ਜਲੰਧਰ— ਮੌਸਮ ਦੇ ਹਿਸਾਬ ਨਾਲ ਚਮੜੀ ਦੇ ਲਈ ਤੇਲ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਚਮੜੀ ਦੀ ਨਮੀ ਬਰਕਰਾਰ ਰਹਿੰਦੀ ਹੈ। ਆਓ ਜਾਣ ਦੇ ਹਾ ਸਰਦੀਆਂ ਦੇ ਮੌਸਮ 'ਚ ਇਸਤੇਮਾਲ ਕਰਨ ਦੇ ਲਈ ਘਰ 'ਚ ਬਿਉੂਟੀ ਤੇਲ ਬਣਾਉਣ ਦੀ ਆਸਾਨ ਵਿਧੀ । ਇਸ 'ਚ ਮੌਜ਼ੂਦ ਪੌਸ਼ਟਿਕ ਗੁਣਾਂ ਦੀ ਵਜ੍ਹਾਂ ਨਾਲ ਚਮੜੀ ਚਮਕਦਾਰ ਅਤੇ ਨਰਮ ਬਣੀ ਰਹਿੰਦੀ ਹੈ।
ਸਮੱਗਰੀ
1. 4 ਕੱਪ ਤਿਲ ਦਾ ਤੇਲ
2. 2 ਚਮਚ ਬਦਾਮ ਦਾ ਤੇਲ
3. 2 ਚਮਚ ਕਣਕ ਦੇ ਬੀਜ ਦਾ ਤੇਲ
4. 2 ਚਮਚ ਚਮੇਲੀ ਦਾ ਤੇਲ
ਵਿਧੀ
ਤਿਲ ਦਾ ਤੇਲ, ਬਦਾਮ ਦਾ ਤੇਲ, ਕਣਕ ਦੇ ਬੀਜ ਦਾ ਤੇਲ ਅਤੇ ਚਮੇਲੀ ਦਾ ਤੇਲ ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾ ਲਓ। ਨਹਾਂਉਣ ਤੋਂ ਪਹਿਲਾਂ ਇਸ ਨਾਲ ਮਾਲਿਸ਼ ਕਰੋ ਅਤੇ 1 ਘੰਟੇ ਬਾਅਦ ਗੁੰਨਗੁਣੇ ਪਾਣੀ ਨਾਲ ਨਹਾਂਓ। ਇਸ ਨਾਲ ਤੁਹਾਡੀ ਚਮੜੀ ਚਮਕਦਾਰ ਅਤੇ ਨਰਮ ਬਣੀ ਰਹੇਗੀ
ਕਿਸ਼ਮਿਸ਼ ਖਾਣ ਨਾਲ ਦੂਰ ਹੁੰਦੀ ਹੈ ਗਲੇ ਦੀ ਇਨਫੈਕਸ਼ਨ, ਜਾਣੋ ਹੋਰ ਵੀ ਕਈ ਫਾਇਦੇ
NEXT STORY