ਜਲੰਧਰ— ਕੈਂਡੀ ਕੁਕੀਜ਼ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਇਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਦੀ ਰਸਿਪੀ ਇਸ ਅਨੁਸਾਰ ਹੈ।
ਸਮੱਗਰੀ—
- 225 ਗ੍ਰਾਮ ਮੱਖਣ
- 170 ਗ੍ਰਾਮ ਦਾਣੇਦਾਰ ਖੰਡ
- 170 ਗ੍ਰਾਮ ਸ਼ੱਕਰ
- 3 ਅੰਡੇ
- 11/2 ਚਮਚ ਬੇਕਿੰਗ ਸੋਡਾ
- 3/4 ਚਮਚ ਨਮਕ
- 330 ਗ੍ਰਾਮ ਜੈਮ ਕੈਂਡੀ
- 125 ਗ੍ਰਾਮ ਡਾਰਕ ਚਾਕਲੇਟ ਚਿਪਸ
- 100 ਗ੍ਰਾਮ ਵਾਇਟ ਚਾਕਲੇਚ ਚਿਪਸ
- ਥੋੜਾ ਜਿਹਾ ਤੇਲ
ਵਿਧੀ
1. ਇਕ ਕੋਲੀ 'ਚ ਮੱਖਣ, ਦਾਣੇਦਾਰ ਖੰਡ, ਸ਼ੱਕਰ ਨੂੰ ਚੰਗੀ ਤਰ੍ਹਾਂ ਬੀਟ ਕਰੋ ਜਦੋਂ ਤੱਕ ਇਹ ਫਲਕੀ ਨਾ ਹੋ ਜਾਏ।
2. ਹੁਣ ਉਸ 'ਚ ਅੰਡੇ ਅਤੇ ਬਨੀਲਾ ਸਤ ਪਾ ਕੇ ਲਗਾਤਾਰ ਬੀਟ ਕਰਦੇ ਜਾਓ।
3. ਹੁਣ ਉਸ 'ਚ ਮੈਦਾ, ਬੈਕਿੰਗ ਪਾਉੂਡਰ 'ਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
4. ਫਿਰ ਉਸ 'ਚ ਜੈਮ ਕਂੈਡੀਜ਼, ਡਾਰਕ ਚਾਕਲੇਟ ਚਿਪਸ, ਵਾਇਟ ਚਾਕਲੇਟ ਚਿਪਸ ਪਾ ਕੇ ਪਰ-ਹੀਟ ਓਵਨ 400ਡਿਗਰੀ ਐਫ / 200ਡਿਗਰੀ ਸੀ 'ਚ 25-30 ਮਿੰਟ ਤਕ ਬੇਕ ਕਰੋ।
7. ਇਸ ਤੋਂ ਬਾਅਦ ਇਸਨੂੰ ਕੱਡ ਕੇ ਠੰਡਾ ਕਰ ਲਓ।
ਪਾਰਟੀ 'ਤੇ ਕੁਝ ਇਸ ਤਰ੍ਹਾਂ ਦੀ ਲੁਕ 'ਚ ਨਜ਼ਰ ਆਈ ਈਸ਼ਾ
NEXT STORY