Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    9:09:54 PM

  • aap government forcing farmers to commit suicide  sukhbir badal

    ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ...

  • long power cut to be imposed in punjab tomorrow

    ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ...

  • bajwa blasts kejriwal s zero tolerance claims

    'ਜੇ ਇਨਸਾਫ਼ ਤੁਰੰਤ ਹੈ ਤਾਂ 4 ਦਿਨ ਕਿਉਂ ਲੱਗੇ'?...

  • punjab to receive rain with thunderstorms for next 4 days

    ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਬਾਲੀਵੁੱਡ ਸਿਤਾਰਿਆਂ ਦੀ ਗਲੈਮਰਸ ਰੈਂਪ ਵਾਕ

LIFE-STYLE News Punjabi(ਲਾਈਫ ਸਟਾਈਲ)

ਬਾਲੀਵੁੱਡ ਸਿਤਾਰਿਆਂ ਦੀ ਗਲੈਮਰਸ ਰੈਂਪ ਵਾਕ

  • Updated: 05 Feb, 2017 09:26 AM
ਮੁੰਬਈ
galaimarasa ramp walk bollywood stars
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਲੈਕਮੇ ਫੈਸ਼ਨ ਵੀਕ ਦੇ ਤੀਜੇ ਦਿਨ ਫੈਸ਼ਨ ਦਾ ਜਲਵਾ ਜ਼ੋਰਾਂ-ਸ਼ੋਰਾਂ 'ਤੇ ਦੇਖਣ ਨੂੰ ਮਿਲਿਆ। ਫੇਮਸ ਫੈਸ਼ਨ ਡਿਜ਼ਾਈਨਰਾਂ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਰੈਂਪ ਵਾਕ ਕੀਤੀ ਅਤੇ ਆਪਣੀ ਗਲੈਮਰਸ ਲੁਕ ਲਈ ਲੋਕਾਂ ਨੂੰ ਖੂਬ ਅਟ੍ਰੈਕਟ ਵੀ ਕੀਤਾ। ਵੀਕ ਦੇ ਤੀਜੇ ਦਿਨ ਡਿਜ਼ਾਈਨਰ ਫਰਾਹ ਸੰਜਾਨਾ, ਦਿਵਿਆ ਸੇਠ, ਪਾਇਲ ਸਿੰਘਲ, ਰਾਧਿਕਾ ਜੈਨ, ਨਰਿੰਦਰ ਕੁਮਾਰ, ਫਾਲਗੁਨੀ ਅਤੇ ਸ਼ੇਨ ਪੀਕਾਕ, ਲੇਬਲ ਚੋਲਾ, ਰਿਤੁ ਕੁਮਾਰ, ਅਮੋਹ ਬਾਏ ਜ਼ੈੱਡ ਅਤੇ ਐੱਸ. ਵੀ. ਏ ਆਦਿ ਨੇ ਆਪਣੇ ਨੈਚੁਰਲ ਕਲਰ ਤੋਂ ਲੈ ਕੇ ਬ੍ਰਾਈਟ ਕਲਰਫੁਲ ਕੁਲੈਕਸ਼ਨ ਪੇਸ਼ ਕੀਤੀ।
ਸ਼ੋਅ ਦੀ ਸ਼ੁਰੂਆਤ ਲੇਬਲ ਚੋਲਾ ਦੀ ਡਿਜ਼ਾਈਨਰ ਸੋਹਾਇਆ ਮਿਸ਼ਰਾ ਨੇ ਆਪਣੀ ਕੁਲੈਕਸ਼ਨ ਨਾਲ ਕੀਤੀ, ਜਿਸ ਲਈ ਮਸ਼ਹੂਰ ਸਿੰਗਰ ਅਨੁਸ਼ਕਾ ਮਨਚੰਦਾ ਨੇ ਰੈਂਪ ਵਾਕ ਕੀਤੀ। ਵ੍ਹਾਈਟ ਫ੍ਰਿਲ ਸ਼ਰਟ ਅਤੇ ਗ੍ਰੇ ਫਲੋਇੰਗ ਪੈਂਟਸ ਵਿਚ ਉਹ ਕਾਫੀ ਕੂਲ ਨਜ਼ਰ ਆਈ। ਲੇਬਲ ਅਮੋਹ ਬਾਏ ਜ਼ੈੱਡ ਦੇ ਡਿਜ਼ਾਈਨਰ ਮੋਨਿਕਾ ਸ਼ਾਹ ਅਤੇ ਕ੍ਰਿਸ਼ਮਾ ਸਵਾਲੀ ਲਈ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਰੈਂਪ ਵਾਕ ਕੀਤੀ। ਮੈਟੇਲਿਕ ਸਿਲਵਰ ਮਿੱਡੀ ਨਾਲ ਉਸ ਨੇ ਲੈਸ ਵਾਲੀ ਜੈਕੇਟ ਪਹਿਨੀ
1. ਐੱਸ. ਵੀ. ਏ. ਦੀ ਕੁਲੈਕਸ਼ਨ 'ਨੂਰ'
ਲੇਬਲ ਐੱਸ. ਵੀ. ਏ. ਦੇ ਡਿਜ਼ਾਈਨਰ ਸੋਨਮ ਅਤੇ ਪਾਰਸ ਮੋਦੀ ਦੀ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਰੈਂਪ ਵਾਕ ਕੀਤੀ। ਨਿਮਰਤ ਨੇ ਹੈਵੀ ਐਂਬ੍ਰਾਇਡਰੀ ਵਿਚ ਵਾਈਨ ਕਲਰ ਦਾ ਹਾਈ ਵੈਸਟ ਲਹਿੰਗਾ ਪਹਿਨਿਆ। ਇਸ ਦੇ ਨਾਲ ਉਨ੍ਹਾਂ ਨੇ ਵਨ ਸ਼ੋਲਡਰ ਡ੍ਰੇਪਡ ਚੋਲੀ ਵੀਅਰ ਕੀਤੀ, ਜਿਸ ਨਾਲ ਵਨ ਸਾਈਡ ਲੌਂਗ ਦੁਪੱਟਾ ਅਟੈਚ ਕੀਤਾ ਸੀ।
2. ਫਰਾਹ ਦਾ ਵੈਸਟਰਨ ਪ੍ਰਿੰਟਡ ਟੱਚ
ਡਿਜ਼ਾਈਨਰ ਫਰਾਹ ਸੰਜਾਨਾ ਦੀ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਰੈਂਪ ਵਾਕ ਕੀਤੀ। ਲੇਅਰਡ ਵਾਲੀ ਪ੍ਰਿੰਟਡ ਲੌਂਗ ਸਕਰਟਸ ਅਤੇ ਪ੍ਰਿੰਟਡ ਚੋਲੀ ਵਿਚ ਉਹ ਕਾਫੀ ਗ੍ਰੇਸਫੁਲ ਨਜ਼ਰ ਆਈ।
3. ਫਾਲਗੁਨੀ-ਸ਼ੇਨ ਦੀ ਸ਼ਿਮਰੀ ਕੁਲੈਕਸ਼ਨ
ਫਾਲਗੁਨੀ-ਸ਼ੇਨ ਪੀਕਾਕ ਦੀ ਕੁਲੈਕਸ਼ਨ ਨੇ ਲੋਕਾਂ ਨੂੰ ਖੂਬ ਅਟ੍ਰੈਕਟ ਕੀਤਾ। ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੁ ਨੇ ਉਨ੍ਹਾਂ ਦੀ ਕੁਲੈਕਸ਼ਨ ਲਈ ਰੈਂਪ ਵਾਕ ਕੀਤੀ। ਬੇਜ ਕਲਰ ਦੇ ਸ਼ਿਮਰੀ ਗਾਊਨ ਵਿਚ ਬਿਪਾਸ਼ਾ ਕਾਫੀ ਗਾਰਜੀਅਸ ਨਜ਼ਰ ਆਈ। ਮਾਡਲਸ ਨੇ ਸ਼ਿਮਰੀ ਆਊਟਫਿਟਸ ਨਾਲ ਗੋਥਿਕ ਮੇਕਅਪ ਕੀਤਾ।
4. ਪਾਇਲ ਸਿੰਘਲ ਦੀ ਰੋਮਾਂਟਿਕ ਕੁਲੈਕਸ਼ਨ
ਪਾਇਲ ਸਿੰਘਲ ਲਈ ਅਦਾਕਾਰਾ ਡਾਇਨਾ ਪੈਂਟੀ ਨੇ ਰੈਂਪ ਵਾਕ ਕੀਤੀ। ਉਨ੍ਹਾਂ ਦੀ ਕੁਲੈਕਸ਼ਨ ਅਗਾਥਖਾ ਕ੍ਰਿਸਟੀ ਡਾਰਕ ਰੋਮਾਂਟਿਕ ਮਰਡਰ ਮਿਸਟਰੀ ਤੋਂ ਪ੍ਰੇਰਿਤ ਸੀ। ਡਾਇਨਾ ਜ਼ੋਰਜੈੱਟ ਦੇ ਐਸ਼ ਗ੍ਰੇ ਕਾਫਟਨ ਅਤੇ ਨੈੱਟ ਵਾਲੇ ਐਂਬ੍ਰਾਇਡਰੀ ਲਹਿੰਗੇ ਵਿਚ ਕਾਫੀ ਖੂਬਸਰਤ ਲੱਗ ਰਹੀ ਸੀ।
ਉਥੇ ਹੀ ਲੇਬਲ ਲਈ ਅਦਾਕਾਰਾ ਕ੍ਰਿਸ਼ਮਾ ਤੰਨਾ, ਲੂਲੀਆ ਵੰਤੂਰ ਅਤੇ ਬਾਲੀਵੁੱਡ ਅਦਾਕਾਰ ਸੂਰਜ ਪੰਚੋਲੀ ਨੇ ਰੈਂਪ ਵਾਕ ਕੀਤੀ। ਡਿਜ਼ਾਈਨਰ ਨਰਿੰਦਰ ਕੁਮਾਰ ਦੀ ਮੈਨਵੀਅਰ ਕੁਲੈਕਸ਼ਨ ਲਈ ਅਦਾਕਾਰ ਰਾਹੁਲ ਖੰਨਾ ਨੇ ਰੈਂਪ ਵਾਕ ਕੀਤੀ। ਉਨ੍ਹਾਂ ਨੇ ਬਲੈਕਫੁਲੀ ਐਂਬ੍ਰਾਇਡਰੀ ਜੈਕੇਟ ਨਾਲ ਫਿਟਡ ਪੈਂਟ ਵੀਅਰ ਕੀਤੀ।
5. ਰਿਤੂ ਕੁਮਾਰ ਦੀ ਵੈਸਟਰਨ ਕੁਲੈਕਸ਼ਨ
ਡਿਜ਼ਾਈਨਰ ਰਿਤੁ ਕੁਮਾਰ ਨੇ ਇਸ ਵਾਰ ਆਪਣੇ ਨਵੇਂ ਸਮਰ ਵਾਰਡਰੋਬ ਕੁਲੈਕਸ਼ਨ ਨਾਲ ਦਰਸ਼ਕਾਂ ਨੂੰ ਖੂਬ ਆਕਰਸ਼ਿਤ ਕੀਤਾ। ਉਂਝ ਤਾਂ ਰਿਤੁ ਕੁਮਾਰ ਦੀ ਕੁਲੈਕਸ਼ਨ ਇੰਡੀਅਨ ਫੈਸ਼ਨ ਨਾਲ ਜੁੜੀ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਨੇ ਵੈਸਟਰਨ ਕੁਲੈਕਸ਼ਨ ਪੇਸ਼ ਕੀਤੀ। 'ਬੇਫਿਕਰੇ' ਦੀ ਹੀਰੋਇਨ ਵਾਣੀ ਕਪੂਰ ਉਨ੍ਹਾਂ ਦੀ ਸ਼ੋਅਸਟਾਪਰ ਰਹੀ। ਹਾਈਨੈੱਕ ਬਲੈਕ ਫਲੋਰਲ ਜੀਪਰ ਨਾਲ ਉਨ੍ਹਾਂ ਨੇ ਹਾਈ ਵੈਸਟ ਸਿਲਕ ਦੀ ਬਲੈਕ ਫਲੋਰਲ ਐਂਬ੍ਰਾਇਡਰੀ ਵਾਲੀ ਸਕਰਟ ਪਹਿਨੀ ਸੀ। ਰਿਤੁ ਕੁਮਾਰ ਦੀ ਕੁਲੈਕਸ਼ਨ ਵਿਚ ਸਿਲਕ ਸਕਰਟ, ਹਾਈ ਵੈਸਟ ਕਾਟਨ ਪੈਂਟਸ, ਪ੍ਰਿੰਟਡ ਸ਼ਾਰਟਸ ਆਦਿ ਦੇਖਣ ਨੂੰ ਮਿਲੇ।

  • ਬਾਲੀਵੁੱਡ
  • ਗਲੈਮਰਸ
  • Bollywood
  • galaimarasa

ਇਸ ਤਰ੍ਹਾਂ ਕਰੋਂ ਬੱਚਿਆਂ ਦੀ ਮਾਲਿਸ਼

NEXT STORY

Stories You May Like

  • mamta kulkarni s glamorous avatar
    ਮਮਤਾ ਕੁਲਕਰਨੀ ਦਾ 'ਗਲੈਮਰਸ' ਅਵਤਾਰ, ਸਾਧਵੀ ਦਾ ਚੋਲਾ ਤਿਆਗ ਕੇ ਮਾਡਰਨ ਪਹਿਰਾਵੇ 'ਚ ਆਈ ਨਜ਼ਰ
  • a feast of stars at the   prime video presents   event
    ‘ਪ੍ਰਾਈਮ ਵੀਡੀਓ ਪ੍ਰੈਜ਼ੈਂਟਸ’ ਈਵੈਂਟ ਵਿਚ ਲੱਗਿਆ ਸਿਤਾਰਿਆਂ ਦਾ ਮੇਲਾ
  • lambi judai   fame actress madhu malhotra passes away
    ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
  • glimpses of kritika kamra and gaurav kapur  s wedding celebrations have started
    ਕ੍ਰਿਕਟ ਹੋਸਟ ਨਾਲ ਭਲਕੇ ਫੇਰੇ ਲਵੇਗੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਸਾਹਮਣੇ ਆਇਆ ਖਾਸ Wedding Invitation
  • karan johar  david dhawan   others attend manish malhotra  s mother  s last rites
    ਬਾਲੀਵੁੱਡ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਪਹੁੰਚੀਆਂ ਫਿਲਮੀ ਹਸਤੀਆਂ
  • ghajini   producer madhu mantena embraces fatherhood  thank you krishna
    ਬਾਲੀਵੁੱਡ ਦੇ ਸੁਪਰਹਿੱਟ ਡਾਇਰੈਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ ! 50 ਸਾਲ ਦੀ ਉਮਰ 'ਚ ਪਹਿਲੀ ਵਾਰ ਬਣੇ ਪਿਤਾ
  • randeep hooda blessed with a baby girl on his father  s birthday
    ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
  • sachin tendulkar yuvraj singh attend gaurav kapur kritika kamra s wedding party
    ਕ੍ਰਿਤਿਕਾ ਕਾਮਰਾ ਤੇ ਗੌਰਵ ਕਪੂਰ ਦੇ ਵੈਡਿੰਗ ਰਿਸੈਪਸ਼ਨ 'ਚ ਪਹੁੰਚੇ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਸਿਤਾਰੇ
  • long power cut to be imposed in punjab tomorrow
    ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • punjab to receive rain with thunderstorms for next 4 days
    ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ...
  • nakodar congress protest
    ਨਕੋਦਰ ’ਚ ਕਾਂਗਰਸ ਆਗੂਆਂ ਵੱਲੋ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • iran israel america war
    ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ...
  • hungama at soya treat shop in jalandhar  allegations leveled
    ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸੋਇਆ ਪਨੀਰ 'ਚੋਂ ਨਿਕਲਿਆ ਵਾਲ! ਹੋਇਆ ਜੰਮ ਕੇ ਹੰਗਾਮਾ
  • pargat singh on fir  fees
    ਪੰਜਾਬ 'ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ 'ਤੇ ਬੋਲੇ ਪਰਗਟ ਸਿੰਘ- 'ਇਹ...
  • bikram majithia big statement
    ਮਜੀਠੀਆ ਦਾ 'ਆਪ' ‘ਤੇ ਤਿੱਖਾ ਹਮਲਾ! 'ਮਹਾਰਾਜਿਆਂ' ਵਰਗੀ ਜ਼ਿੰਦਗੀ ਜੀ ਰਹੇ...
Trending
Ek Nazar
former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • say goodbye to oily and sticky hair in summer
      ਗਰਮੀਆਂ 'ਚ Oily ਅਤੇ ਚਿਪਚਿਪੇ ਵਾਲਾਂ ਤੋਂ ਹੋ ਪ੍ਰੇਸ਼ਾਨ ਤਾਂ ਰਸੋਈ ਦੀਆਂ ਚੀਜ਼ਾਂ...
    • use cinnamon and lemon for glowing skin
      ਦਾਲਚੀਨੀ ਅਤੇ ਨਿੰਬੂ ਦੀ ਕਰੋ ਇੰਝ ਵਰਤੋਂ, ਚਿਹਰੇ 'ਤੇ ਆਵੇਗਾ ਨਵਾਂ ਨਿਖਾਰ
    • how to make sabudana kheer
      ਨਰਾਤਿਆਂ ਦੇ ਵਰਤ 'ਚ ਸਰੀਰ ਨੂੰ ਊਰਜਾ ਨਾਲ ਭਰ ਦੇਵੇਗੀ 'ਸਾਬੂਦਾਣਾ ਖੀਰ', ਜਾਣੋ...
    • young women  floral dupatta suits  indian dresses
      ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ
    • old age without life partner
      Life Partner ਤੋਂ ਬਿਨਾਂ ਬੁਢਾਪਾ ਹੋ ਰਿਹਾ ਔਖਾ ! ਇਕੱਲੇਪਣ ਕਾਰਨ ਤੇਜ਼ੀ ਨਾਲ...
    • how to raise financially literate teenagers
      ਇੱਕ ਕਲਿੱਕ ਵਾਲੀ ਆਨਲਾਈਨ ਸ਼ਾਪਿੰਗ ਦੇ ਦੌਰ 'ਚ ਬੱਚਿਆਂ ਨੂੰ 'ਸਮਾਰਟ ਇਨਵੈਸਟਰ'...
    • changing weather  bathing method  hot water  cold water
      ਗਰਮ ਜਾਂ ਠੰਡਾ ਪਾਣੀ, ਜਾਣੋ ਕੀ ਹੈ ਨਹਾਉਣ ਦਾ ਸਹੀ ਤਰੀਕਾ!
    • why do transgenders marry for one night
      ਕਿੰਨਰ ਕਿਉਂ ਕਰਦੇ ਹਨ ਇਕ ਰਾਤ ਲਈ ਵਿਆਹ? ਜਾਣੋ ਇਸ ਦੇ ਪਿੱਛੇ ਦੀ ਪੂਰੀ ਕਥਾ
    • benefits of applying camphor on the face
      ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਪਾਓ ਹਮੇਸ਼ਾ ਲਈ ਪਾਉਣਾ ਚਾਹੁੰਦੇ...
    • neem leaves are nothing less than a blessing
      ਕਿਸੇ ਵਰਦਾਨ ਤੋਂ ਘੱਟ ਨਹੀਂ 'ਨਿੰਮ ਦੇ ਪੱਤੇ'! ਸਕਿਨ ਦੀਆਂ 5 ਗੰਭੀਰ ਸਮੱਸਿਆਵਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +