Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 06, 2026

    5:31:25 PM

  • rbi has made a major change in the rules of bond investment

    RBI ਨੇ ਬਾਂਡ ਨਿਵੇਸ਼ ਦੇ ਨਿਯਮਾਂ 'ਚ ਕੀਤਾ ਵੱਡਾ...

  • shocking news about the women of punjab

    ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਹੈਰਾਨ ਕਰਦੀ ਖ਼ਬਰ,...

  • harsimrat badal  s appeal to the union agriculture minister

    ਹਰਸਿਮਰਤ ਬਾਦਲ ਦੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ...

  • transfers in punjab transfers of dcs

    ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਕਈ ਜ਼ਿਲ੍ਹਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Jalandhar
  • ਚਿਹਰੇ ਨੂੰ ਨਿਖਾਰਨ ਲਈ ਅਪਣਾਓ ਇਹ ਬਿਊਟੀ ਟਿਪਸ

LIFE STYLE News Punjabi(ਲਾਈਫ ਸਟਾਈਲ)

ਚਿਹਰੇ ਨੂੰ ਨਿਖਾਰਨ ਲਈ ਅਪਣਾਓ ਇਹ ਬਿਊਟੀ ਟਿਪਸ

  • Author Tarsem Singh,
  • Updated: 07 Sep, 2024 05:35 PM
Jalandhar
follow these beauty tips to beautify your face
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਹਰ ਨਾਰੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿਸੇ। ਆਪਣੀ ਖੂਬਸੂਰਤੀ ਨੂੰ ਨਿਖਾਰਨ ਲਈ ਉਹ ਹਰ ਸੰਭਵ ਉਪਾਅ ਕਰਦੀ ਹੈ। ਸੁੰਦਰਤਾ ਲਈ ਉਹ ਕਦੇ ਬਿਊਟੀ ਪਾਰਲਰ ਜਾਂਦੀ ਹੈ ਤਾਂ ਕਦੇ ਸਪਾ ਅਤੇ ਸੈਲੂਨ।  ਅਜਿਹੇ ਕਈ ਉਪਾਅ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੁੰਦਰਤਾ ’ਤੇ ਨਿਖਾਰ ਲਿਆ ਸਕਦੇ ਹੋ। ਪੇਸ਼ ਹਨ ਤੁਹਾਡੀ ਸੁੰਦਰਤਾ ਨੂੰ ਨਿਖਾਰਨ ਲਈ ਕੁਝ ਟਿਪਸ-
* ਤੁਹਾਡੀ ਸਕਿਨ ਨੂੰ ਗਲੋਇੰਗ ਰੱਖਣ ਲਈ ਇਸ ਨੂੰ ਹਰ ਰੋਜ਼ ਕਲੀਨਜ਼, ਟੋਨ ਅਤੇ ਮੁਆਇਸਚਰਾਈਜ਼ ਜ਼ਰੂਰ ਕਰੋ। ਸਕਿਨ ਦੀ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਕਰੋ।
* ਹਰ ਹਫਤੇ ਐਕਸਫੋਲਿਏਟ ਜ਼ਰੂਰ ਕਰੋ। ਐਕਸਫੋਲਿਏਸ਼ਨ ਤੁਹਾਡੀ ਸਕਿਨ ਨੂੰ ਰੇਸ਼ਮ  ਵਰਗਾ ਮੁਲਾਇਮ ਰੱਖਣ ਲਈ ਜ਼ਿਆਦਾ ਜ਼ਰੂਰੀ ਹੈ। ਇਸ ਪ੍ਰਕਿਰਿਆ ਨਾਲ ਨਾ ਸਿਰਫ ਸਕਿਨ ’ਤੇ ਮਿ੍ਰਤ ਕੋਸ਼ਿਕਾਵਾਂ ਖਤਮ ਹੁੰਦੀਆਂ ਹਨ, ਸਗੋਂ  ਸਕਿਨ ਕੇਅਰ ਪ੍ਰੋਡਕਟ ਇਸ ਨਾਲ ਸੌਖੇ ਸਕਿਨ ’ਤੇ ਪ੍ਰਭਾਵ ਛੱਡ ਸਕਦੇ ਹਨ।
* ਜ਼ਿਆਦਾਤਰ ਸੰਤੁਲਿਤ ਭੋਜਨ ਕਰੋ, ਜਿਸ ’ਚ ਵਿਟਾਮਿਨ-ਏ, ਬੀ ਅਤੇ ਸੀ ਸ਼ਾਮਲ ਹੋਵੇ। ਕ੍ਰੈਸ਼ ਡਾਇਟਸ ਦਾ ਤੁਹਾਡੀ ਸਕਿਨ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
* ਹਰ ਰੋਜ਼ 10 ਤੋਂ 15 ਗਿਲਾਸ ਪਾਣੀ ਜ਼ਰੂਰ ਪੀਵੋ। ਇਸ ਨਾਲ ਤੁਹਾਡੀ ਸਕਿਨ ’ਚੋਂ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।
* ਹਰ ਮਹੀਨੇ ਸੈਲੂਨ ’ਚ ਸਕਿਨ ਟ੍ਰੀਟਮੈਂਟ ਲਈ ਜ਼ਰੂਰ ਜਾਓ, ਤਾਂ ਕਿ ਤੁਹਾਡੀ ਸਕਿਨ ਦੀ ਸਹੀ ਢੰਗ ਨਾਲ ਸੰਭਾਲ ਹੋ ਸਕੇ। ਸਕਿਨ ਟ੍ਰੀਟਮੈਂਟ ਦੀ ਕਿਸਮ ਉਮਰ ਦੇ ਅਨੁਸਾਰ ਹੁੰਦੀ ਹੈ।
* ਕਿਸੇ ਵਧੀਆ ਸਕਿਨ ਕਲੀਨਿਕ ’ਚ  ਰੈਗੂਲਰ ਕਰਾਇਆ ਸਕਿਨ ਟ੍ਰੀਟਮੈਂਟ ਨਾ ਸਿਰਫ ਤੁਹਾਡੀ ਸਕਿਨ ਨੂੰ ਤਾਜ਼ਾ ਦਿਸਣ ’ਚ ਮਦਦ ਕਰਦਾ ਹੈ,  ਨਾਲ ਹੀ ਉਮਰ ਵਧਾਉਣ ਦੇ ਸੰਕੇਤਾਂ ਨੂੰ ਵੀ ਰੋਕਦਾ ਹੈ। 

ਸੁੰਦਰਤਾ ਲਈ ਕੁਝ ਘਰੇਲੂ ਟਿਪਸ
* ਹੱਥ ਖੁਰਦਰੇ ਹੋਣ ’ਤੇ ਗਲਿਸਰੀਨ ’ਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ ’ਤੇ ਰਗੜੋ। ਖੁਰਦਰਾਪਨ ਘੱਟ ਹੋ ਕੇ ਹੱਥਾਂ ਦੀ ਸਕਿਨ ਕੋਮਲ ਹੋਵੇਗੀ।
* ਦੰਦਾਂ ਨੂੰ ਚਮਕਦਾਰ ਬਣਾਉਣ ਲਈ  ਨਿੰਬੂ  ਅਤੇ ਸੰਤਰਿਆਂ ਦੇ ਛਿਲਕਿਆਂ ਨੂੰ ਧੁੱਪ ’ਚ ਸੁਕਾ ਕੇ ਪੀਸ ਲਓ। ਉਸ ਚੂਰਨ ਨੂੰ ਦੰਦਾਂ ’ਤੇ ਮਲਣ ਨਾਲ ਦੰਦ ਚਮਕ ਜਾਣਗੇ।
* ਝੁਰੜੀਆਂ ਨੂੰ ਦੂਰ ਕਰਨ ਲਈ ਸ਼ਹਿਦ ’ਚ ਨਿੰਬੂ ਦਾ ਰਸ ਮਿਲਾ ਕੇ ਝੁਰੜੀਆਂ ਦੀ ਜਗ੍ਹਾ ’ਤੇ ਲਗਾਓ। 15 ਮਿੰਟ ਬਾਅਦ ਸਕਿਨ ਨੂੰ ਸਾਫ ਪਾਣੀ ਨਾਲ ਧੋਅ ਲਓ। ਲਗਾਤਾਰ ਇਸਤੇਮਾਲ ਕਰਨ ’ਤੇ ਝੁਰੜੀਆਂ ਘਟ ਜਾਣਗੀਆਂ।
* ਬੁੱਲ੍ਹ ਅਤੇ ਗੱਲ੍ਹਾਂ  ਨੂੰ ਗੁਲਾਬੀ ਬਣਾਈ ਰੱਖਣ ਲਈ ਕੇਸਰ ਦੀਆਂ ਚਾਰ ਪੱਤੀਆਂ ਨੂੰ ਦੁੱਧ ’ਚ ਪੀਸ ਕੇ ਗੱਲ੍ਹਾਂ ਅਤੇ ਬੁੱਲ੍ਹਾਂ ’ਤੇ ਲਗਾਓ।
* ਨਿੰਬੂ ਦੇ ਰਸ ’ਚ ਆਂਵਲੇ ਦਾ ਚੂਰਨ ਮਿਲਾ ਕੇ ਵਾਲਾਂ ’ਤੇ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੁੰਦਾ ਹੈ ਅਤੇ ਹਰ ਰੋਜ਼ ਵਰਤਣ ਨਾਲ ਵਾਲ ਕਾਲੇ ਅਤੇ ਲੰਬੇ ਹੁੰਦੇ ਹਨ। ਵਾਲਾਂ ਦੇ ਝੜਨ ਦਾ ਮੁੱਖ ਕਾਰਨ ਪੂਰੀ ਤਰ੍ਹਾਂ ਭੋਜਨ ਨਾ ਕਰਨਾ ਹੁੰਦਾ ਹੈ। ਆਪਣੇ ਭੋਜਨ ’ਚ ਸਹੀ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥਾਂ ਦਾ ਸੇਵਨ ਕਰੋ। 
* ਕਿੱਲ, ਮੁਹਾਸੇ ਹੋਣ ’ਤੇ ਨਿੰਮ ਦੀਆਂ ਪੱਤੀਆਂ ਦਾ ਰਸ, ਪੁਦੀਨੇ ਦਾ ਰਸ, ਮੁਲਤਾਨੀ ਮਿੱਟੀ ਦਾ ਪਾਊਡਰ ਮਿਲਾ ਕੇ ਲੇਪ ਤਿਆਰ ਕਰੋ। ਹਰ ਰੋਜ਼ ਲੇਪ ਕਰਨ ਨਾਲ ਕਿੱਲ-ਮੁਹਾਸੇ ਦੂਰ ਹੋ ਜਾਂਦੇ ਹਨ।
* ਖੁਸ਼ਕ ਸਕਿਨ ਲਈ ਚੀਕੂ, ਪਪੀਤੇ ਦੇ ਗੁੱਦੇ ਨੂੰ 1 ਚੱਮਚ ਕ੍ਰੀਮ ’ਚ ਮਿਕਸ ਕਰ ਕੇ ਚਿਹਰੇ, ਗਰਦਨ, ਬਾਂਹ ਤੇ ਲਗਾਓ। ਕੁਝ ਸਮੇਂ ਬਾਅਦ ਸਕਿਨ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।
* ਚਿਹਰੇ ’ਤੇ ਪਪੀਤਾ ਅਤੇ ਮਿਲਕ ਪਾਊਡਰ ਚੰਗੀ ਤਰ੍ਹਾਂ ਫੈਂਟ ਕੇ ਲਗਾਓ। 15-20 ਮਿੰਟਾਂ ਬਾਅਦ ਚਿਹਰਾ ਧੋਅ ਲਓ। 

  • Femininity
  • beauty
  • beauty tips
  • ਨਾਰੀ
  • ਖੂਬਸੂਰਤੀ
  • ਬਿਊਟੀ ਟਿਪਸ

ਔਰਤਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਹਾਈਲਾਈਟ ਕੀਤੇ ਵਾਲ

NEXT STORY

Stories You May Like

  • why does it burn after applying bleach
    ਬਲੀਚ ਲਗਾਉਣ ਤੋਂ ਬਾਅਦ ਕੀ ਤੁਹਾਡੇ ਚਿਹਰੇ ’ਤੇ ਵੀ ਹੁੰਦੀ ਹੈ ਜਲਣ, ਤਾਂ ਅਪਣਾਓ ਇਹ ਨੁਸਖ਼ੇ
  • glycerin is the nectar for the face
    ਕੈਮੀਕਲ ਵਾਲੀਆਂ ਕਰੀਮਾਂ ਨੂੰ ਕਹੋ ਅਲਵਿਦਾ! ਚਿਹਰੇ ਲਈ 'ਅੰਮ੍ਰਿਤ' ਹੈ ਗਲਿਸਰਿਨ, ਜਾਣੋ ਲਾਉਣ ਦਾ ਤਰੀਕਾ
  • lips will become soft and pink in 7 days
    7 ਦਿਨਾਂ 'ਚ ਬੁੱਲ੍ਹ ਬਣਨਗੇ ਨਰਮ ਅਤੇ ਗੁਲਾਬੀ, ਬਸ ਅਪਣਾਓ ਇਹ 3 Easy steps
  • sparkle your water tank in minutes
    ਮਿੰਟਾਂ 'ਚ ਚਮਕਾਓ ਪਾਣੀ ਵਾਲੀ ਟੈਂਕੀ! ਅਪਣਾਓ ਇਹ ਸ਼ਾਨਦਾਰ ਟ੍ਰਿਕ, ਪਾਣੀ ਮਿਲੇਗਾ ਸ਼ੁੱਧ ਤੇ ਸਾਫ਼
  • lizards in the kitchen adopt these 5 natural methods
    ਰਸੋਈ 'ਚ ਕਿਰਲੀਆਂ ਦਾ ਕਹਿਰ? ਅਪਣਾਓ ਇਹ 5 ਕੁਦਰਤੀ ਤਰੀਕੇ, ਮਿੰਟਾਂ 'ਚ ਹੋ ਜਾਣਗੀਆਂ ਰਫ਼ੂ-ਚੱਕਰ
  • rumors of petrol diesel shortage  hpcl makes a big statement
    ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫਵਾਹਾਂ ਵਿਚਾਲੇ HPCL ਦਾ ਵੱਡਾ ਬਿਆਨ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ
  • benefits of applying saffron face pack on the face
    ਚਿਹਰੇ 'ਤੇ ਚਾਹੁੰਦੇ ਹੋ 'ਗੋਲਡਨ ਗਲੋ'? ਕੇਸਰ ਦੇ ਇਹ ਫੇਸਪੈਕ ਹਨ ਕੁਦਰਤੀ ਵਰਦਾਨ, ਜਾਣੋ ਵਰਤਣ ਦਾ ਸਹੀ ਤਰੀਕਾ
  • this is how to cook without a cylinder and induction
    ਗੈਸ ਖਤਮ ਹੋ ਗਈ ਤਾਂ ਨਾ ਹੋਵੋ ਪਰੇਸ਼ਾਨ! ਬਿਨਾਂ ਸਿਲੰਡਰ ਅਤੇ ਇੰਡਕਸ਼ਨ ਤੋਂ ਇੰਝ ਬਣਾਓ ਖਾਣਾ; ਅਪਣਾਓ ਇਹ ਜੁਗਾੜ
  • punjab robbery at pnb bank
    ਪੰਜਾਬ: PNB ਬੈਂਕ 'ਚ ਪੈ ਗਿਆ ਡਾਕਾ
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • sewerage jam in   leather complex   of west assembly constituency for years
    ਵੈਸਟ ਵਿਧਾਨ ਸਭਾ ਹਲਕੇ ਦੇ ਲੈਦਰ ਕੰਪਲੈਕਸ ’ਚ ਸਾਲਾਂ ਤੋਂ ਸੀਵਰੇਜ ਜਾਮ, ਨਿਗਮ ਦਾ...
  • adampur constituency co ordinator buta singh joins bsp
    2027 ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਖਿੱਚੀ ਤਿਆਰੀ! ਬਸਪਾ 'ਚ ਸ਼ਾਮਲ ਹੋਏ...
  • auto overturns at jalandhar railway station  driver seriously injured
    ਜਲੰਧਰ ਰੇਲਵੇ ਸਟੇਸ਼ਨ 'ਤੇ ਪਲਟਿਆ ਆਟੋ, ਚਾਲਕ ਗੰਭੀਰ ਜ਼ਖ਼ਮੀ
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ ਮਜ਼ਦੂਰ,...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
  • tragic accident in jalandhar  boy dies after falling from roof
    ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ: ਛੱਤ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ
Trending
Ek Nazar
revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

china extends visa free arrangement

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

husband s attitude changed after going to canada after getting a love marriage

ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ,...

westjet implements temporary surcharge

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

famous punjabi actress makes big allegations against singer aujla

ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ...

famous hollywood star falls from 6 foot high glass window

ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ...

shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • banarasi saree  indian women  style
      ‘ਬਨਾਰਸੀ ਸਾੜ੍ਹੀ’ ਭਾਰਤੀ ਔਰਤਾਂ ਦੀ ਸਦਾਬਹਾਰ ਪਸੰਦ
    • four million indians on this extramarital dating app
      ਭਾਰਤੀਆਂ 'ਚ ਵਧ ਰਿਹਾ ਐਕਸਟ੍ਰਾ ਮੈਰੀਟਲ ਅਫੇਅਰ ਦਾ ਕ੍ਰੇਜ਼! 40 ਲੱਖ ਲੋਕ ਵਰਤ ਰਹੇ...
    • how to make crispy rice fries
      ਬਚੇ ਹੋਏ ਚੌਲਾਂ ਤੋਂ ਬਣਾਓ ਲਾਜਵਾਬ 'ਕ੍ਰਿਸਪੀ ਰਾਈਸ ਫਰਾਈਜ਼',  ਰੈਸਿਪੀ
    • do you know the meaning of the word bye
      ਕੀ ਤੁਹਾਨੂੰ ਪਤਾ ਹੈ Bye ਸ਼ਬਦ ਦਾ ਮਤਲਬ ? ਅਸਲ ਇਤਿਹਾਸ ਜਾਣ ਤੁਸੀਂ ਵੀ ਰਹਿ ਜਾਓਗੇ...
    • benefits of applying sunscreen on the face
      ਧੁੱਪ ਹੋਵੇ ਜਾਂ ਛਾਂ, ਸਨਸਕ੍ਰੀਨ ਨੂੰ ਕਦੇ ਨਾ ਕਹੋ ਨਾਂਹ! ਜਾਣੋ ਇਸ ਦੇ ਲਾਉਣ ਦੇ...
    • young women  fashion trends  clamshell  work suits
      ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
    • how to make pongal
      ਸਿਹਤ ਲਈ ਵਰਦਾਨ ਹੈ 'ਵੇਨ ਪੋਂਗਲ', ਜਾਣੋ ਘਰ 'ਚ ਇਸ ਨੂੰ ਬਣਾਉਣ ਦੀ ਵਿਧੀ
    • the secret way to make garlic red chili sauce
      ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ...
    • benefits of applying tomato juice on hair
      ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ...
    • white suit  multi colored dupattas  young women  favorite
      ਵ੍ਹਾਈਟ ਸੂਟ ਦੇ ਨਾਲ ਛਾਏ ‘ਮਲਟੀਕਲਰ ਦੁਪੱਟੇ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +