾਵਾਂ ਕਿਸੇ ਵੀ ਤਰ੍ਹਾਂ ਦੇ ਬੰਧਨ 'ਚ ਨਹੀਂ ਬੱਝੀਆਂ ਹੁੰਦੀਆਂ ਜਿਵੇਂ ਕਿ ਹੀਲ ਪਹਿਣਨਾ ਆਦਿ ਮਹਿਲਾਵਾਂ ਨੂੰ ਫੈਸ਼ਨ 'ਚ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਪਸੰਦ ਨਹੀਂ ਆਉਂਦੀਆਂ ਅਤੇ ਲੰਬੇ ਪੁਰਸ਼ਾਂ ਦੇ ਨਾਲ ਉਨ੍ਹਾਂ ਨੂੰ ਫੈਸ਼ਨ ਦੇ ਮਾਮਲੇ 'ਚ ਵੀ ਘੱਟ ਐਡਜਸਟ ਕਰਨਾ ਪੈਂਦਾ ਹੈ।
ਭਾਰ ਅਤੇ ਖੂਬਸੂਰਤੀ ਦਾ ਹੈ ਡੂੰਘਾ ਰਿਸ਼ਤਾ
NEXT STORY