Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    10:20:53 AM

  • stray dogs mauled a 70 year old man

    ਪੰਜਾਬ: ਆਵਾਰਾ ਕੁੱਤਿਆਂ ਦੇ ਝੁੰਡ ਨੇ ਬਜ਼ੁਰਗ ਨੂੰ...

  • finance minister harpal cheema hoisted the tricolor in ludhiana independence day

    ਆਜ਼ਾਦੀ ਦਿਹਾੜੇ ਦਾ ਜਸ਼ਨ: ਲੁਧਿਆਣਾ 'ਚ ਵਿੱਤ ਮੰਤਰੀ...

  • 80th independence day pm modi made a announcement for students

    80ਵੇਂ ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਲਾਲ...

  • cm mann hoists tricolor in ferozepur on occasion of independence day

    ਆਜ਼ਾਦੀ ਦਿਹਾੜੇ ਮੌਕੇ CM ਮਾਨ ਨੇ ਫਿਰੋਜ਼ਪੁਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਗੋਲਡਨ ਵਰਕ ਸਾੜ੍ਹੀ ਹਰ ਲੁੱਕ ਨੂੰ ਦੇ ਰਹੀ ਰਾਇਲ ਟੱਚ

LIFE STYLE News Punjabi(ਲਾਈਫ ਸਟਾਈਲ)

ਗੋਲਡਨ ਵਰਕ ਸਾੜ੍ਹੀ ਹਰ ਲੁੱਕ ਨੂੰ ਦੇ ਰਹੀ ਰਾਇਲ ਟੱਚ

  • Edited By Cherry,
  • Updated: 15 Aug, 2026 09:08 AM
Life Style
golden work saree is giving a royal touch to every look
  • Share
    • Facebook
    • Tumblr
    • Linkedin
    • Twitter
  • Comment

ਜੰਮੂ : ਭਾਰਤੀ ਡਰੈੱਸਾਂ ’ਚ ਜੇਕਰ ਸਭ ਤੋਂ ਖ਼ਾਸ ਕੋਈ ਪਹਿਰਾਵਾ ਹੈ ਤਾਂ ਉਹ ਹੈ ਸਾੜ੍ਹੀ। ਮੁਟਿਆਰਾਂ ਹੋਣ ਜਾਂ ਔਰਤਾਂ, ਸਾੜ੍ਹੀ ਪਹਿਨਣਾ ਅੱਜ ਵੀ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਸਾੜ੍ਹੀ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਹਰ ਮੌਕੇ ’ਤੇ ਪਹਿਨਿਆ ਜਾ ਸਕਦਾ ਹੈ। ਕੈਜ਼ੂਅਲ ਤੋਂ ਲੈ ਕੇ ਫ਼ਾਰਮਲ ਤੱਕ, ਹਰ ਜਗ੍ਹਾ ਸਾੜ੍ਹੀ ਆਪਣੀ ਵੱਖਰੀ ਪਛਾਣ ਬਣਾਉਂਦੀ ਹੈ। ਸ਼ਾਪਿੰਗ, ਕਾਲਜ ਜਾਂ ਦੋਸਤਾਂ ਨਾਲ ਘੁੰਮਣ ਦੌਰਾਨ ਮੁਟਿਆਰਾਂ ਨੂੰ ਹਲਕੀ-ਫੁਲਕੀ ਪ੍ਰਿੰਟਿਡ ਕਾਟਨ ਦੀ ਸਾੜ੍ਹੀ ’ਚ ਦੇਖਿਆ ਜਾ ਸਕਦਾ ਹੈ। ਉੱਥੇ ਹੀ ਵਿਆਹ, ਸੰਗੀਤ, ਮਹਿੰਦੀ ਅਤੇ ਰਿਸੈਪਸ਼ਨ ਵਰਗੇ ਖ਼ਾਸ ਮੌਕਿਆਂ ’ਤੇ ਔਰਤਾਂ ਨੂੰ ਹੈਵੀ ਵਰਕ ਵਾਲੀਆਂ ਸਾੜ੍ਹੀਆਂ ’ਚ ਦੇਖਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ’ਚ ਇਕ ਚੀਜ਼ ਕਾਮਨ ਹੁੰਦੀ ਹੈ ਅਤੇ ਉਹ ਹੈ ਗੋਲਡਨ ਵਰਕ। ਗੋਲਡਨ ਵਰਕ ਦਾ ਫ਼ੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ਹਮੇਸ਼ਾ ਟ੍ਰੈਂਡ ’ਚ ਰਹਿੰਦੀਆਂ ਹਨ।

ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ। ਕੁਝ ਸਾੜ੍ਹੀਆਂ ’ਚ ਸਿਰਫ਼ ਪਤਲਾ ਗੋਲਡਨ ਬਾਰਡਰ ਹੁੰਦਾ ਹੈ ਤੇ ਕੁਝ ’ਚ ਚੌੜਾ ਅਤੇ ਹੈਵੀ ਗੋਲਡਨ ਬਾਰਡਰ। ਕੁਝ ਸਾੜ੍ਹੀਆਂ ’ਚ ਗੋਲਡਨ ਲੈਸ ਅਤੇ ਪੈਚ ਵਰਕ ਦਾ ਕੰਮ ਹੁੰਦਾ ਹੈ ਤੇ ਕੁਝ ’ਤੇ ਗੋਲਡਨ ਜ਼ਰੀ ਵਰਕ ਅਤੇ ਸਟੋਨ ਵਰਕ ਦੀ ਡਿਟੇਲਿੰਗ ਮਿਲਦੀ ਹੈ। ਇਹੋ ਗੋਲਡਨ ਡਿਟੇਲਿੰਗ ਸਾੜ੍ਹੀ ਨੂੰ ਇਕ ਰਾਇਲ ਟੱਚ ਦਿੰਦੀ ਹੈ। ਗੋਲਡਨ ਵਰਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਰੰਗ ਦੀ ਸਾੜ੍ਹੀ ’ਤੇ ਜੱਚਦਾ ਹੈ। ਭਾਵੇਂ ਲਾਲ ਹੋਵੇ, ਹਰਾ, ਨੀਲਾ ਜਾਂ ਕਾਲਾ, ਗੋਲਡਨ ਵਰਕ ਹਰ ਰੰਗ ਨੂੰ ਹੋਰ ਆਕਰਸ਼ਕ ਅਤੇ ਸਟਾਈਲਿਸ਼ ਬਣਾ ਦਿੰਦਾ ਹੈ।

ਇਸੇ ਵਜ੍ਹਾ ਕਰ ਕੇ ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ਔਰਤਾਂ ਨੂੰ ਭੀੜ ਤੋਂ ਵੱਖਰਾ ਦਿਖਾਉਂਦੀਆਂ ਹਨ। ਅੱਜਕੱਲ ਸਿਰਫ਼ ਆਮ ਔਰਤਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਂ ਵੀ ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ਦੀਆਂ ਦੀਵਾਨੀਆਂ ਹਨ। ਉਨ੍ਹਾਂ ਨੂੰ ਐਵਾਰਡ ਫੰਕਸ਼ਨਾਂ ਤੋਂ ਲੈ ਕੇ ਵਿਆਹਾਂ ਅਤੇ ਹੋਰ ਸਮਾਰੋਹਾਂ ’ਚ ਰੈੱਡ, ਗ੍ਰੀਨ, ਬਲੂ ਅਤੇ ਗੋਲਡਨ ਸ਼ੇਡ ਦੀਆਂ ਗੋਲਡਨ ਵਰਕ ਸਾੜ੍ਹੀਆਂ ’ਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ’ਚ ਬਲੈਕ, ਰਾਇਲ ਬਲੂ, ਗ੍ਰੀਨ ਅਤੇ ਪਿੰਕ ਕਲਰ ਦੀਆਂ ਗੋਲਡਨ ਵਰਕ ਸਾੜ੍ਹੀਆਂ ਕਾਫ਼ੀ ਟ੍ਰੈਂਡ ’ਚ ਹਨ। ਉੱਥੇ ਹੀ, ਸੱਜ ਵਿਆਹੀਆਂ ਮੁਟਿਆਰਾਂ ਰੈੱਡ ਅਤੇ ਮੈਰੂਨ ਰੰਗ ਦੀਆਂ ਹੈਵੀ ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਹਨ। ਔਰਤਾਂ ਗ੍ਰੀਨ, ਬਲੂ, ਯੈਲੋ ਅਤੇ ਪਰਪਲ ਵਰਗੇ ਰੰਗਾਂ ’ਚ ਗੋਲਡਨ ਵਰਕ ਵਾਲੀਆਂ ਸਾੜ੍ਹੀਆਂ ਨੂੰ ਖ਼ੂਬ ਅਪਣਾ ਰਹੀਆਂ ਹਨ।

ਗੋਲਡਨ ਵਰਕ ਸਾੜ੍ਹੀ ਦੇ ਨਾਲ ਸਟਾਈਲਿੰਗ ਵੀ ਓਨੀ ਹੀ ਖ਼ਾਸ ਹੁੰਦੀ ਹੈ। ਇਸ ਦੇ ਨਾਲ ਗੋਲਡਨ ਜਿਊਲਰੀ, ਮੈਚਿੰਗ ਜਿਊਲਰੀ ਜਾਂ ਡਾਇਮੰਡ ਸੈੱਟ ਪਹਿਨਿਆ ਜਾ ਸਕਦਾ ਹੈ। ਹੇਅਰ ਸਟਾਈਲ ’ਚ ਜੂੜਾ, ਹੇਅਰ ਡੂ ਜਾਂ ਓਪਨ ਹੇਅਰ ਕਿਸੇ ਦੇ ਨਾਲ ਵੀ ਇਹ ਲੁੱਕ ਕਮਾਲ ਲੱਗਦੀ ਹੈ। ਲੁੱਕ ਨੂੰ ਕੰਪਲੀਟ ਕਰਨ ਲਈ ਔਰਤਾਂ ਗੋਲਡਨ, ਸਿਲਵਰ ਜਾਂ ਸਾੜ੍ਹੀ ਨਾਲ ਮੈਚਿੰਗ ਕਲੱਚ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ’ਚ ਸੈਂਡਲ ਅਤੇ ਹੀਲਜ਼ ਦੋਵੇਂ ਹੀ ਇਸ ਦੇ ਨਾਲ ਪਰਫ਼ੈਕਟ ਲੱਗਦੇ ਹਨ। ਗੋਲਡਨ ਵਰਕ ਵਾਲੀ ਸਾੜ੍ਹੀ ਸਿਰਫ਼ ਇਕ ਕੱਪੜਾ ਨਹੀਂ, ਸਗੋਂ ਰਾਇਲਟੀ ਅਤੇ ਐਲੀਗੈਂਸ ਦਾ ਪ੍ਰਤੀਕ ਹੈ।

  • Golden work saree
  • royal touch
  • look.

ਚਿਹਰੇ 'ਤੇ ਕੱਚਾ ਦੁੱਧ ਲਾਉਣ ਦੇ ਫਾਇਦੇ, ਜਾਣੋ ਵਰਤਣ ਦਾ ਤਰੀਕਾ

NEXT STORY

Stories You May Like

  • heavy zari work  indian outfits  royal look
    ‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ
  • monochrome outfit  women  stylish look
    ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
  • black work  white suits  young women
    ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
  • i kept telling myself i had to win the gold medal at any cost  asmita
    ਖੁਦ ਨੂੰ ਲਗਾਤਾਰ ਕਹਿ ਰਹੀ ਸੀ ਕਿ ਹਰ ਹਾਲਤ 'ਚ ਸੋਨ ਤਗਮਾ ਜਿੱਤਣਾ ਹੈ: ਅਸਮਿਤਾ
  • punjabi student in canada
    ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ ਜੈਸ਼ੰਕਰ ਤੋਂ ਮੰਗੀ ਮਦਦ
  • calgary work permit controversy
    ਕੈਲਗਰੀ ਵਰਕ ਪਰਮਿਟ ਵਿਵਾਦ: ਲੱਖਾਂ ਦੀ ਫੀਸ ਦੇ ਕੇ ਵੀ ਸੜਕਾਂ ’ਤੇ ਸਟੂਡੈਂਟ, 70 ਦਿਨਾਂ 'ਚ ਵਾਪਸੀ ਦੀ ਲਟਕੀ ਤਲਵਾਰ
  • loose fit top  young women  trendy look
    ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼
  • independence day tricolour every house  campaign
    ਆਜ਼ਾਦੀ ਦਿਹਾੜੇ ਨੂੰ ਲੈ ਕੇ 10 ਤੋਂ 15 ਅਗਸਤ ਤੱਕ ਚੱਲੇਗੀ 'ਹਰ ਘਰ ਤਿਰੰਗਾ' ਮੁਹਿੰਮ
  • roads will remain closed in jalandhar today traffic diverted
    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
  • nine prisoners released from kapurthala central jail
    ਕੇਂਦਰੀ ਜੇਲ੍ਹ ਕਪੂਰਥਲਾ 'ਚੋਂ 9 ਕੈਦੀ ਕੀਤੇ ਗਏ ਰਿਹਾਅ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
  • attack on owners who reached purchased land
    ਖ਼ਰੀਦੀ ਜ਼ਮੀਨ 'ਚ ਪੁੱਜੇ ਮਾਲਕਾਂ 'ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼...
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
Trending
Ek Nazar
mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • the easiest way to grow back hair faster
      ਬੇਜਾਨ ਤੇ ਰੁਕੇ ਹੋਏ ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਸਭ ਤੋਂ ਆਸਾਨ ਤਰੀਕਾ, ਬੱਸ...
    • make a natural face pack of coffee and coconut at home
      ਚਮਕਦਾਰ ਤੇ ਗਲੋਇੰਗ ਸਕਿਨ ਲਈ ਘਰ 'ਚ ਬਣਾਓ ਕਾਫੀ ਤੇ ਨਾਰੀਅਲ ਦਾ ਨੈਚੁਰਲ ਫੇਸਪੈਕ
    • contrast border  outfits  indian wear
      ‘ਕੰਟਰਾਸਟ ਬਾਰਡਰ’ ਆਊਟਫਿਟਸ ਲਗਾ ਰਹੇ ਇੰਡੀਅਨ ਵੀਅਰ ’ਚ ਚਾਰ ਚੰਨ
    • greetings from space
      ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ Space ਤੋਂ ਆਈਆਂ ਵਧਾਈਆਂ ! ਵੀਡੀਓ ਵੇਖ ਤੁਸੀਂ...
    • black work  white suits  young women
      ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • what is the correct way to extract butter from yogurt
      ਦਹੀਂ ਤੋਂ ਮੱਖਣ ਕੱਢਣ ਦਾ ਕੀ ਹੈ ਸਹੀ ਤਰੀਕਾ
    • how was ice stored 1000 years ago
      1000 ਸਾਲ ਪਹਿਲਾਂ ਕਿਵੇਂ ਸਾਂਭੀ ਜਾਂਦੀ ਸੀ ਬਰਫ਼! ਜਾਣਕੇ ਰਹਿ ਜਾਓਗੇ ਹੈਰਾਨ
    • if your makeup gets ruined repeatedly during the monsoon season  then do this
      Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ...
    • for a natural glow in rainy season  make bleach at home and apply it
      ਬਰਸਾਤੀ ਮੌਸਮ 'ਚ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਘਰ 'ਚ ਹੀ ਬਣਾ ਕੇ ਲਗਾਓ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +