ਨਵੀਂ ਦਿੱਲੀ— ਵਿਆਹ ਦਾ ਦਿਨ ਹਰ ਲੜਕੀ ਲਈ ਖਾਸ ਹੁੰਦਾ ਹੈ, ਜਿਸ ਦੇ ਲਈ ਉਹ ਬੈਸਟ ਲਹਿੰਗੇ ਦੀ ਚੋਣ ਕਰਦੀ ਹੈ। ਲੜਕੀਆਂ ਲਹਿੰਗਾ ਖਰੀਦਦੇ ਸਮੇਂ ਉਸ ਦੇ ਕਲਰ ਅਤੇ ਡਿਜ਼ਾਈਨਿੰਗ ਦਾ ਖਾਸ ਖਿਆਲ ਰੱਖਦੀਆਂ ਹਨ ਪਰ ਉਹ ਬਲਾਉਜ ਡਿਜ਼ਾਇਨ 'ਤੇ ਧਿਆਨ ਹੀ ਨਹੀਂ ਦਿੰਦੀਆਂ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਬੋਰਿੰਗ ਡਿਜ਼ਾਇੰਸ ਨੂੰ ਬਾਏ ਕਹਿ ਦਿਓ ਕਿਉਂਕਿ ਮਾਰਕਿਟ ਵਿਚ ਹੁਣ ਬੈਕ-ਨੈੱਕ ਬਲਾਉਜ ਡਿਜ਼ਾਇਨ ਦੀ ਵੀ ਕਾਫ਼ੀ ਵੈਰਾਇਟੀਆਂ ਆ ਚੁੱਕੀਆਂ ਹਨ, ਜੋ ਟਰੈਂਡੀ ਹੋਣ ਦੇ ਨਾਲ ਉਨ੍ਹਾਂ ਨੂੰ ਮਾਡਰਨ ਬਰਾਈਡਲ ਲੁੱਕ ਵੀ ਦੇਣਗੀਆਂ। ਲਹਿੰਗੇ ਦੇ ਨਾਲ-ਨਾਲ ਤੁਸੀਂ ਇਸ ਟਰੈਂਡੀ ਬਲਾਉਜ ਡਿਜ਼ਾਇੰਸ ਨੂੰ ਸਾੜ੍ਹੀ ਨਾਲ ਵੀ ਟਰਾਈ ਕਰ ਸਕਦੇ ਹੋ।
— ਵੀ ਸ਼ੇਪ ਬਲਾਉਜ
— ਰਾਊਡ ਸ਼ੇਪ ਬਲਾਉਜ
— ਸਵੀਟਹਾਅਟ ਸ਼ੇਪ ਬਲਾਉਜ
— ਗਰਵਾ ਸ਼ੇਪ ਬਲਾਉਜ
— ਡੀਪ ਵੀ ਨੈੱਕ ਬਲਾਉਜ
ਘਰ 'ਚ ਰੱਖੀਆਂ ਇਹ 5 ਚੀਜ਼ਾਂ ਪਹੁੰਚਾਉਂਦੀਆਂ ਹਨ ਸਿਹਤ ਨੂੰ ਨੁਕਸਾਨ
NEXT STORY