Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    12:52:25 AM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਇੰਡੀਅਨ ਡ੍ਰੈੱਸਾਂ ’ਚ ਨਵਾਂ ਫੈਸ਼ਨ ਸਟੇਟਮੈਂਟ ਬਣੇ ਸ਼ਰਾਰਾ ਸੂਟ

LIFE STYLE News Punjabi(ਲਾਈਫ ਸਟਾਈਲ)

ਇੰਡੀਅਨ ਡ੍ਰੈੱਸਾਂ ’ਚ ਨਵਾਂ ਫੈਸ਼ਨ ਸਟੇਟਮੈਂਟ ਬਣੇ ਸ਼ਰਾਰਾ ਸੂਟ

  • Edited By Disha,
  • Updated: 08 Apr, 2026 09:49 AM
Life Style
indian dresses  new fashion sharara suits
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਆਧੁਨਿਕ ਭਾਰਤੀ ਫੈਸ਼ਨ ਦੀ ਦੁਨੀਆ ’ਚ ਸ਼ਰਾਰਾ ਸੂਟ ਨੇ ਮੁਟਿਆਰਾਂ ਦਾ ਦਿਲ ਜਿੱਤ ਲਿਆ ਹੈ। ਰਵਾਇਤੀ ਭਾਰਤੀ ਪਹਿਰਾਵਿਆਂ ’ਚ ਸਾੜ੍ਹੀ, ਲਹਿੰਗਾ-ਚੋਲੀ ਅਤੇ ਵੱਖ-ਵੱਖ ਤਰ੍ਹਾਂ ਦੇ ਸੂਟਾਂ ਵਿਚਾਲੇ ਸ਼ਰਾਰਾ ਸੂਟ ਇਕ ਅਨੋਖਾ ਅਤੇ ਸਟਾਈਲਿਸ਼ ਬਦਲ ਬਣ ਕੇ ਉੱਭਰਿਆ ਹੈ। ਇਹ ਨਾ ਸਿਰਫ਼ ਟ੍ਰੈਡੀਸ਼ਨਲ ਲੁੱਕ ਦਿੰਦਾ ਹੈ, ਸਗੋਂ ਮਾਡਰਨ ਟੱਚ ਵੀ ਦਿੰਦਾ ਹੈ, ਜਿਸ ਨਾਲ ਇਹ ਨਵੀਂ ਪੀੜ੍ਹੀ ਦੀ ਪਹਿਲੀ ਪਸੰਦ ਬਣ ਗਿਆ ਹੈ। ਸ਼ਰਾਰਾ ਸੂਟ ਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਇਸ ਦਾ ਯੂਨੀਕ ਡਿਜ਼ਾਈਨ ਹੈ। ਜਦੋਂ ਤੋਂ ਇਹ ਫੈਸ਼ਨ ਮਾਰਕੀਟ ’ਚ ਆਇਆ, ਉਦੋਂ ਤੋਂ ਇਹ ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣ ਗਿਆ।

PunjabKesari

ਸ਼ਰਾਰਾ ਸੂਟ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਵੱਖਰੀ ਲੁੱਕ ਦਿੰਦਾ ਹੈ। ਇਹ ਉਨ੍ਹਾਂ ਨੂੰ ਟ੍ਰੈਡੀਸ਼ਨਲ ਦੇ ਨਾਲ-ਨਾਲ ਮਾਡਰਨ ਵੀ ਵਿਖਾਉਂਦਾ ਹੈ। ਖਾਸ ਕਰ ਕੇ ਵਿਆਹ, ਪਾਰਟੀ, ਮੰਗਣੀ, ਮਹਿੰਦੀ ਅਤੇ ਸੰਗੀਤ ਵਰਗੇ ਵਿਸ਼ੇਸ਼ ਮੌਕਿਆਂ ’ਤੇ ਸ਼ਰਾਰਾ ਸੂਟ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਸ਼ਰਾਰਾ ਸੂਟ ਤਿੰਨ ਪੀਸ ’ਚ ਉਪਲਬਧ ਹੁੰਦਾ ਹੈ- ਕੁੜਤੀ, ਬਾਟਮ ਅਤੇ ਦੁਪੱਟਾ। ਕੁੜਤੀ ਵੱਖ-ਵੱਖ ਸਟਾਈਲਾਂ ’ਚ ਆਉਂਦੀ ਹੈ। ਕੁਝ ਸਟ੍ਰੇਟ ਕੱਟ ਵਾਲੀਆਂ ਹੁੰਦੀਆਂ ਹਨ ਤਾਂ ਕੁਝ ਫਰਾਕ ਸਟਾਈਲ ਦੀਆਂ। ਸਲੀਵਜ਼ ਦੇ ਡਿਜ਼ਾਈਨ ਵੀ ਵੰਨ-ਸੁਵੰਨੇ ਹਨ- ਸਲੀਵਲੈੱਸ, ਹਾਫ ਸਲੀਵਜ਼, ਫੁੱਲ ਸਲੀਵਜ਼ ਜਾਂ ਸਟ੍ਰੈਪ ਡਿਜ਼ਾਈਨ ਵਾਲੀਆਂ ਸਲੀਵਜ਼। ਕੁੜਤੀ ਦੀ ਲੰਬਾਈ ਵੀ ਵੱਖ-ਵੱਖ ਹੁੰਦੀ ਹੈ- ਕੁਝ ਗੋਡਿਆਂ ਤੱਕ, ਕੁਝ ਮੀਡੀਅਮ ਲੰਬਾਈ ਦੀਆਂ ਅਤੇ ਕੁਝ ਕਾਫੀ ਸ਼ਾਰਟ ਕੁੜਤੀਆਂ ਵੀ ਬਾਜ਼ਾਰ ’ਚ ਉਪਲਬਧ ਹਨ। ਇਸ ਨਾਲ ਮੁਟਿਆਰਾਂ ਇਨ੍ਹਾਂ ਨੂੰ ਆਪਣੀ ਪਸੰਦ ਅਤੇ ਬਾਡੀ ਟਾਈਪ ਅਨੁਸਾਰ ਆਸਾਨੀ ਨਾਲ ਚੁਣ ਸਕਦੀਆਂ ਹਨ।

ਖਾਸ ਮੌਕਿਆਂ ’ਤੇ ਮੁਟਿਆਰਾਂ ਭਾਰੀ ਵਰਕ ਵਾਲੇ ਸ਼ਰਾਰਾ ਸੂਟ ਪਸੰਦ ਕਰਦੀਆਂ ਹਨ, ਜਦਕਿ ਨਾਰਮਲ ਫੰਕਸ਼ਨਾਂ ਲਈ ਲਾਈਟ ਵਰਕ ਵਾਲੇ ਸੂਟ ਚੁਣਦੀਆਂ ਹਨ। ਰੰਗਾਂ ਦੀ ਵੰਨ-ਸੁਵੰਨਤਾ ਵੀ ਸ਼ਰਾਰਾ ਸੂਟ ਨੂੰ ਆਕਰਸ਼ਕ ਬਣਾਉਂਦੀ ਹੈ। ਮੁਟਿਆਰਾਂ ਰੈੱਡ, ਮੈਰੂਨ, ਬਲੈਕ, ਪਰਪਲ, ਡਾਰਕ ਗ੍ਰੀਨ, ਬਲੂ, ਯੈਲੋ ਅਤੇ ਪਿੰਕ ਵਰਗੇ ਰੰਗਾਂ ’ਚ ਸ਼ਰਾਰਾ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਇਹ ਰੰਗ ਨਾ ਸਿਰਫ਼ ਫੰਕਸ਼ਨ ਦੇ ਮਾਹੌਲ ਨੂੰ ਵਧਾਉਂਦੇ ਹਨ, ਸਗੋਂ ਮੁਟਿਆਰਾਂ ਦੀ ਨਿੱਜੀ ਸਟਾਈਲ ਨੂੰ ਵੀ ਪਰਖਦੇ ਹਨ। ਅਸੈਸਰੀਜ਼ ਦੇ ਨਾਲ ਸਟਾਈਲਿੰਗ ਸ਼ਰਾਰਾ ਸੂਟ ਨੂੰ ਹੋਰ ਨਿਖਾਰਦੀ ਹੈ। ਮੁਟਿਆਰਾਂ ਇਸ ਦੇ ਨਾਲ ਪੋਟਲੀ ਬੈਗ ਨੂੰ ਤਰਜੀਹ ਦਿੰਦੀਆਂ ਹਨ। ਜਿਊਲਰੀ ’ਚ ਮਿਨੀਮਲ ਤੋਂ ਲੈ ਕੇ ਹੈਵੀ ਜਿਊਲਰੀ ਦੋਵੇਂ ਹੀ ਆਪਸ਼ਨ ਉਪਲਬਧ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਵੇਵੀ ਹੇਅਰ, ਹਾਈ ਪੋਨੀਟੇਲ ਜਾਂ ਟ੍ਰੈਡੀਸ਼ਨਲ ਜੂੜੇ ਵਰਗੇ ਸਟਾਈਲ ਵੇਖੇ ਜਾਂਦੇ ਹਨ। ਫੁੱਟਵੀਅਰ ’ਚ ਹਾਈ ਹੀਲਜ਼, ਹਾਈ ਬੈਲੀ ਜੁੱਤੀਆਂ ਜਾਂ ਸੈਂਡਲਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪੂਰੀ ਲੁੱਕ ਨੂੰ ਪਰਫੈਕਟ ਬਣਾਉਂਦਾ ਹੈ। ਅੱਜਕਲ ਡਿਜ਼ਾਈਨਰ ਸ਼ਰਾਰਾ ਸੂਟ ’ਚ ਫਿਊਜ਼ਨ ਐਲੀਮੈਂਟਸ ਵੀ ਜੋੜਿਆ ਜਾ ਰਿਹਾ ਹੈ, ਜਿਵੇਂ ਵੈਸਟਰਨ ਟੱਚ ਜਾਂ ਇੰਡੋ-ਵੈਸਟਰਨ ਸਟਾਈਲ, ਜਿਸ ਨਾਲ ਇਹ ਹੋਰ ਵੀ ਪਾਪੂਲਰ ਹੋ ਰਿਹਾ ਹੈ। ਭਾਰਤੀ ਡ੍ਰੈੱਸਾਂ ’ਚ ਸ਼ਰਾਰਾ ਸੂਟ ਵਾਕਈ ਇਕ ਨਵਾਂ ਫੈਸ਼ਨ ਸਟੇਟਮੈਂਟ ਬਣ ਚੁੱਕਾ ਹੈ। ਇਹ ਮੁਟਿਆਰਾਂ ਨੂੰ ਸਟਾਈਲ, ਕੰਫਰਟ ਅਤੇ ਟ੍ਰੈਡੀਸ਼ਨ ਦਾ ਪਰਫੈਕਟ ਮਿਸ਼ਰਣ ਦਿੰਦਾ ਹੈ। ਵਿਸ਼ੇਸ਼ ਮੌਕਿਆਂ ’ਤੇ ਸ਼ਰਾਰਾ ਸੂਟ ਨਾ ਸਿਰਫ਼ ਧਿਆਨ ਖਿੱਚਦਾ ਹੈ, ਸਗੋਂ ਪਹਿਨਣ ਵਾਲੀ ਨੂੰ ਇਕ ਯਾਦਗਾਰ ਲੁੱਕ ਵੀ ਦਿੰਦਾ ਹੈ।

  • Indian dresses
  • new fashion sharara suits
  • ਇੰਡੀਅਨ ਡਰੈੱਸਾਂ
  • ਨਵਾਂ ਫੈਸ਼ਨ ਸ਼ਰਾਰਾ ਸੂਟ

ਬਚੀਆਂ ਹੋਈਆਂ ਰੋਟੀਆਂ ਨੂੰ ਸੁੱਟਣ ਦੀ ਬਜਾਏ ਬਣਾਓ ਇਹ ਸਵਾਦਿਸ਼ਟ 'ਰੋਟੀ ਸਲਾਦ', ਜਾਣੋ ਆਸਾਨ ਰੈਸਿਪੀ

NEXT STORY

Stories You May Like

  • news brides  red indian outfits  fashion
    ਨਿਊ ਬ੍ਰਾਈਡਜ਼ ਨੂੰ ਪਸੰਦ ਆ ਰਹੇ ਰੈੱਡ ਇੰਡੀਅਨ ਆਊਟਫਿਟਸ
  • epfo  s e portal  old pf accounts will transferred in minutes
    EPFO ਦਾ ਨਵਾਂ ਈ-ਪੋਰਟਲ,  ਪੁਰਾਣੇ PF ਖਾਤੇ ਹੁਣ ਮਿੰਟਾਂ 'ਚ ਹੋਣਗੇ ਟ੍ਰਾਂਸਫਰ
  • loose fit top  young women  trendy look
    ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼
  • bharti and harsh will be seen in   indian game show
    ‘ਇੰਡੀਅਨ ਗੇਮ ਸ਼ੋਅ’ ’ਚ ਨਜ਼ਰ ਆਉਣਗੇ ਭਾਰਤੀ ਤੇ ਹਰਸ਼
  • heavy zari work  indian outfits  royal look
    ‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ
  • presidential election trumpet sounds in bangladesh
    ਬੰਗਲਾਦੇਸ਼ ’ਚ ਰਾਸ਼ਟਰਪਤੀ ਚੋਣਾਂ ਦਾ ਵੱਜਿਆ ਬਿਗੁਲ, 20 ਅਗਸਤ ਨੂੰ ਚੁਣਿਆ ਜਾਵੇਗਾ ਨਵਾਂ ਰਾਸ਼ਟਰਪਤੀ
  • shehnaaz gill attended the grand finale week event of   indian idol season 16
    ‘ਇੰਡੀਅਨ ਆਈਡਲ ਸੀਜ਼ਨ-16’ ਦੇ ਗ੍ਰੈਂਡ ਫਿਨਾਲੇ ਵੀਕ ਸਮਾਗਮ ’ਚ ਸ਼ਾਮਿਲ ਹੋਈ ਸ਼ਹਿਨਾਜ਼ ਗਿਲ
  • major attack on indian plane in odessa
    ਯੂਕ੍ਰੇਨ ਦੇ ਓਡੇਸਾ 'ਚ ਇੰਡੀਅਨ ਜਹਾਜ਼ 'ਤੇ ਵੱਡਾ ਹਮਲਾ ! 2 ਭਾਰਤੀ ਨਾਗਰਿਕ ਹੋਏ ਲਾਪਤਾ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • dating apps young people face to face meetings
      ‘ਡੇਟਿੰਗ ਐਪਸ’ ਤੋਂ ਨੌਜਵਾਨਾਂ ਦਾ ਮੋਹ ਭੰਗ, ਹੁਣ ਆਹਮੋ-ਸਾਹਮਣੇ ਮੁਲਾਕਾਤਾਂ ਨੂੰ...
    • make these high protein recipes with soy chunks
      ਸਵਾਦ ਦੇ ਨਾਲ-ਨਾਲ ਸਿਹਤ ਵੀ ! ਸੋਇਆ ਚੰਕਸ ਨਾਲ ਬਣਾਓ ਇਹ ਹਾਈ-ਪ੍ਰੋਟੀਨ ਰੈਸਿਪੀਜ਼
    • make chinese fried rice easily at home
      ਘਰ 'ਚ ਆਸਾਨ ਤਰੀਕੇ ਨਾਲ ਬਣਾਓ Chinese Fried Rice, ਜਾਣੋ ਤਰੀਕਾ
    • benefits and correct method of applying   methi dana   in hair
      ਵਾਲਾਂ 'ਚ  'ਮੇਥੀ ਦਾਣਾ' ਲਾਉਣ ਦੇ ਫਾਇਦੇ ਤੇ ਸਹੀ ਤਰੀਕਾ
    • make easy and healthy recipes with avocado
      ਪੋਸ਼ਕ ਤੱਤਾਂ ਨਾਲ ਭਰਪੂਰ ਐਵੋਕਾਡੋ ਨਾਲ ਬਣਾਓ ਆਸਾਨ ਤੇ Healthy Recipes
    • dating app trend declining rapidly among the younger generation
      ਨੌਜਵਾਨ ਪੀੜ੍ਹੀ 'ਚ ਤੇਜ਼ੀ ਨਾਲ ਘਟ ਰਿਹਾ ਡੇਟਿੰਗ ਐਪ ਦਾ ਰੁਝਾਣ : ਹੋਇਆ ਵੱਡਾ...
    • news brides  red indian outfits  fashion
      ਨਿਊ ਬ੍ਰਾਈਡਜ਼ ਨੂੰ ਪਸੰਦ ਆ ਰਹੇ ਰੈੱਡ ਇੰਡੀਅਨ ਆਊਟਫਿਟਸ
    • if you are bothered by mosquitoes  don  t panic
      ਮੱਛਰਾਂ ਤੋਂ ਹੋ ਗਏ ਹੋ ਪ੍ਰੇਸ਼ਾਨ ਤਾਂ ਘਬਰਾਓ ਨਾ ! ਘਰ 'ਚ ਲਗਾਓ ਇਹ ਬੂਟੇ,...
    • if you are troubled by the problem of hair fall  then follow these tips
      ਮਾਨਸੂਨ 'ਚ ਝੜਦੇ ਵਾਲਾਂ ਦੀ ਸਮੱਸਿਆ ਤੋਂ ਹੋ ਗਏ ਪਰੇਸ਼ਾਨ ਤਾਂ ਅਪਣਾਓ ਇਹ ਨੁਸਖੇ
    • the correct way to make lemonade
      ਜਾਣੋ ਨਿੰਬੂ ਪਾਣੀ ਬਣਾਉਣ ਦਾ ਸਹੀ ਤਰੀਕਾ ਤੇ ਸਮੱਗਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +