Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 14, 2026

    1:48:47 PM

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • warning bell for patiala residents

    ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ...

  • dragon challenge to trump s blockade

    ਟਰੰਪ ਦੀ ਨਾਕਾਬੰਦੀ ਨੂੰ ਡ੍ਰੈਗਨ ਦੀ ਚੁਣੌਤੀ!...

  • punjab police advisory

    INTERNET ਚਲਾਉਣ ਵਾਲੇ ਮੁੰਡੇ-ਕੁੜੀਆਂ ਲਈ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਫੈਸ਼ਨ ਟ੍ਰੈਂਡ ਦਾ ਨਵਾਂ ਚਿਹਰਾ ਬਣੇ ‘ਚਿਕਨਕਾਰੀ ਟਿਊਨਿਕ’

LIFE STYLE News Punjabi(ਲਾਈਫ ਸਟਾਈਲ)

ਫੈਸ਼ਨ ਟ੍ਰੈਂਡ ਦਾ ਨਵਾਂ ਚਿਹਰਾ ਬਣੇ ‘ਚਿਕਨਕਾਰੀ ਟਿਊਨਿਕ’

  • Edited By Disha,
  • Updated: 01 Mar, 2026 09:47 AM
Life Style
fashion trend  chikankari tunic  young women
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ਫੈਸ਼ਨ ’ਚ ਅਜਿਹੇ ਆਪਸ਼ਨਜ਼ ਤਲਾਸ਼ ਰਹੀਆਂ ਹਨ ਜੋ ਸੁੰਦਰ, ਆਰਾਮਦਾਇਕ ਅਤੇ ਬਹੁਮੁਖੀ ਹੋਣ। ਇਸੇ ਦਰਮਿਆਨ ਚਿਕਨਕਾਰੀ ਟਿਊਨਿਕ ਦੀ ਬਾਜ਼ਾਰ ’ਚ ਧੁੰਮ ਮਚੀ ਹੈ। ਇਹ ਟਿਊਨਿਕ ਨਾ ਸਿਰਫ਼ ਟ੍ਰੈਂਡ ’ਚ ਬਣੇ ਹੋਏ ਹਨ ਸਗੋਂ ਹਰ ਉਮਰ ਅਤੇ ਹਰ ਮੌਕੇ ’ਤੇ ਔਰਤਾਂ ਨੂੰ ਆਪਣੀ ਵੱਲ ਆਕਰਸ਼ਿਤ ਕਰ ਰਹੇ ਹਨ। ਚਿਕਨਕਾਰੀ ਦਾ ਰਵਾਇਤੀ ਐਂਬ੍ਰਾਇਡਰੀ ਵਰਕ ਇਨ੍ਹਾਂ ਟਿਊਨਿਕ ਨੂੰ ਇਕ ਖ਼ਾਸੀਅਤ ਦਿੰਦਾ ਹੈ, ਜਿਸ ਨਾਲ ਇਹ ਹੋਰ ਸਾਧਾਰਨ ਟਾਪ ਅਤੇ ਕੁੜਤੀਆਂ ਤੋਂ ਵੱਖ ਨਜ਼ਰ ਆਉਂਦੇ ਹਨ। ਇਹ ਟਿਊਨਿਕ ਰੋਜ਼ਾਨਾ ਜੀਵਨ ’ਚ ਬਿਨਾਂ ਕਿਸੇ ਝੰਜਟ ਦੇ ਸਟਾਈਲ ਕੀਤੇ ਜਾ ਸਕਦੇ ਹਨ। ਇਨ੍ਹਾਂ ’ਚ ਕਈ ਤਰ੍ਹਾਂ ਦੇ ਡਿਜ਼ਾਈਨ ਉਪਲਬਧ ਹਨ, ਜਿਵੇਂ ਸ਼ਰਟ-ਸਟਾਈਲ ਟਿਊਨਿਕ, ਸ਼ਾਰਟ ਕੁੜਤਾ ਟਾਈਪ, ਫ੍ਰਾਕ ਸਟਾਈਲ, ਏ-ਲਾਈਨ ਜਾਂ ਸਟ੍ਰੇਟ ਕੱਟ। ਸਲੀਵਜ਼ ਦੇ ਮਾਮਲੇ ’ਚ ਫੁੱਲ ਸਲੀਵ, ਥ੍ਰੀ-ਫੋਰਥ, ਹਾਫ਼ ਸਲੀਵ ਤੋਂ ਲੈ ਕੇ ਸਲੀਵਲੈੱਸ ਤੱਕ ਦੇ ਆਪਸ਼ਨਜ਼ ਮਿਲਦੇ ਹਨ।

ਐਂਬ੍ਰਾਇਡਰੀ ਦੀ ਗੱਲ ਕਰੀਏ ਤਾਂ ਕੁਝ ਟਿਊਨਿਕ ’ਚ ਫੁੱਲ ਚਿਕਨਕਾਰੀ ਵਰਕ ਹੁੰਦਾ ਹੈ, ਜਦਕਿ ਕਈਆਂ ’ਚ ਸਿਰਫ਼ ਨੈੱਕਲਾਈਨ, ਸਲੀਵਜ਼ ਜਾਂ ਹੇਮਲਾਈਨ ’ਤੇ ਹੀ ਸੁੰਦਰ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਇਸ ਨਾਲ ਇਹ ਟਿਊਨਿਕ ਹਲਕੇ ਅਤੇ ਭਾਰੀ ਦੋਵੇਂ ਲੁਕ ’ਚ ਉਪਲਬਧ ਰਹਿੰਦੇ ਹਨ। ਕਲਰ ਪੈਲੇਟ ਵੀ ਕਾਫ਼ੀ ਵੱਖਰਾ ਹੈ। ਮੁਟਿਆਰਾਂ ਅਕਸਰ ਲਾਈਟ ਸ਼ੇਡਜ਼ ਜਿਵੇਂ ਵ੍ਹਾਈਟ, ਕ੍ਰੀਮ, ਲਾਈਟ ਪਿੰਕ, ਯੈਲੋ ਪਸੰਦ ਕਰਦੀਆਂ ਹਨ, ਜਦਕਿ ਔਰਤਾਂ ਡਾਰਕ ਸ਼ੇਡਜ਼ ਜਿਵੇਂ ਗ੍ਰੀਨ, ਬਲਿਊ, ਰੈੱਡ, ਮੈਰੂਨ, ਪਰਪਲ ਅਤੇ ਬਲੈਕ ’ਚ ਇਨ੍ਹਾਂ ਨੂੰ ਜ਼ਿਆਦਾ ਪਹਿਨਦੀਆਂ ਹਨ। ਇਹ ਸ਼ੇਡਜ਼ ਕਿਸੇ ਵੀ ਸਕਿਨ ਟੋਨ ਦੇ ਨਾਲ ਖ਼ੂਬ ਜੱਚਦੇ ਹਨ।

ਚਿਕਨਕਾਰੀ ਟਿਊਨਿਕ ਦੀ ਇਕ ਹੋਰ ਵੱਡੀ ਤਾਕਤ ਹੈ ਉਨ੍ਹਾਂ ਦੀ ਵਰਸੇਟੈਲਿਟੀ। ਇਹ ਹਰ ਤਰ੍ਹਾਂ ਦੇ ਬਾਟਮ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਜੀਨਜ਼, ਲੈਗਿੰਗਜ਼, ਪਲਾਜ਼ੋ, ਸ਼ਾਰਾਰਾ, ਸਟ੍ਰੇਟ ਪੈਂਟ, ਕਾਰਗੋ ਪੈਂਟਸ ਜਾਂ ਇੱਥੋਂ ਤੱਕ ਕਿ ਲੌਂਗ ਸਕਰਟਸ ਦੇ ਨਾਲ ਵੀ ਇਨ੍ਹਾਂ ਨੂੰ ਸਟਾਈਲ ਕੀਤਾ ਜਾ ਸਕਦਾ ਹੈ। ਇਸ ਨਾਲ ਸਟਾਈਲਿੰਗ ’ਚ ਜ਼ਿਆਦਾ ਸੋਚ-ਵਿਚਾਰ ਕਰਨ ਦੀ ਲੋੜ ਨਹੀਂ ਪੈਂਦੀ। ਕੈਜ਼ੂਅਲ ਆਊਟਿੰਗ, ਪਿਕਨਿਕ, ਕਾਲਜ ਫੰਕਸ਼ਨ, ਆਫਿਸ ਜਾਂ ਫੈਮਿਲੀ ਗੈਦਰਿੰਗ ਹਰ ਜਗ੍ਹਾ ਇਹ ਟਿਊਨਿਕ ਪਰਫੈਕਟ ਲੱਗਦੇ ਹਨ। ਇਹ ਮੁਟਿਆਰਾਂ ਨੂੰ ਇਕ ਸਿੰਪਲ ਅਤੇ ਸੋਬਰ ਲੁਕ ਦਿੰਦੇ ਹਨ, ਜੋ ਆਧੁਨਿਕਤਾ ਦੇ ਨਾਲ-ਨਾਲ ਭਾਰਤੀ ਪਰੰਪਰਾ ਦਾ ਵੀ ਅਹਿਸਾਸ ਕਰਾਉਂਦੇ ਹਨ।

ਸਟਾਈਲਿੰਗ ਦੇ ਮਾਮਲੇ ’ਚ ਮੁਟਿਆਰਾਂ ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀਆਂ ਹਨ। ਅਸੈਸਰੀਜ਼ ’ਚ ਸਟੋਲ, ਸਕਾਰਫ਼, ਬੈਗ ਅਤੇ ਸਨਗਲਾਸਿਜ਼ ਦੀ ਵਰਤੋਂ ਆਮ ਹੈ। ਹੇਅਰਸਟਾਈਲ ’ਚ ਓਪਨ ਹੇਅਰ, ਹਾਈ ਪੋਨੀਟੇਲ, ਬ੍ਰੈਡ ਜਾਂ ਮੈਸੀ ਬੰਨ ਸਾਰੇ ਆਪਸ਼ਨ ਟ੍ਰਾਈ ਕੀਤੇ ਜਾਂਦੇ ਹਨ। ਜਿਊਲਰੀ ’ਚ ਝੁਮਕੇ, ਚੇਨ, ਬ੍ਰੈਸਲੇਟ, ਰਿੰਗਸ ਵਰਗੇ ਅਸੈਸਰੀਜ਼ ਜੋੜੇ ਜਾਂਦੇ ਹਨ, ਜੋ ਲੁਕ ਨੂੰ ਕੰਪਲੀਟ ਕਰਦੇ ਹਨ। ਫੁੱਟਵੀਅਰ ’ਚ ਫਲੈਟਸ, ਸੈਂਡਲ, ਬੈਲੀ ਹੀਲਜ਼, ਸਨੀਕਰਸ ਜਾਂ ਕੈਜ਼ੂਅਲ ਸ਼ੂਜ਼ ਸਾਰਿਆਂ ਦੇ ਨਾਲ ਇਹ ਟਿਊਨਿਕ ਖ਼ੂਬਸੂਰਤ ਲੱਗਦੇ ਹਨ। ਕੁੱਲ ਮਿਲਾ ਕੇ, ਚਿਕਨਕਾਰੀ ਟਿਊਨਿਕ ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਹ ਨਾ ਸਿਰਫ਼ ਫੈਸ਼ਨੇਬਲ ਹਨ, ਸਗੋਂ ਆਰਾਮਦਾਇਕ, ਬਹੁਮੁਖੀ ਅਤੇ ਕਿਫ਼ਾਇਤੀ ਵੀ ਹਨ। ਭਾਰਤੀ ਸੱਭਿਆਚਾਰ ਦੀ ਝਲਕ ਦਿੰਦੇ ਹੋਏ ਇਹ ਆਧੁਨਿਕ ਜੀਵਨ ਸ਼ੈਲੀ ਦੇ ਨਾਲ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ। ਇਹੀ ਵਜ੍ਹਾ ਹੈ ਕਿ ਬਾਜ਼ਾਰ ’ਚ ਇਨ੍ਹਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਹਰ ਮੌਸਮ ’ਚ ਇਹ ਟ੍ਰੈਂਡ ’ਚ ਬਣੇ ਰਹਿੰਦੇ ਹਨ।

  • Fashion trend
  • Chikankari tunic
  • young women
  • ਫੈਸ਼ਨ ਟਰੈਂਡ
  • ਚਿਕਨਕਾਰੀ ਟਿਊਨਿਕ
  • ਮੁਟਿਆਰਾਂ

ਸਾੜ੍ਹੀ ਲੁਕ ਨੂੰ ਮਾਡਰਨ ਟੱਚ ਦੇ ਰਹੇ ਡਿਜ਼ਾਈਨਰ ਬਲਾਊਜ਼

NEXT STORY

Stories You May Like

  • young women  fashion trends  clamshell  work suits
    ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
  • indian dresses  new fashion sharara suits
    ਇੰਡੀਅਨ ਡ੍ਰੈੱਸਾਂ ’ਚ ਨਵਾਂ ਫੈਸ਼ਨ ਸਟੇਟਮੈਂਟ ਬਣੇ ਸ਼ਰਾਰਾ ਸੂਟ
  • salwar suits  women  traditional wear
    ‘ਸਲਵਾਰ-ਸੂਟ’ ਬਣੇ ਔਰਤਾਂ ਦਾ ਸਦਾਬਹਾਰ ਫੈਸ਼ਨ ਸਟੇਟਮੈਂਟ
  • glowing face marriage  injections  weight loss
    ਚਮਕਦਾਰ ਚਿਹਰਾ ਜਾਂ ਬੀਮਾਰ ਸਰੀਰ? ਵਿਆਹ ਤੋਂ ਪਹਿਲਾਂ ਇੰਜੈਕਸ਼ਨਾਂ ਨਾਲ ਭਾਰ ਘਟਾਉਣ ਵਾਲੇ ਪੜ੍ਹਨ ਇਹ ਖ਼ਬਰ!
  • min aung hlaing becomes president of myanmar
    ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ ਹਲਾਇੰਗ ਬਣੇ ਰਾਸ਼ਟਰਪਤੀ
  • young women  new style  slip dress
    ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ ਬਣੀ ‘ਸਲਿੱਪ ਡਰੈੱਸ’
  • former cm channi new house
    ਸਾਬਕਾ ਮੁੱਖ ਮੰਤਰੀ ਚੰਨੀ ਦਾ ਨਵਾਂ ਘਰ ਹੁਣ ਬਣੇਗਾ ਕਾਂਗਰਸੀ ਗਤੀਵਿਧੀਆਂ ਦਾ ਕੇਂਦਰ ਬਿੰਦੂ
  • retail inflation increases  food and beverages are the reason
    ਮਹਿੰਗਾਈ ਦੇ ਮੋਰਚੇ 'ਤੇ ਝਟਕਾ: Retail Inflation ਵਧੀ, ਭੋਜਨ ਅਤੇ ਪੀਣ ਵਾਲੇ ਪਦਾਰਥ ਬਣੇ ਵਜ੍ਹਾ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • good news
    Good News ! ਹੁਣ ਬਿਨਾਂ 'Passport' ਮਿਲੇਗੀ Schenegen ਦੇਸ਼ਾਂ 'ਚ Entry
  • journalist gurdeep  fake journalist
    ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
  • the department has given these indications for punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ...
  • jalandhar massive explosion in gas cylinder
    ਜਲੰਧਰ : ਵੱਡੇ ਸਿਲੰਡਰਾਂ ਤੋਂ ਗੈਸ ਭਰਨ ਦੌਰਾਨ ਜ਼ੋਰਦਾਰ ਧਮਾਕਾ, ਉੱਖੜ ਗਏ ਲੋਹੇ...
  • people are forced to order expensive food from dhabas due to lack of gas
    ਚੁੱਲ੍ਹੇ ਹੋਏ ਠੰਢੇ, ਜੇਬਾਂ ਹੋਈਆਂ ਹੌਲੀਆਂ! ਗੈਸ ਨਾ ਮਿਲਣ ਕਾਰਨ ਢਾਬਿਆਂ ਤੋਂ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
Trending
Ek Nazar
traffic rules bike auto banned 20 thousand fine

ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ 'ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ...

bollywood  s beautiful choreographer is still single at the age of 40

"ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ...

world famous singer enters drug rehab center

ਨਸ਼ਾ ਛਡਾਊ ਕੇਂਦਰ 'ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ...

famous actor passes away

ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

famous singer sells his lands  deal worth crores

ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

sun transit aries zodiac signs

ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...

rcb and mi suffer a big blow

RCB ਤੇ MI ਨੂੰ ਲੱਗਾ ਵੱਡਾ ਝਟਕਾ ! 2 ਧਾਕੜ ਖਿਡਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

hormuz strait iran indian tanker safe passage

'ਭਾਰਤੀ ਜਹਾਜ਼ ਆਰਾਮ ਨਾਲ ਲੰਘਣ..', ਈਰਾਨ ਦੇ ਭਰੋਸੇ ਨਾਲ ਟਲਿਆ ਤੇਲ ਸੰਕਟ ਦਾ ਖਤਰਾ

broken glass from a car parked outside the house

ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...

polio team in pakistan

ਪਾਕਿਸਤਾਨ 'ਚ ਪੋਲੀਓ ਟੀਮ 'ਤੇ ਹਮਲਾ ; ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਚਾਰ ਜ਼ਖਮੀ

the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • the fascinating story of earth  s most unique creature
      32 ਦਿਮਾਗ, 300 ਦੰਦ ਅਤੇ 10 ਅੱਖਾਂ ! ਧਰਤੀ ਦੇ ਸਭ ਤੋਂ ਵਿਲੱਖਣ ਜੀਵ ਦੀ ਦਿਲਚਸਪ...
    • how to make a cheela of cholas
      ਚੋਲਾਂ ਦਾ ਚੀਲਾ ਬਣਾਉਣ ਦਾ ਸਹੀ ਤਰੀਕਾ
    • mulathi is the indigenous secret of beauty
      ਸੁੰਦਰਤਾ ਦਾ ਦੇਸੀ ਰਾਜ਼ ਹੈ 'ਮੁਲੱਠੀ'! ਜਾਣੋ ਕਿਵੇਂ ਘਰ ਬੈਠੇ ਪਾਈਏ ਕੁਦਰਤੀ...
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • the pressure to be the perfect mother is becoming a cause of illness
      ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ...
    • young women  modern look  short jacket
      ਮੁਟਿਆਰਾਂ ਨੂੰ ਟ੍ਰੈਂਡੀ ਤੇ ਮਾਡਰਨ ਲੁੱਕ ਦੇ ਰਹੀ ਸ਼ਾਰਟ ਜੈਕਟ
    • phones became smart in 15 years but humans were not
      15 ਸਾਲਾਂ 'ਚ ਫੋਨ ਤਾਂ ਸਮਾਰਟ ਹੋ ਗਏ, ਪਰ ਇਨਸਾਨ 50,000 ਸਾਲ ਪਿੱਛੇ ਰਹਿ ਗਿਆ!...
    • it is easy to get food at railway stations but it is difficult to get medicines
      ਰੇਲਵੇ ਸਟੇਸ਼ਨਾਂ 'ਤੇ ਖਾਣਾ ਮਿਲਣਾ ਆਸਾਨ ਪਰ ਦਵਾਈਆਂ ਮਿਲਣਾ ਮੁਸ਼ਕਲ! ਜਾਣੋ ਇਸ ਦੇ...
    • know what is the real relationship between husband and wife
      ਸ਼ਾਸਤਰਾਂ ਅਨੁਸਾਰ ਜਾਣੋ ਕੀ ਹੈ ਪਤੀ-ਪਤਨੀ ਦਾ ਅਸਲ ਰਿਸ਼ਤਾ ਅਤੇ ਸੁਖੀ ਜੀਵਨ ਦਾ...
    • homemade serum for face
      ਚਿਹਰੇ 'ਤੇ ਚਾਹੀਦੀ ਹੈ ਗਲੋਅ ਤਾਂ ਘਰ 'ਚ ਬਣਾ ਕੇ ਲਗਾਓ ਇਹ ਖਾਸ 'ਗਲੋਇੰਗ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +