Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, APR 21, 2021

    8:35:52 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • New Delhi
  • Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਸ਼ਾਹੀ ਪਨੀਰ

LIFE-STYLE News Punjabi(ਲਾਈਫ ਸਟਾਈਲ)

Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਸ਼ਾਹੀ ਪਨੀਰ

  • Edited By Aarti Dhillon,
  • Updated: 30 Jan, 2021 10:02 AM
New Delhi
cooking tips  here  s how to make royal cheese in the home kitchen
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਅਸੀਂ ਜਦੋਂ ਵੀ ਕੁਝ ਚੰਗਾ ਖਾਣ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਨੀਰ ਦਾ ਨਾਂ ਸਾਡੇ ਮੂੰਹ ਤੇ ਆਉਂਦਾ ਹੈ। ਖ਼ਾਸ ਕਰਕੇ ਜਦੋਂ ਕੋਈ ਮਹਿਮਾਨ ਆ ਜਾਵੇ ਤਾਂ ਵੀ ਅਸੀਂ ਪਨੀਰ ਹੀ ਬਣਾ ਕੇ ਖਵਾਉਂਦੇ ਹਾਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਸ਼ਾਹੀ ਪਨੀਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਬਣਾਉਣ 'ਚ ਬਹੁਤ ਆਸਾਨ ਅਤੇ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਸ਼ਾਹੀ ਪਨੀਰ ਦੀ ਸਬਜ਼ੀ ਤੁਹਾਡੇ ਘਰ 'ਚ ਛੋਟੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਵੇਗੀ। ਚਲੋਂ ਜਾਣਦੇ ਹਾਂ ਸ਼ਾਹੀ ਪਨੀਰ ਬਣਾਉਣ ਦੀ ਵਿਧੀ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ
ਪਨੀਰ-250 ਗ੍ਰਾਮ

ਤੇਲ/ ਮੱਖਣ - 4 ਚਮਚ ਗੰਢੇ-2 (ਮੋਟੇ ਕੱਟੇ ਹੋਏ)

ਅਦਰਕ-50 ਗ੍ਰਾਮ

ਹਰੀ ਮਿਰਚ ਸਵਾਦ ਅਨੁਸਾਰ 

ਟਮਾਟਰ-4  

ਮੋਟੀ ਇਲਾਇਚੀ-2  

ਦਹੀਂ-ਅੱਧਾ ਕੱਪ  

ਲਾਲ ਮਿਰਚ- ½ ਚਮਚਾ

ਪਨੀਰ ਮਸਾਲਾ- ½

ਲੂਣ ਸਵਾਦ ਅਨੁਸਾਰ,

ਦੁੱਧ-50 ਮੀਲੀ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਬਣਾਉਣ ਦੀ ਵਿਧੀ
1.ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਟੁੱਕੜਿਆਂ ਵਿੱਚ ਕੱਟ ਲਓ।
2. ਫਿਰ ਤੇਲ ਨੂੰ ਕੜਾਹੀ ਵਿੱਚ ਪਾ ਕੇ ਗੰਢੇ, ਅਦਰਕ, ਹਰੀ ਮਿਰਚ, ਮੋਟੀ ਇਲਾਇਚੀ ਦੇ ਨਾਲ ਭੁੰਨੋ।
3. 3-4 ਮਿੰਟ ਤਲਕੇ ਟਮਾਟਰ ਪਾਓ ਅਤੇ 5-7 ਮਿੰਟ ਲਈ ਢੱਕ ਦਿਓ। ਫਿਰ ਦਹੀਂ ਪਾ ਕੇ 5 ਮਿੰਟ ਪਕਾਓ ਅਤੇ ਕੱਪ ਪਾਣੀ ਪਾ ਕੇ ਠੰਡਾ ਹੋਣ ਲਈ ਰੱਖ ਦਿਓ।
4. ਉਸ ਤੋਂ ਬਾਅਦ ਗਰਾਇਨਡਰ ਵਿੱਚ ਪਾ ਕੇ ਪੀਸ ਲਵੋ।
5. ਹੁਣ ਕੜਾਹੀ ਵਿੱਚ ਬਚਿਆ ਹੋਇਆ ਤੇਲ ਪਾ ਕੇ ਗਰਮ ਕਰ ਲਓ ਅਤੇ ਗਰੇਵੀ ਪਾ ਦਿਓ।
6. ਜਦ ਤੱਕ ਗਰੇਵੀ ਗਾੜੀ ਨਾ ਹੋ ਜਾਵੇ ਉਦੋਂ ਤੱਕ ਪਕਾਉਂਦੇ ਰਹੋ।
7. ਫਿਰ ਦੁੱਧ ਅਤੇ ਪਨੀਰ ਪਾ ਕੇ 3-4 ਮਿੰਟ ਪਕਾਓ।
8. ਲਓ ਜੀ ਤੁਹਾਡੇ ਖਾਣ ਲਈ ਸ਼ਾਹੀ ਪਨੀਰ ਬਣ ਕੇ ਤਿਆਰ ਕੇ ਹੈ। ਇਸ ਨੂੰ ਨਾਨ, ਚਪਾਤੀ, ਚੌਲਾਂ ਨਾਲ ਤੁਸੀਂ ਖਾ ਸਕਦੇ ਹੋ। 

 ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

  • Cooking Tips
  • home kitchen
  • Sahi paneer
  • ਮਹਿਮਾਨ
  • ਸ਼ਾਹੀ ਪਨੀਰ
  • ਰਸੋਈ

ਸਿਰ ਦਰਦ ਤੇ ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਦਿਵਾਉਂਦੀ ਹੈ ‘ਮਿਸ਼ਰੀ’,ਇਨ੍ਹਾਂ ਰੋਗਾਂ ਤੋਂ ਵੀ ਮਿਲੇਗਾ...

NEXT STORY

Stories You May Like

  • shadow relief face beautiful raw milk these things
    ਛਾਈਆਂ ਤੋਂ ਛੁਟਕਾਰਾ ਅਤੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਕੱਚੇ ਦੁੱਧ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ
  • lemon peel bones strong skin problems benefits
    ਹੱਡੀਆਂ ਨੂੰ ਮਜ਼ਬੂਤ ਅਤੇ ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਲਾਹੇਵੰਦ ਹਨ ‘ਨਿੰਬੂ ਦੇ ਛਿਲਕੇ’, ਜਾਣੋ ਹੋਰ ਵੀ ਫ਼ਾਇਦੇ
  • health tips morning empty stomach do not drink tea illness
    Health Tips : ਖਾਲੀ ਢਿੱਡ ਕਦੇ ਨਾ ਪੀਓ ‘ਚਾਹ’, ਨਹੀਂ ਤਾਂ ਤੁਸੀਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
  • beauty tips  a face pack made with coffee will make your face glow
    Beauty Tips: ਚਿਹਰੇ ’ਤੇ ਚਮਕ ਲਿਆਵੇਗਾ ਕੌਫੀ ਨਾਲ ਬਣਿਆ ਫੇਸਪੈਕ, ਇੰਝ ਕਰੋ ਵਰਤੋਂ
  • coconut keeps heart healthy must be included in the diet
    ਦਿਲ ਨੂੰ ਸਿਹਤਮੰਦ ਰੱਖਦਾ ਹੈ 'ਨਾਰੀਅਲ', ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
  • cooking tips  make and feed children pizza in the home kitchen
    Cooking Tips: ਘਰ ਦੀ ਰਸੋਈ 'ਚ ਬੱਚਿਆਂ ਨੂੰ ਬਣਾ ਕੇ ਖਵਾਓ ਪਿੱਜ਼ਾ
  • beauty tips  50 years  hair  attention  beauty  strong  shiny
    Beauty Tips : 50 ਸਾਲ ਤੋਂ ਬਾਅਦ ਇੰਝ ਰੱਖੋ ਆਪਣੇ ਵਾਲਾਂ ਦਾ ਖ਼ਾਸ ਧਿਆਨ, ਬਰਕਰਾਰ ਰਹੇਗੀ ਸੁੰਦਰਤਾ
  • vastu tips pillow sleeping water bottle purse phone damage
    Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’
  • navjot sidhu social media sacrilege
    ਦੋਸ਼ੀਆਂ ਨਾਲ ਕਿਸ ਦੀ ਘਿਓ-ਖਿਚੜੀ, ਨਵਜੋਤ ਸਿੱਧੂ ਨੇ ਫਿਰ ਚੁੱਕੇ ਵੱਡੇ ਸਵਾਲ
  • high court capt amarinder singh firing
    ਜਲਦ ਸਰਕਾਰ ਕੋਲ ਹੋਵੇਗੀ ਸਿਟ ’ਤੇ ਹਾਈਕੋਰਟ ਦੇ ਫ਼ੈਸਲੇ ਦੀ ਕਾਪੀ, ਕੈਪਟਨ ਵਲੋਂ...
  • overnment of punjab  business  corona
    ਪੰਜਾਬ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਨੇ ਕਾਰੋਬਾਰੀਆਂ ਦਾ ਤੋੜਿਆ ਲੱਕ
  • mr  vijay kumar chopra  ram naomi  festival
    ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ
  • oxygen cylinder exhaust patient death
    ਆਕਸੀਜਨ ਦਾ ਸਿਲੰਡਰ ਖ਼ਤਮ ਹੋਣ ਕਾਰਨ ਮਰੀਜ਼ ਦੀ ਮੌਤ, ਰਾਤ 11 ਵਜੇ ਪਰਿਵਾਰਕ...
  • we will not allow punjab to become delhi
    ਪੰਜਾਬ ਨੂੰ ਨਹੀਂ ਬਣਨ ਦੇਵਾਂਗੇ ਦਿੱਲੀ, ਔਖ ਤਾਂ ਹੋਵੇਗੀ ਪਰ ਅਜਿਹਾ ਕਰਨਾ ਲਾਜ਼ਮੀ ...
  • jalandhar curfew guru nanak mission chowk robbery
    ਜਲੰਧਰ: ਕਰਫ਼ਿਊ ਦੌਰਾਨ ਘਰ ਜਾ ਰਹੀ ਕੁੜੀ ਕੋਲੋਂ ਗੁਰੂ ਨਾਨਕ ਮਿਸ਼ਨ ਚੌਂਕ ’ਚ ਖੋਹੀ...
  • mohali ranks second in punjab in corona cases
    ਕੋਰੋਨਾ ਮਾਮਲਿਆਂ ’ਚ ਮੋਹਾਲੀ ਪੰਜਾਬ ’ਚੋਂ ਦੂਜੇ ਨੰਬਰ ’ਤੇ
Trending
Ek Nazar
kkr vs csk 15th match ipl 2021 live

KKR vs CSK : ਕੋਲਕਾਤਾ ਨੇ ਜਿੱਤੀ ਟਾਸ, ਚੇਨਈ ਕਰੇਗੀ ਪਹਿਲਾਂ ਬੱਲੇਬਾਜ਼ੀ

shadow relief face beautiful raw milk these things

ਛਾਈਆਂ ਤੋਂ ਛੁਟਕਾਰਾ ਅਤੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਕੱਚੇ ਦੁੱਧ ’ਚ ਮਿਲਾ...

lemon peel bones strong skin problems benefits

ਹੱਡੀਆਂ ਨੂੰ ਮਜ਼ਬੂਤ ਅਤੇ ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਲਾਹੇਵੰਦ ਹਨ ‘ਨਿੰਬੂ...

rashami desai bold photoshoot in bedroom

ਬੈੱਡਰੂਮ ’ਚ ਰਸ਼ਮੀ ਨੇ ਕਰਵਾਇਆ ਬੋਲਡ ਫੋਟੋਸ਼ੂਟ, ਬਲੈਕ ਡਰੈੱਸ ’ਚ ਬਿਖੇਰੇ ਹੁਸਨ ਦੇ...

health tips morning empty stomach do not drink tea illness

Health Tips : ਖਾਲੀ ਢਿੱਡ ਕਦੇ ਨਾ ਪੀਓ ‘ਚਾਹ’, ਨਹੀਂ ਤਾਂ ਤੁਸੀਂ ਹੋ ਸਕਦੇ ਹੋ...

america  prisoner

ਅਮਰੀਕਾ: ਮੌਤ ਦੀ ਸਜ਼ਾ ਪਾਏ ਕੈਦੀ ਨੇ ਜ਼ਹਿਰੀਲੇ ਟੀਕੇ ਦੀ ਜਗ੍ਹਾ ਗੋਲੀ ਰਾਹੀਂ ਮਰਨ...

gippy grewal on lockdown rules in india

ਗੱਡੀ ’ਚ ਮਾਸਕ ਪਹਿਨਣ ’ਤੇ ਬੋਲੇ ਗਿੱਪੀ ਗਰੇਵਾਲ, ਲਾਈਵ ਦੌਰਾਨ ਤਾਲਾਬੰਦੀ ’ਤੇ ਵੀ...

italy  hand to hand organization

ਇਟਲੀ : ਕਈ ਮਰਹੂਮ ਭਾਰਤੀਆਂ ਨੂੰ ਜਾਂਦੀ ਵਾਰ ਮਾਪਿਆਂ ਨਾਲ ਮਿਲਾ ਚੁੱਕੀ ਹੈ 'ਹੈਂਡ...

salman khan announce radhe release date

ਸਲਮਾਨ ਨੂੰ ਨਹੀਂ ਤਾਲਾਬੰਦੀ ਦਾ ਡਰ! ਈਦ ਮੌਕੇ ‘ਰਾਧੇ’ ਨੂੰ ਰਿਲੀਜ਼ ਕਰਨ ਦਾ ਕੀਤਾ...

italy baba sahib ambedkar

ਹਾਲੈਂਡ : ਸ਼ਰਧਾ ਪੂਰਵਕ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ

swara bhaskar post on pm modi

ਪੀ. ਐੱਮ. ਮੋਦੀ ’ਤੇ ਸਵਰਾ ਭਾਸਕਰ ਨੇ ਕੱਸਿਆ ਤੰਜ, ਕਿਹਾ- ‘ਹਸਪਤਾਲ ’ਚ ਬੈੱਡ ਮੰਗ...

imran khan  manmohan singh  wish

ਇਮਰਾਨ ਖਾਨ ਨੇ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ...

harley davidson s 300cc bike unveiled will be launched

ਬੁਲੇਟ ਨੂੰ ਟੱਕਰ ਦੇਣ ਆ ਰਹੀ ਹੈ ਹਾਰਲੇ ਡੇਵਿਡਸਨ ਦੀ 300cc ਵਾਲੀ ਬਾਈਕ

sonia mann yaad grewal viral video

ਸੋਨੀਆ ਮਾਨ ਤੋਂ ਯਾਦ ਗਰੇਵਾਲ ਨੇ ਮੰਗੀ ਮੁਆਫ਼ੀ, ਪਹਿਲਾਂ ਕੀਤੀ ਸੀ ਬੇਇੱਜ਼ਤੀ

punjabi actress oshinsai

ਡਾਕਟਰਾਂ ਦੀ ਲਾਪਰਵਾਹੀ ਨੂੰ ਓਸ਼ਿਨ ਬਰਾੜ ਨੇ ਕੀਤਾ ਜਗ-ਜ਼ਾਹਿਰ, ਚੰਡੀਗੜ੍ਹ ਦੇ...

why corona patients need oxygen

ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ...

kangana ranaut wants  fine or imprisonment for 3rd child

ਭਾਰਤ ਦੀ ਆਬਾਦੀ 'ਤੇ ਫੁੱਟਿਆ ਕੰਗਨਾ ਰਣੌਤ ਦਾ ਗੁੱਸਾ, ਕਿਹਾ 'ਤੀਜਾ ਬੱਚਾ ਹੋਣ...

scotland  corona virus restrictions  relaxation

ਸਕਾਟਲੈਂਡ 'ਚ ਅਗਲੇ ਹਫ਼ਤੇ ਤੋਂ ਹੋਵੇਗੀ ਯੂਕੇ ਦੇ ਬਾਕੀ ਖੇਤਰਾਂ 'ਚ ਜਾਣ ਦੀ ਆਗਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • captain central government corona vaccine mang vinnie mahajan
      ਕੈਪਟਨ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ ਭੇਜਣ ਦੀ ਕੀਤੀ ਮੰਗ
    • kunwar vijay pratap  sukhbir badal  kotkapura firing
      ਕੁੰਵਰ ਵਿਜੇ ਪ੍ਰਤਾਪ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਸੁਖਬੀਰ ਬਾਦਲ,...
    • mumbai indians delhi capitals ipl 2021
      DC v MI : ਦਿੱਲੀ ਦੀ ਮੁੰਬਈ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ
    • gurdaspur the administration has intensified the corona
      ਗੁਰਦਾਸਪੁਰ : ਪ੍ਰਸ਼ਾਸਨ ਨੇ ਪੇਂਡੂ ਤੇ ਸ਼ਹਿਰੀ ਪੱਧਰ ’ਤੇ ਕੋਰੋਨਾ ਰੋਕੂ ਟੀਕਾਕਰਨ...
    • canada  airport  passenger
      ਕੈਨੇਡਾ ਜਾਣ ਲਈ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਨੇ ਕੀਤਾ ਹੰਗਾਮਾ, ਜਾਣੋ...
    • young  suicide  dubai
      ਦੁਬਈ ਪਹੁੰਚਣ ਦੇ ਪੰਜ ਦਿਨ ਬਾਅਦ 22 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ...
    • government of punjab  students  captain amarinder singh
      12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸਕੂਲਾਂ ਸੰਬੰਧੀ ਕੀਤੇ...
    • watch latest punjab news live from newsroom  video
      ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
    • kejriwal told the center that some hospitals had only a few hours of oxygen left
      ਕੇਜਰੀਵਾਲ ਨੇ ਮੁੜ ਕੇਂਦਰ ਨੂੰ ਕੀਤੀ ਅਪੀਲ, ਕੁੱਝ ਹਸਪਤਾਲਾਂ 'ਚ ਕੁੱਝ ਹੀ ਘੰਟਿਆਂ...
    • now you can get alcohol from home through these apps
      ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
    • all south african captains worried about suspension from icc
      ਦੱਖਣੀ ਅਫਰੀਕਾ ਦੇ ਸਾਰੇ ਕਪਤਾਨ ICC ਤੋਂ ਪਾਬੰਦੀ ਨੂੰ ਲੈ ਕੇ ਚਿੰਤਤ
    • ਲਾਈਫ ਸਟਾਈਲ ਦੀਆਂ ਖਬਰਾਂ
    • health tips work feeling tired body problems
      Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ...
    • rose water will not only cool the face but also make it beautiful
      Beauty Tips: ਚਿਹਰੇ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਖ਼ੂਬਸੂਰਤ ਵੀ ਬਣਾਏਗਾ...
    • watermelon seeds  including sugar  are included in the diet
      ਸ਼ੂਗਰ ਸਣੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਤਰਬੂਜ਼ ਦੇ ਬੀਜ, ਖੁਰਾਕ 'ਚ...
    • cooking tips  make and serve paneer bhurji to guests in the home kitchen
      Cooking Tips: ਘਰ ਦੀ ਰਸੋਈ 'ਚ ਮਹਿਮਾਨਾਂ ਨੂੰ ਬਣਾ ਕੇ ਖਵਾਓ ਪਨੀਰ ਦੀ ਭੁਰਜੀ
    • beauty tips apply watermelon face pack to cool your face in summer
      Beauty Tips : ਗਰਮੀਆਂ ’ਚ ਚਿਹਰੇ ਨੂੰ ਠੰਡਕ ਪਹੁੰਚਾਉਣ ਲਈ ਲਗਾਓ ਤਰਬੂਜ਼ ਦਾ...
    • health tips pregnant women should keep a distance from these fruits
      Health Tips: ਗਰਭਵਤੀ ਔਰਤਾਂ ਪਪੀਤੇ ਸਮੇਤ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖਣ ਦੂਰੀ
    • blood in children  you must eat these things including pomegranate
      ਬੱਚਿਆਂ 'ਚ ਖ਼ੂਨ ਦੀ ਘਾਟ ਪੂਰੀ ਕਰਨ ਲਈ ਅਨਾਰ ਸਮੇਤ ਜ਼ਰੂਰ ਖਵਾਓ ਇਹ ਚੀਜ਼ਾਂ
    • cooking tips  here  s how to make delicious bitter gourd in the home kitchen
      Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਸੁਆਦਿਸ਼ਟ ਕਰੇਲੇ
    • beauty tips  apply homemade lip balm to get rid of lips in summer
      Beauty Tips: ਗਰਮੀਆਂ ’ਚ ਬੁੱਲ੍ਹਾਂ ਦਾ ਰੁੱਖ਼ਾਪਣ ਦੂਰ ਕਰਨ ਲਈ ਲਗਾਓ ਹੋਮਮੇਡ...
    • what is cervical cancer and how to prevent it
      Woman Health Care: ਕੀ ਹੈ ਸਰਵਾਈਕਲ ਕੈਂਸਰ? ਜਾਣੋ ਕਿੰਝ ਕਰੀਏ ਇਸ ਤੋਂ ਬਚਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +