Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    11:02:48 AM

  • amritsar  girl murdered

    ਅੰਮ੍ਰਿਤਸਰ: ਮਾਸੜ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ

  • punjab schools sir

    ਪੰਜਾਬ 'ਚ ਭਲਕੇ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ...

  • cjp founder abhijeet dipke  hunger strike start

    ਵਾਂਗਚੁਕ ਤੋਂ ਬਾਅਦ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ...

  • punjab boys rajasthan

    ਪੰਜਾਬ ਦੇ ਮੁੰਡਿਆਂ ਦਾ ਰਾਜਸਥਾਨ ਪੁਲਸ ਨੇ ਕੀਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ‘ਬਨਾਰਸੀ ਸਾੜ੍ਹੀ’ ਭਾਰਤੀ ਔਰਤਾਂ ਦੀ ਸਦਾਬਹਾਰ ਪਸੰਦ

LIFE STYLE News Punjabi(ਲਾਈਫ ਸਟਾਈਲ)

‘ਬਨਾਰਸੀ ਸਾੜ੍ਹੀ’ ਭਾਰਤੀ ਔਰਤਾਂ ਦੀ ਸਦਾਬਹਾਰ ਪਸੰਦ

  • Edited By Disha,
  • Updated: 03 Apr, 2026 09:46 AM
Life Style
banarasi saree  indian women  style
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਔਰਤਾਂ ਦੇ ਰਵਾਇਤੀ ਪਹਿਰਾਵੇ ’ਚ ਸਾੜ੍ਹੀ ਸਦਾਬਹਾਰ ਪਸੰਦ ਰਹੀ ਹੈ। ਵੱਖ-ਵੱਖ ਮੌਕਿਆਂ ’ਤੇ ਔਰਤਾਂ ਵੱਖ-ਵੱਖ ਕਿਸਮ ਦੀਆਂ ਸਾੜ੍ਹੀਆਂ ਨੂੰ ਸਟਾਈਲ ਕਰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ’ਚ ਕਾਟਨ, ਸਿਲਕ, ਚੰਦੇਰੀ, ਜਾਰਜੈੱਟ ਆਦਿ ਸ਼ਾਮਲ ਹਨ ਪਰ ਖ਼ਾਸ ਮੌਕਿਆਂ ’ਤੇ ਬਨਾਰਸੀ ਸਾੜ੍ਹੀ ਦਾ ਆਪਣਾ ਵੱਖਰਾ ਹੀ ਮਹੱਤਵ ਹੈ। ਬਨਾਰਸੀ ਸਾੜ੍ਹੀਆਂ ਔਰਤਾਂ ਨੂੰ ਰਾਇਲ, ਕਲਾਸਿਕ ਅਤੇ ਬੇਹੱਦ ਖ਼ੂਬਸੂਰਤ ਲੁੱਕ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਵਿਆਹ, ਮੰਗਣੀ, ਪਾਰਟੀ, ਵਰ੍ਹੇਗੰਢ ਵਰਗੇ ਵਿਸ਼ੇਸ਼ ਮੌਕਿਆਂ ’ਚ ਬਨਾਰਸੀ ਸਾੜ੍ਹੀ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਬਨਾਰਸੀ ਸਾੜ੍ਹੀਆਂ ਮੁੱਖ ਤੌਰ ’ਤੇ ਵਾਰਾਣਸੀ (ਬਨਾਰਸ) ’ਚ ਦਸਤਕਾਰੀ ਵਜੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਾੜ੍ਹੀਆਂ ’ਤੇ ਕੀਤਾ ਗਿਆ ਜ਼ਰੀ ਦਾ ਕੰਮ, ਗੋਲਡਨ ਅਤੇ ਸਿਲਵਰ ਟੋਨ ਦਾ ਵਰਕ ਇਨ੍ਹਾਂ ਨੂੰ ਦੂਜੀਆਂ ਸਾੜ੍ਹੀਆਂ ਤੋਂ ਵੱਖਰੀ ਪਛਾਣ ਦਿੰਦਾ ਹੈ। ਇਹ ਸਾੜ੍ਹੀਆਂ ਹਲਕੇ ਰੇਸ਼ਮ ਤੋਂ ਬਣੀਆਂ ਹੁੰਦੀਆਂ ਹਨ, ਜਿਸ ਨਾਲ ਇਨ੍ਹਾਂ ਨੂੰ ਪਹਿਨਣ ’ਚ ਆਰਾਮ ਵੀ ਮਿਲਦਾ ਹੈ ਅਤੇ ਲੁੱਕ ਵੀ ਬੇਹੱਦ ਸ਼ਾਹੀ ਲੱਗਦੀ ਹੈ। ਬਨਾਰਸੀ ਸਾੜ੍ਹੀ ’ਤੇ ਰਵਾਇਤੀ ਬੂਟੀਆਂ, ਫੁੱਲ-ਪੱਤੀਆਂ ਅਤੇ ਜਿਆਮਿਤੀ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਡਿਜ਼ਾਈਨਾਂ ਨੂੰ ਗੋਲਡਨ, ਸਿਲਵਰ ਜਾਂ ਮਲਟੀਕਲਰ ਜ਼ਰੀ ਨਾਲ ਸਜਾਇਆ ਜਾਂਦਾ ਹੈ, ਜੋ ਸਾੜ੍ਹੀ ਨੂੰ ਚਮਕਦਾਰ ਅਤੇ ਆਕਰਸ਼ਕ ਬਣਾਉਂਦਾ ਹੈ।

ਬਨਾਰਸੀ ਸਾੜ੍ਹੀਆਂ ’ਚ ਰੰਗਾਂ ਦੀ ਭਰਮਾਰ ਹੈ। ਲਾਲ, ਗੁਲਾਬੀ, ਨੀਲਾ, ਹਰਾ, ਪੀਕਾਕ, ਕਾਲਾ, ਪੀਲਾ, ਗੋਲਡਨ, ਪਰਪਲ ਆਦਿ ਰੰਗਾਂ ’ਚ ਇਹ ਸਾੜ੍ਹੀਆਂ ਉਪਲਬਧ ਹੁੰਦੀਆਂ ਹਨ। ਹਰ ਰੰਗ ਆਪਣੀ ਖ਼ਾਸੀਅਤ ਰੱਖਦਾ ਹੈ। ਉਦਾਹਰਨ ਲਈ ਲਾਲ ਬਨਾਰਸੀ ਸਾੜ੍ਹੀ ਲਾੜੀ ਲਈ ਸਭ ਤੋਂ ਲੋਕਪ੍ਰਿਯ ਹੈ, ਜਦੋਂ ਕਿ ਗੋਲਡਨ ਅਤੇ ਪੀਕਾਕ ਕਲਰ ਵਾਲੀਆਂ ਸਾੜ੍ਹੀਆਂ ਪਾਰਟੀ ਵੀਅਰ ਲਈ ਪਰਫੈਕਟ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਰੰਗਾਂ ਦੇ ਨਾਲ ਜ਼ਰੀ ਦਾ ਕੰਮ ਸਾੜ੍ਹੀ ਨੂੰ ਹੋਰ ਵੀ ਦਿਲ-ਖਿੱਚਵਾਂ ਬਣਾ ਦਿੰਦਾ ਹੈ।

ਬਾਜ਼ਾਰ ’ਚ ਅੱਜਕੱਲ ਪੇਸਟਲ ਸ਼ੇਡਸ, ਡਾਰਕ ਟੋਨ ਅਤੇ ਮੈਟਾਲਿਕ ਕਲਰਸ ਦੀਆਂ ਬਨਾਰਸੀ ਸਾੜ੍ਹੀਆਂ ਵੀ ਕਾਫ਼ੀ ਡਿਮਾਂਡ ’ਚ ਹਨ। ਬਨਾਰਸੀ ਸਾੜ੍ਹੀ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ। ਕੁਝ ਔਰਤਾਂ ਇਸ ਨੂੰ ਰਵਾਇਤੀ ਤਰੀਕੇ ਨਾਲ ਪਹਿਨਦੀਆਂ ਹਨ ਤੇ ਕੁਝ ਮਾਡਰਨ ਟੱਚ ਦੇ ਨਾਲ। ਅਸੈਸਰੀਜ਼ ’ਚ ਗੋਲਡਨ ਜਾਂ ਸਿਲਵਰ ਕਲੱਚ, ਪੋਟਲੀ ਬੈਗ ਦੀ ਵਰਤੋਂ ਬਹੁਤ ਆਮ ਹੈ। ਕਈ ਔਰਤਾਂ ਆਪਣੀ ਲੁੱਕ ਨੂੰ ਟਰੈਂਡੀ ਬਣਾਉਣ ਲਈ ਸਾੜ੍ਹੀ ਦੇ ਨਾਲ ਵੱਡੇ ਸਨਗਲਾਸਿਜ਼ ਵੀ ਸਟਾਈਲ ਕਰਦੀਆਂ ਹਨ।

ਜਿਊਲਰੀ ਦੀ ਗੱਲ ਕਰੀਏ ਤਾਂ ਗੋਲਡਨ ਜਿਊਲਰੀ ਤੋਂ ਲੈ ਕੇ ਮੈਚਿੰਗ ਸਟੋਨ ਜਿਊਲਰੀ ਤੱਕ ਦਾ ਰੁਝਾਨ ਹੈ। ਹੈਵੀ ਨੈੱਕਲੇਸ, ਚੂੜੀਆਂ, ਝੁਮਕੇ ਅਤੇ ਮਾਂਗ ਟਿੱਕਾ ਦੇ ਨਾਲ ਬਨਾਰਸੀ ਸਾੜ੍ਹੀ ਦੀ ਲੁੱਕ ਪੂਰੀ ਹੁੰਦੀ ਹੈ। ਕੁਝ ਔਰਤਾਂ ਮਿਨੀਮਲ ਜਿਊਲਰੀ ਦੇ ਨਾਲ ਸਿੰਪਲ ਲੁੱਕ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ’ਚ ਜੂੜਾ, ਓਪਨ ਹੇਅਰ, ਬ੍ਰੇਡਿਡ ਸਟਾਈਲ ਜਾਂ ਹਾਫ ਅੱਪ-ਹਾਫ ਡਾਊਨ ਲੁੱਕ ਦੇਖੀ ਜਾ ਸਕਦੀ ਹੈ। ਫੁੱਟਵੀਅਰ ’ਚ ਹਾਈ ਹੀਲਜ਼, ਬਲਾਕ ਹੀਲਜ਼ ਜਾਂ ਰਵਾਇਤੀ ਜੁੱਤੀਆਂ ਦੋਵੇਂ ਹੀ ਬਦਲ ਲੋਕਪ੍ਰਿਯ ਹਨ।

ਹਾਈ ਹੀਲਜ਼ ਦੇ ਨਾਲ ਸਾੜ੍ਹੀ ਦਾ ਫਾਲ ਅਤੇ ਡਰੇਪ ਬਿਹਤਰ ਦਿਸਦਾ ਹੈ। ਅੱਜਕੱਲ ਬਨਾਰਸੀ ਸਾੜ੍ਹੀਆਂ ਦੀ ਵੰਨ-ਸੁਵੰਨਤਾ ਬਹੁਤ ਵਧ ਗਈ ਹੈ। ਆਨਲਾਈਨ ਅਤੇ ਆਫਲਾਈਨ ਦੋਵੇਂ ਬਾਜ਼ਾਰਾਂ ’ਚ ਇਨ੍ਹਾਂ ਦੀ ਭਰਮਾਰ ਹੈ। ਔਰਤਾਂ ਇਨ੍ਹਾਂ ਸਾੜ੍ਹੀਆਂ ਨੂੰ ਬੜੇ ਸ਼ੌਕ ਨਾਲ ਖ਼ਰੀਦ ਰਹੀਆਂ ਹਨ। ਕੁਝ ਔਰਤਾਂ ਸਿਲਕ ਦੀਆਂ ਸ਼ੁੱਧ ਬਨਾਰਸੀ ਸਾੜ੍ਹੀਆਂ ਪਸੰਦ ਕਰਦੀਆਂ ਹਨ ਤੇ ਕੁਝ ਹਲਕੇ ਭਾਰ ਵਾਲੀਆਂ ਜਾਂ ਬਰੋਕੇਡ ਸਿਲਕ ਵਾਲੀਆਂ ਸਾੜ੍ਹੀਆਂ ਚੁਣਦੀਆਂ ਹਨ। ਕੀਮਤ ਵੀ ਰੇਂਜ ’ਚ ਉਪਲਬਧ ਹੈ, ਜਿਸ ਨਾਲ ਹਰ ਵਰਗ ਦੀਆਂ ਔਰਤਾਂ ਇਨ੍ਹਾਂ ਨੂੰ ਖ਼ਰੀਦ ਸਕਦੀਆਂ ਹਨ। ਬਨਾਰਸੀ ਸਾੜ੍ਹੀ ਸਿਰਫ਼ ਇਕ ਕੱਪੜਾ ਨਹੀਂ, ਸਗੋਂ ਭਾਰਤੀ ਸੱਭਿਆਚਾਰ ਅਤੇ ਪ੍ਰੰਪਰਾ ਦਾ ਪ੍ਰਤੀਕ ਹੈ। ਇਹ ਔਰਤਾਂ ਨੂੰ ਰਾਇਲ ਲੁੱਕ ਦੇ ਨਾਲ-ਨਾਲ ਆਤਮਵਿਸ਼ਵਾਸ ਵੀ ਦਿੰਦੀ ਹੈ। ਭਾਵੇਂ ਵਿਆਹ ਹੋਵੇ ਜਾਂ ਕੋਈ ਤਿਉਹਾਰ, ਬਨਾਰਸੀ ਸਾੜ੍ਹੀ ਹਰ ਮੌਕੇ ਨੂੰ ਯਾਦਗਾਰ ਬਣਾ ਦਿੰਦੀ ਹੈ। ਅੱਜ ਵੀ ਇਹ ਸਾੜ੍ਹੀ ਨਵੀਂ ਪੀੜ੍ਹੀ ਦੀ ਪਹਿਲੀ ਪਸੰਦ ਬਣੀ ਹੋਈ ਹੈ, ਕਿਉਂਕਿ ਇਹ ਪ੍ਰੰਪਰਾ ਅਤੇ ਆਧੁਨਿਕਤਾ ਦਾ ਬਿਹਤਰੀਨ ਸੁਮੇਲ ਹੈ।

  • Banarasi saree
  • Indian women
  • style
  • ਬਨਾਰਸੀ ਸਾੜ੍ਹੀ
  • ਭਾਰਤੀ ਔਰਤਾਂ
  • ਸਟਾਈਲ

ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ ਦੇਸੀ ਨੁਸਖ਼ਾ

NEXT STORY

Stories You May Like

  • multicolor outfits  young women  fashion
    ਮਲਟੀਕਲਰ ਆਊਟਫਿਟਸ ਬਣੇ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ
  • destination wedding  sri lanka  indian  first choice  abroad
    ਇਟਲੀ-ਫਰਾਂਸ ਨਹੀਂ, ਗੁਆਂਢੀ ਮੁਲਕ ਬਣਿਆ ਡੈਸਟੀਨੇਸ਼ਨ ਵੈਡਿੰਗ ਲਈ ਭਾਰਤੀਆਂ ਦੀ ਪਹਿਲੀ ਪਸੰਦ
  • young women  sleeveless suits  fashion
    ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਸਲੀਵਲੈੱਸ ਸੂਟ’
  • flower printed maxi dress  young women  fashion
    ਗਰਮੀਆਂ ’ਚ ਫਲਾਵਰ ਪ੍ਰਿੰਟਿਡ ਮੈਕਸੀ ਡਰੈੱਸ ਬਣੀ ਮੁਟਿਆਰਾਂ ਦੀ ਪਸੰਦ
  • designer sleeves  indo western outfits  young women
    ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਬਣੇ ਮੁਟਿਆਰਾਂ ਦੀ ਪਸੰਦ
  • pakistani cream damages kidneys of 18 women 3 beauty products banned
    ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ...
  • jagannath rath yatra  devi subhadra  women
    ਪਹਿਲੀ ਵਾਰ ਦਿੱਲੀ ਦੀ ਜਗਨਨਾਥ ਰੱਥ ਯਾਤਰਾ 'ਚ ਦੇਵੀ ਸੁਭੱਦਰਾ ਦਾ ਰੱਥ ਖਿੱਚਣਗੀਆਂ ਔਰਤਾਂ
  • venezuela earthquake
    ਵੈਨੇਜ਼ੁਏਲਾ ਭੂਚਾਲ : ਮ੍ਰਿਤਕਾਂ ਦੀ ਗਿਣਤੀ 3,300 ਤੋਂ ਪਾਰ, ਮਦਦ ਕਰਨ ਪਹੁੰਚੀ ਭਾਰਤੀ ਮੈਡੀਕਲ ਟੀਮ ਦੀ ਸ਼ਲਾਘਾ
  • punjab schools sir
    ਪੰਜਾਬ 'ਚ ਭਲਕੇ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਸਕੂਲ!
  • dispute over vacating shop in adampur claims tenant  s life
    ਆਦਮਪੁਰ 'ਚ ਦੁਕਾਨ ਖਾਲੀ ਕਰਵਾਉਣ ਦੇ ਵਿਵਾਦ ਨੇ ਲਈ ਕਿਰਾਏਦਾਰ ਦੀ ਜਾਨ, ਡਾਕਟਰ ਤੇ...
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
Trending
Ek Nazar
jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • parents are moving their children around during school days to save money
      ਛੁੱਟੀਆਂ 'ਚ ਸਭ ਕੁਝ ਹੋ ਜਾਂਦੈ ਮਹਿੰਗਾ ! ਪੈਸੇ ਬਚਾਉਣ ਲਈ ਬੱਚਿਆਂ ਨੂੰ ਸਕੂਲ ਦੇ...
    • trendy fashion  crop top  loose bottom set  fashion
      ‘ਕ੍ਰੌਪ ਟਾਪ’ ਵਿਦ ਲੂਜ਼ ਬਾਟਮ ਸੈੱਟ ਬਣੇ ਗਰਮੀਆਂ ਦਾ ਟ੍ਰੈਂਡੀ ਫੈਸ਼ਨ
    • destination wedding  sri lanka  indian  first choice  abroad
      ਇਟਲੀ-ਫਰਾਂਸ ਨਹੀਂ, ਗੁਆਂਢੀ ਮੁਲਕ ਬਣਿਆ ਡੈਸਟੀਨੇਸ਼ਨ ਵੈਡਿੰਗ ਲਈ ਭਾਰਤੀਆਂ ਦੀ...
    • indian fashion  sequin work indian dress
      ਸੀਕੁਐਂਸ ਵਰਕ ਇੰਡੀਅਨ ਡਰੈੱਸ ’ਚ ਲਗਾ ਰਿਹਾ ਚਾਰ ਚੰਨ
    • red and black contrast  young women  fashion
      ਰੈੱਡ ਐਂਡ ਬਲੈਕ ਕੰਟ੍ਰਾਸਟ ਸੈੱਟ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁੱਕ
    • young women  sleeveless suits  fashion
      ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਸਲੀਵਲੈੱਸ ਸੂਟ’
    • benefits of turmeric on the face
      ਚਿਹਰੇ 'ਤੇ ਹਲਦੀ ਲਾਉਣ ਲਗਾਉਣ ਨਾਲ ਪਾਓ ਕੁਦਰਤੀ ਨਿਖਾਰ ਤੇ ਦਾਗ-ਧੱਬਿਆਂ ਤੋਂ ਪਾਓ...
    • applying cream on the face will remove all problems
      ਚਿਹਰੇ 'ਤੇ ਮਲਾਈ ਲਾਉਣ ਨਾਲ ਦੂਰ ਹੋਣਗੀਆਂ ਸਾਰੀਆਂ ਸਮੱਸਿਆਵਾਂ
    • young women  sun dresses  craze  summer
      ਮੁਟਿਆਰਾਂ ’ਚ ਵਧਿਆ ਸਨ ਡ੍ਰੈਸਿਜ਼ ਦਾ ਕ੍ਰੇਜ਼
    • make healthy things with oats for breakfast
      ਸਵੇਰ ਦੇ ਨਾਸ਼ਤੇ 'ਚ ਵੇਸਣ ਨਾਲ ਬਣਾਓ ਹੈਲਦੀ ਚੀਜ਼ਾਂ, ਮਿੰਟਾਂ 'ਚ ਹੋਣਗੀਆਂ ਤਿਆਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +