ਨਵੀਂ ਦਿੱਲੀ— ਗਰਮੀਆਂ 'ਚ ਜ਼ਿਆਦਾਤਰ ਮਰਦ ਬੀਅਰ ਦਾ ਸੇਵਨ ਕਰਦੇ ਹਨ। ਇਸ 'ਚ ਸ਼ਰਾਬ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਅਤੇ ਸਰੀਰ ਨੂੰ ਵੀ ਠੰਡਕ ਪਹੁੰਚਾਉਂਦੀ ਹੈ। ਜੌਂ, ਕਣਕ, ਮੱਕੀ ਅਤੇ ਚੋਲਾਂ ਨਾਲ ਬਣੀ ਬੀਅਰ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਕਈ ਲੋਕ ਬੀਅਰ ਪੀਣਾ ਸਹੀ ਨਹੀਂ ਸਮਝਦੇ ਪਰ ਇਸ ਨਾਲ ਕਈ ਲਾਭ ਵੀ ਹੁੰਦੇ ਹਨ ਜਿਨ੍ਹਾਂ ਬਾਰੇ 'ਚ ਬਹੁਤ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਦਿਲ ਦੇ ਲਈ
ਬੀਅਰ ਪੀਣ ਨਾਲ ਸਰੀਰ 'ਚ ਕੌਲੈਸਟਰੌਲ ਲੇਵਲ ਘੱਟ ਹੁੰਦਾ ਹੈ। ਜੋ ਦਿਲ ਦੇ ਲਈ ਫਾਇਦੇਮੰਦ ਹਨ। ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਹਫਤੇ 'ਚ 2-3 ਵਾਰ ਬੀਅਰ ਜ਼ਰੂਰ ਪੀਣੀ ਚਾਹੀਦੀ ਹੈ। ਜਿਸ ਨਾਲ ਦਿਲ ਦਾ ਦੋਰਾ ਪੈਣਾ ਦਾ ਖਤਰਾ ਘੱਟ ਜਾਂਦਾ ਹੈ।
2. ਗੁਰਦੇ ਦੀ ਪੱਥਰੀ
ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਹੈ ਉਨ੍ਹਾਂ ਲਈ ਬੀਅਰ ਕਾਫੀ ਫਾਇਦੇਮੰਦ ਹੈ। ਬੀਅਰ ਪੀਣ ਨਾਲ ਯੂਰਿਨ ਜ਼ਿਆਦਾ ਆਉਂਦਾ ਹੈ। ਜਿਸ ਨਾਲ ਪੱਥਰੀ ਬਾਹਰ ਆ ਜਾਂਦੀ ਹੈ।
3. ਪਾਚਨ ਸ਼ਕਤੀ
ਬੀਅਰ 'ਚ ਕਾਫੀ ਮਾਤਰਾ 'ਚ ਫਾਇਵਰ ਹੁੰਦਾ ਹੈ। ਜੋ ਪੇਟ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਅਤੇ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਹਨ।
4. ਹੱਡੀਆਂ ਮਜ਼ਬੂਤ
ਬੀਅਰ ਪੀਣ ਨਾਲ ਸਰੀਰ ਦੀ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਸ 'ਚ ਸੀਲੀਕੋਨ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
5. ਡਾਇਬੀਟੀਜ
ਬੀਅਰ ਪੀਣ ਵਾਲੇ ਲੋਕਾਂ ਦੇ ਸਰੀਰ 'ਚ ਸ਼ੂਗਰ ਦਾ ਸਤਰ ਸੰਤੁਲਿਤ ਰਹਿੰਦਾ ਹੈ। ਜਿਸ ਨਾਲ ਡਾਇਬੀਟੀਜ ਹੋਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ।
6. ਯਾਦਦਾਸ਼ਤ ਤੇਜ਼
ਇਸ ਦੇ ਸੇਵਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਵਧਦੀ ਉਮਰ ਦੇ ਨਾਲ ਮਰਦਾਂ ਨੂੰ ਜ਼ਰੂਰ ਬੀਅਰ ਪੀਣੀ ਚਾਹੀਦੀ ਹੈ। ਇਸ ਨਾਲ ਐਲਜ਼ਾਈਮਰ ਵਰਗੀ ਸਮੱਸਿਆ ਨਹੀਂ ਹੁੰਦੀ ਹੈ।
ਇਸ ਤਰੀਕੇ ਨਾਲ ਪੀਓਗੇ ਪਾਣੀ ਤਾਂ ਹੋਣਗੀਆਂ ਕਈ ਪਰੇਸ਼ਾਨੀਆਂ
NEXT STORY