ਨਵੀਂ ਦਿੱਲੀ— ਫੈਸ਼ਨ ਦੇ ਨਾਲ-ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਪਹਿਲਾਂ ਵਾਲੇ ਫੈਸ਼ਨ ਵਿਚ ਅਤੇ ਹੁਣ ਵਾਲੇ ਫੈਸ਼ਨ ਵਿਚ ਬਹੁਤ ਬਦਲਾਅ ਆ ਗਏ ਹਨ। ਅੱਜਕਲ ਸਾੜੀਆਂ ਅਤੇ ਹੋਰ ਡ੍ਰੈਸਸ ਦੀ ਡਿਜ਼ਾਈਨ ਵੀ ਨਵੇਂ-ਨਵੇਂ ਆ ਗਏ ਹਨ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਸਾੜੀ
ਐਂਬ੍ਰਾਇਡ ਬਾਰਡਰ ਵਾਲੇ ਬਲਾਊਜ ਦੇ ਨਾਲ ਪਿੰਕ ਗੋਲਡਨ ਬਾਰਡਰ ਵਾਲੀ ਸਾੜੀ ਪਹਿਨੀ ਹੈ। ਇਸ ਲੁਕ ਨੂੰ ਗੋਲਡਨ ਅਤੇ ਪਰਲ ਲੁਕ ਨਾਲ ਝੁਮੱਕਿਆ ਨਾਲ ਟੀਮ ਕੀਤਾ ਹੈ। ਬਲਾਊਜ ਦੇ ਪਿੱਛੇ ਵੀ ਐਬ੍ਰਾਇਡਰੀ ਕੀਤੀ ਗਈ ਹੈ। ਹੇਮਲਾਈਨ 'ਤੇ ਵੀ ਹੈ। ਮਲਟੀਕਲਰਡ ਧਾਗੇ ਨਾਲ ਐਂਬ੍ਰਾਇਡਰੀ ਕੀਤੀ ਹੈ। ਪੱਲੇ ਦੇ ਪਿੱਛੇ ਵੀ ਗੋਲਡਨ ਸਟ੍ਰਾਈਪਸ ਹੈ।
ਪਲਾਜੋ ਸਕਰਟ ਅਤੇ ਕੁਰਤੀ
ਕਾਟਨ ਪਲਾਜੋ ਸਕਰਟ ਨਾਲ ਸਿਲਰਕ ਵਿਚ ਲੰਬੇ ਐਂਬ੍ਰਾਇਡਡ ਕੁੜਤੇ ਪਹਿਨੇ ਜਾ ਰਹੇ ਹਨ। ਇਸ ਨੂੰ ਮੌਜੜੀ ਜਾਂ ਫਲੈਟ ਫੁੱਟਵਿਅਰ ਨਾਲ ਟੀਮ ਕੀਤੀ ਜਾ ਰਿਹਾ ਹੈ। ਪੂਰਾ ਫੋਕਸ ਕੱਪੜਿਆਂ ਦੇ ਫੈਬਰਿਕ ਅਤੇ ਡਿਜ਼ਾਈਨ 'ਤੇ ਹੈ।
ਆਫ ਸਾਲਡਰ ਕ੍ਰਾਪ-ਟ੍ਰਾਪ ਸੰਗ ਲਹਿੰਗਾ ਸਕਰਟ
ਸ਼ਾਕਿੰਗ ਪਿੰਕ ਆਫ ਸ਼ਾਲਡਰ ਕ੍ਰਾਪ-ਟ੍ਰਾਪ ਅਤੇ ਲਹਿੰਗਾ ਸਕਰਟ ਪੋਸਟ ਦੀਵਾਲੀ ਪਾਰਟੀ ਵਿਚ ਸਭ ਤੋਂ ਜਿਞਆਦਾ ਨਜ਼ਰ ਆ ਰਿਹਾ ਹੈ। ਪਿੰਕ ਸੇਪਰੇਟਸ 'ਤੇ ਗੋਲਡਨ ਪ੍ਰਿੰਟ ਕੈਕਟਾਈ ਹੈ ਜੋ ਇਸ ਡ੍ਰੈੱਸ ਨੂੰ ਖਾਸ ਭਣਾ ਰਿਹਾ ਹੈ। ਚੰਗੀ ਗੋਲਡਨ ਇੰਅਰਿੰਗਸ ਵੀ ਪਹਿਨੇ ਹਨ।
ਜਿਓਮੈਟ੍ਰਿਕ ਡਿਜ਼ਾਈਨ
ਜਿਓਮੈਟ੍ਰਿਕ ਪ੍ਰਿੰਟੇਡ ਕਾਟਨ ਸੇਪਰੇਟਸ ਵੀ ਖੂਬ ਪੁਹਿਨੇ ਜਾ ਰਹੇ ਹਨ। ਹਾਲਾਂਕਿ ਪ੍ਰਿੰਟ ਕਾਫੀ ਲਾਊਡ ਹੈ ਪਰ ਪਾਰਟੀ ਲੁਕ ਨੂੰ ਪੂਰੀ ਤਰ੍ਹਾਂ ਨਾਲ ਜਸਟੀਫਾਈ ਕਰਦਾ ਹੈ। ਇਨ੍ਹਾਂ ਨੂੰ ਨਿਊਡ ਹੀਲਸ ਅਤੇ ਟੈਨ ਬੈਲਟ ਨਾਲ ਪਹਿਨੀਆ ਹੈ।
ਇਸ ਤਰ੍ਹਾਂ ਬਣਾਓ ਚੀਜ਼ੀ ਬੇਕਡ ਐੱਗ ਟੋਸਟ
NEXT STORY