Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 29, 2025

    5:49:35 PM

  • major accident in punjab  team member dies during shooting

    ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ...

  • police arrested the robbers

    ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟੇ ਸਨ ਲੱਖਾਂ...

  • gautam gambhir reveals

    ਗੌਤਮ ਕਿਉਂ ਰਹਿੰਦੇ ਨੇ 'ਗੰਭੀਰ'? ਮਿਲ ਗਿਆ ਜਵਾਬ,...

  • young security guard di es on duty

    ਹਾਏ ਓ ਰੱਬਾ: ਇਕ ਹੋਰ ਉਜੜ ਗਿਆ ਪਰਿਵਾਰ, ਡਿਊਟੀ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Beauty Tips : ਇਸ ਕਰਵਾਚੌਥ 'ਤੇ ਆਪਣੇ ਹੇਅਰ ਸਟਾਈਲ ਨੂੰ ਦਿਓ ਸ਼ਾਨਦਾਰ ਲੁੱਕ, ਖੂਬਸੂਰਤੀ 'ਚ ਲੱਗਣਗੇ ਚਾਰ ਚੰਨ

LIFE STYLE News Punjabi(ਲਾਈਫ ਸਟਾਈਲ)

Beauty Tips : ਇਸ ਕਰਵਾਚੌਥ 'ਤੇ ਆਪਣੇ ਹੇਅਰ ਸਟਾਈਲ ਨੂੰ ਦਿਓ ਸ਼ਾਨਦਾਰ ਲੁੱਕ, ਖੂਬਸੂਰਤੀ 'ਚ ਲੱਗਣਗੇ ਚਾਰ ਚੰਨ

  • Edited By Sunaina,
  • Updated: 13 Oct, 2024 05:01 AM
Life Style
karva chauth give your hairstyle a great look four moons will appear in beauty
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਇਸ ਕਰਵਾਚੌਥ ਆਪਣੇ ਵਾਲਾਂ ਨੂੰ ਸ਼ਾਨਦਾਰ ਅਤੇ ਖਾਸ ਦਿਖਾਉਣ ਲਈ ਤੁਸੀਂ ਹੇਅਰਸਟਾਈਲ ’ਚ ਕੁਝ ਅਦਬੂਤ ਚੋਣ ਕਰ ਸਕਦੇ ਹੋ। ਤੁਹਾਡੇ ਹੇਅਰਸਟਾਈਲ ਨਾਲ ਤੁਹਾਡਾ ਗਹਿਣੇ ਅਤੇ ਕੱਪੜਿਆਂ ਦਾ ਮਿਲਾਨ ਹੋਵੇ ਤਾਂ ਤੁਹਾਡੀ ਲੁੱਕ ਬਹੁਤ ਹੀ ਖੂਬਸੂਰਤ ਨਜ਼ਰ ਆਵੇਗੀ। ਇੱਥੇ ਕੁਝ ਹੇਅਰਸਟਾਈਲ ਟਿਪਸ ਹਨ :

PunjabKesari

ਕਲਾਸਿਕ ਜੂੜਾ :-

- ਰਵਾਇਤੀ ਜੂੜਾ ਕਰਵਾਚੌਥ ਦੇ ਲਿਬਾਸ ਲਈ ਬਿਲਕੁਲ ਮੌਲਿਕ ਹੈ। ਇਸ ਨੂੰ ਗਜਰੇ ਨਾਲ ਸਜਾਓ ਜਾਂ ਫੁੱਲਾਂ ਨਾਲ ਦੂਸਰਾ ਨਜ਼ਾਰਾ ਦਿਓ। ਇਹ ਸਟਾਈਲ ਤੁਹਾਨੂੰ ਰੌਇਲ ਅਤੇ ਸ਼ਾਨਦਾਰ ਲੁੱਕ ਦੇਵੇਗੀ।

ਜ ਹਾਈ ਬਨ ਜਾਂ ਲੋ ਬਨ ਬਨਾਉਣ ਲਈ ਆਪਣੀ ਪਸੰਦ ਦੇ ਨਾਲ ਚੋਣ ਕਰੋ। ਲੋ ਬਨ ਜ਼ਿਆਦਾ ਮੋਡਰਨ ਤੇ ਇਲੀਗੈਂਟ ਦਿਸਦਾ ਹੈ।

2. ਬ੍ਰੇਡਿਡ ਬਨ :-

- ਜੇ ਤੁਸੀਂ ਬਨ ’ਚ ਕੁਝ ਟਵਿਸਟ ਚਾਹੁੰਦੇ ਹੋ, ਤਾਂ ਬ੍ਰੇਡਿਡ ਜੂੜਾ ਬਨਾਓ। ਬ੍ਰੇਡ ਨਾਲ ਜੂੜੇ ਨੂੰ ਇਕ ਨਵੀਂ ਦਿਸ਼ਾ ਮਿਲਦੀ ਹੈ ਅਤੇ ਤੁਸੀਂ ਇਸਨੂੰ ਕੁਝ ਸਜਾਵਟੀ ਝੁੰਮਕਿਆਂ ਨਾਲ ਵੀ ਸ਼ਿੰਗਾਰ ਸਕਦੇ ਹੋ।

3. ਹਾਲਫ-ਅਪ, ਹਾਲਫ-ਡਾਊਨ ਸਟਾਇਲ :

- ਇਹ ਸਟਾਇਲ ਬਹੁਤ ਹੀ ਰਚਨਾਤਮਕ ਅਤੇ ਰੁਮਾਂਸ ਭਰਪੂਰ ਹੈ। ਤੁਸੀਂ ਅੱਧੇ ਵਾਲਾਂ ਨੂੰ ਉੱਪਰ ਕਰ ਸਕਦੇ ਹੋ ਅਤੇ ਬਾਕੀ ਵਾਲਾਂ ਨੂੰ ਖੁੱਲ੍ਹਾ ਛੱਡ ਸਕਦੇ ਹੋ। ਇਹ ਦਿਨ ਦੇ ਸਮੇਂ ਲਈ ਬਹੁਤ ਸੋਹਣਾ ਲਗਦਾ ਹੈ।

4. ਬ੍ਰੇਡਿਡ ਹੇਅਰਸਟਾਈਲ :

- ਫਿਸ਼ਟੇਲ ਬ੍ਰੇਡ ਜਾਂ ਡੱਚ ਬ੍ਰੇਚ ਇਕ ਸੁੰਦਰ ਚੋਣ ਹੈ, ਖ਼ਾਸ ਕਰਕੇ ਜੇ ਤੁਸੀਂ ਇਕ ਵੱਖਰੀ ਤੇ ਨਿਰਾਲੀ ਸਟਾਇਲ ਚਾਹੁੰਦੇ ਹੋ। ਤੁਸੀਂ ਬ੍ਰੇਡ ਦੇ ਨਾਲ ਕਈ ਸਜਾਵਟੀ ਐਕਸੈਸਰੀਜ਼ ਵੀ ਵਰਤ ਸਕਦੇ ਹੋ।

5. ਸਾਧੇ ਖੁੱਲ੍ਹੇ ਵਾਲ :

- ਜੇ ਤੁਹਾਡੇ ਵਾਲ ਸਿਲਕੀ ਤੇ ਲੰਬੇ ਹਨ, ਤਾਂ ਉਨ੍ਹਾਂ ਨੂੰ ਸਿਰਫ ਖੁੱਲ੍ਹਾ ਛੱਡਣਾ ਵੀ ਬਹੁਤ ਖੂਬਸੂਰਤ ਦਿਖਾਈ ਦੇ ਸਕਦਾ ਹੈ। ਤੁਸੀਂ ਹਲਕਾ ਸੀਰਮ ਲਗਾ ਕੇ ਉਨ੍ਹਾਂ ਨੂੰ ਚਮਕਦਾਰ ਬਣਾ ਸਕਦੇ ਹੋ।

PunjabKesari

6. ਕਰਲਡ ਪੋਨੀਟੇਲ :

- ਕਰਲਡ ਹਾਈ ਪੋਨੀਟੇਲ ਬਹੁਤ ਹੀ ਮਾਡਰਨ ਤੇ ਐਲਿਗੈਂਟ ਦਿਸਦਾ ਹੈ। ਕਰਲਸ ਦੇ ਨਾਲ ਹਾਈ ਪੋਨੀਟੇਲ ਸ਼ਾਨਦਾਰ ਬਣਦਾ ਹੈ। ਇਸਨੂੰ ਕੁਝ ਹੇਅਰਸਪ੍ਰੇ ਨਾਲ ਸੈੱਟ ਕਰੋ ਤਾਂ ਕਿ ਲੁੱਕ ਲੰਮੇ ਸਮੇਂ ਤੱਕ ਬਣਿਆ ਰਹੇ। ਤੁਸੀਂ ਹੇਅਰ ਐਕਸੈਸਰੀ ਵੀ ਵਰਤ ਸਕਦੇ ਹੋ, ਜਿਵੇਂ ਕਿ ਝੁੰਮਕੇ ਜਾਂ ਮਾਥਾ ਪੱਟੀ।

7. ਹਾਰਟ ਸਟਾਇਲ ਬ੍ਰੇਡ :

- ਇਹ ਹੇਅਰਸਟਾਈਲ ਅਜਿਹੇ ਵਿਸ਼ੇਸ਼ ਦਿਨ ਲਈ ਬਿਲਕੁਲ ਯਾਦਗਾਰ ਹੈ। ਤੁਸੀਂ ਆਪਣੇ ਵਾਲਾਂ ’ਚ ਦਿਲ ਦਾ ਆਕਾਰ ਬਣਾਉਣ ਵਾਲੀ ਬ੍ਰੇਡ ਬਣਾ ਸਕਦੇ ਹੋ, ਜਿਸ ਨਾਲ ਤੁਸੀਂ ਬਿਲਕੁਲ ਖਾਸ ਤੇ ਵੱਖਰੀ ਦਿਖੋਗੇ। ਇਹ ਅਦਵਿੱਤੀ ਸਟਾਈਲ ਰਚਨਾਤਮਕ ਬਣਾ ਕੇ ਕਿਸੇ ਨੂੰ ਵੀ ਅਕਰਸ਼ਿਤ ਕਰ ਸਕਦੀ ਹੈ।

8. ਪਾਸਾ ਵਰਿੱਥੀ ਹੇਅਰਸਟਾਇਲ :

- ਇਹ ਸਟਾਈਲ ਤੁਹਾਡੇ ਵਾਲਾਂ ਨੂੰ ਬਹੁਤ ਹੀ ਸ਼ਾਨਦਾਰ ਦਿਖਾਉਂਦੀ ਹੈ। ਇਹ ਹੇਅਰਲਟਾਇਲ, ਜੋ ਸਿਰਫ ਇਕ ਪਾਸੇ ਕਰਲਸ ਜਾਂ ਲੂਜ਼ ਵੇਵਸ ’ਚ ਰੱਖੇ ਜਾਂਦੇ ਹਨ, ਸੁੰਦਰ ਅਤੇ ਐਲਿਗੈਂਟ ਦਿਸਦੇ ਹਨ। ਇਨ੍ਹਾਂ ਦੇ ਨਾਲ ਟਿੱਕਾ ਜਾਂ ਮਾਂਗਟੀਕਾ ਦੀ ਜੁੜਾਈ ਬਹੁਤ ਖੂਬਸੂਰਤ ਲੱਗਦੀ ਹੈ।

9. ਫਲੌਰਲ ਹੇਅਰਸਟਾਇਲ :- 

-ਆਪਣੇ ਵਾਲਾਂ ਨੂੰ ਤਾਜ਼ੇ ਫੁੱਲਾਂ ਨਾਲ ਸਜਾਉਣਾ ਕਰਵਾਚੌਥ ਦੇ ਖਾਸ ਮੌਕੇ ਲਈ ਸ਼ਾਨਦਾਰ ਚੋਣ ਹੈ। ਤੁਸੀਂ ਫੁੱਲਾਂ ਨੂੰ ਬਨ, ਬ੍ਰੇਡ ਜਾਂ ਖੁੱਲ੍ਹੇ ਵਾਲਾਂ ਦੇ ਨਾਲ ਬਹੁਤ ਹੀ ਸਟਾਈਲਿਸ਼ ਢੰਗ ਨਾਲ ਬੰਨ੍ਹ ਸਕਦੇ ਹੋ। ਗਜਰਾ ਜਾਂ ਰੋਜ਼ ਬਨ ਦੀ ਵਰਤੋਂ ਇਨ੍ਹਾਂ ਸਟਾਈਲਜ਼ ਨੂੰ ਇਕ ਨਵੀਂ ਉਚਾਈ ਦਿੰਦੀ ਹੈ।

10. ਟਵਿਸਟ ਬ੍ਰੇਡ ਕ੍ਰਾਊਨ :

- ਇਸ ਬ੍ਰੇਡ ਨੂੰ ਕ੍ਰਾਊਨ ਸ਼ੈਪ ’ਚ ਗੁੰਦ ਕੇ ਸਿਰ ਦੇ ਉਪਰ ਟਵਿਸਟ ਕਰਕੇ ਬ੍ਰੇਡ ਬਣਾਈ ਜਾਂਦੀ ਹੈ। ਇਹ ਸਟਾਈਲ ਰੌਇਲ ਅਤੇ ਰਾਜਸੀ ਲੁੱਕ ਦੇਣ ਲਈ ਪਰਫੈਕਟ ਹੈ, ਖਾਸ ਕਰਕੇ ਜਦੋਂ ਤੁਸੀਂ ਭਾਰੀ ਝੁੰਮਕੇ ਜਾਂ ਮਾਂਗਟੀਕਾ ਪਹਿਦੇ ਹੋ।

ਇਹ ਸਾਰੇ ਹੇਅਰਸਟਾਈਲਜ਼ ਤੁਹਾਨੂੰ ਕਰਵਾਚੌਥ ’ਤੇ ਰੌਇਲ, ਰਮਾਂਟਿਕ ਤੇ ਐਲਿਗੈਂਟ ਦਿਖਾਉਣ ਲਈ ਤਿਆਰ ਹਨ।


 

  • Karva Chauth 2024
  • Karva Chauth Special
  • Karva Chauth Hairstyle

Health Tips : ਇਨ੍ਹਾਂ ਲੱਛਣਾਂ ਕਾਰਨ ਆਉਂਦਾ ਹੈ ਅੱਖਾਂ ’ਚੋਂ ਪਾਣੀ, ਜਾਣੋ ਇਲਾਜ

NEXT STORY

Stories You May Like

  • white outfits are giving women a royal look
    ਵ੍ਹਾਈਟ ਆਊਟਫਿੱਟਸ ਔਰਤਾਂ ਦੀ ਲੁੱਕ ਨੂੰ ਲਗਾ ਰਹੇ ਚਾਰ ਚੰਨ
  • vastu tips dustbin placed
    Vastu Tips : ਇਸ ਜਗ੍ਹਾ 'ਤੇ ਰੱਖਿਆ ਡਸਟਬਿਨ ਬਣਦਾ ਹੈ ਗ਼ਰੀਬੀ ਦਾ ਕਾਰਨ
  • spiritual beauty of sri darbar sahib
    ਅੰਮ੍ਰਿਤਸਰ 'ਚ ਮੀਂਹ ਨਾਲ ਆਈ ਰਾਹਤ, ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਖੂਬਸੂਰਤੀ ਨੇ ਮੋਹ ਲਿਆ ਮਨ
  • health tips jamun seeds
    ਬੇਕਾਰ ਨਾਲ ਸਮਝੋ ਜਾਮਣ ਦੀਆਂ ਗਿਟਕਾਂ, ਇਸ ਦਾ ਪਾਊਡਰ ਦਿੰਦਾ ਹੈ ਸਰੀਰ ਨੂੰ ਕਮਾਲ ਦੇ ਲਾਭ
  • vastu tips life
    Vastu Tips : ਗ਼ਲਤੀ ਨਾਲ ਵੀ ਦੂਸਰਿਆਂ ਤੋਂ ਨਾ ਲਵੋ ਇਹ ਚੀਜ਼ਾਂ
  • vastu tips change luck
    Vastu Tips : ਘਰ 'ਚ ਘੋੜੇ ਸਮੇਤ ਇਨ੍ਹਾਂ ਪੰਛੀਆਂ ਦੀ ਮੂਰਤੀ ਰੱਖਣ ਨਾਲ ਬਦਲ ਸਕਦੀ ਹੈ ਤੁਹਾਡੀ ਕਿਸਮਤ
  • vastu tips counting notes
    Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਖ਼ਾਲੀ ਹੋ ਸਕਦੀ ਹੈ ਤਿਜੌਰੀ
  • leave israel the situation is dangerous  china warns its citizens
    'ਇਜ਼ਰਾਈਲ ਛੱਡ ਦਿਓ, ਸਥਿਤੀ ਖ਼ਤਰਨਾਕ ਹੈ'...ਚੀਨ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ
  • heavy rain for next 3 hours in punjab
    ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...
  • powercom is taking major action against those who steal electricity
    Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • big accident in punjab
    ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...
  • lineman dies due to electric shock
    Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ ਸੋਚਿਆ...
  • scheduled students of punjab will get benefits
    ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਸੂਬਾ ਸਰਕਾਰ ਕਰ ਰਹੀ ਵੱਡੇ...
  • heavy rain to continue in punjab july 2
    ਪੰਜਾਬ 'ਚ 2 ਜੁਲਾਈ ਤੱਕ ਲਗਾਤਾਰ ਪਵੇਗਾ ਭਾਰੀ ਮੀਂਹ! ਹੋ ਗਈ ਵੱਡੀ ਭਵਿੱਖਬਾਣੀ,...
  • bikram singh majithia satyajit singh majithia  s membership chief khalsa diwan
    ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਚੀਫ ਖਾਲਸਾ ਦੀਵਾਨ...
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
Trending
Ek Nazar
big accident in punjab

ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...

punjab police arrested lakha sidhana

ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

elon musk again targeted trump

'ਖ਼ਤਮ ਹੋ ਜਾਣਗੀਆਂ ਨੌਕਰੀਆਂ', Elon Musk ਨੇ Trump 'ਤੇ ਮੁੜ ਵਿੰਨ੍ਹਿਆ...

son killed his father in khanna

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ,...

rain wreaks havoc in pakistan  death toll rises

ਪਾਕਿਸਤਾਨ 'ਚ ਮੀਂਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

israeli forces kill hamas commander

ਇਜ਼ਰਾਈਲੀ ਫੌਜ ਨੇ ਹਮਾਸ ਕਮਾਂਡਰ ਕੀਤਾ ਢੇਰ

louis store built in shape of cruise

ਕਰੂਜ਼ ਦੇ ਆਕਾਰ 'ਚ ਬਣਿਆ 'ਦ ਲੂਈਸ' ਸਟੋਰ, ਤਸਵੀਰਾਂ ਵਾਇਰਲ

powercom is taking major action against those who steal electricity

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

china expands in yellow sea

ਚੀਨ ਨੇ ਪੀਲੇ ਸਾਗਰ 'ਚ ਕੀਤਾ ਵਿਸਥਾਰ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਵਧੀ ਚਿੰਤਾ

explosion outside british columbia minister  s office

ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਦੇ ਦਫਤਰ ਦੇ ਬਾਹਰਵਾਰ ਧਮਾਕਾ

sugar output to rise at 35 mn tonnes

ਭਾਰਤ ਦਾ ਖੰਡ ਉਤਪਾਦਨ 35 ਮਿਲੀਅਨ ਟਨ ਹੋਣ ਦੀ ਸੰਭਾਵਨਾ!

snake found in canada

ਕੈਨੇਡਾ 'ਚ ਬੀਚ ਤੋਂ ਮਿਲਿਆ ਪੰਜ ਫੁੱਟ ਲੰਬਾ ਸੱਪ

cyberstorm causes panic in gulf countries

"ਸਾਈਬਰਸਟੋਰਮ" ਨਾਲ ਖਾੜੀ ਦੇਸ਼ਾਂ 'ਚ ਦਹਿਸ਼ਤ, ਭਾਰਤੀ ਸਾਫਟਵੇਅਰ ਤੋਂ ਸੰਵੇਦਨਸ਼ੀਲ...

monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

bulldozer action in manjit nagar jalandhar

ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...

aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • pathankot litchi consignment qatar
      ਇੰਟਰਨੈਸ਼ਨਲ ਹੋਈ ਪਠਾਨਕੋਟ ਦੀ ਗੁਲਾਬ ਦੀ ਖ਼ੁਸ਼ਬੂ ਵਾਲੀ ਲੀਚੀ ! ਕਤਰ ਲਈ ਭੇਜੀ ਗਈ...
    • sanjeev arora oath
      ਅੱਜ ਸਹੁੰ ਚੁੱਕਣਗੇ ਸੰਜੀਵ ਅਰੋੜਾ, ਕੈਬਨਿਟ 'ਚ ਐਂਟਰੀ ਦੀ ਤਿਆਰੀ
    • nest in air india plane
      Air India ਦੇ ਜਹਾਜ਼ 'ਚ ਆਲ੍ਹਣਾ ! ਟੇਕਆਫ਼ ਤੋਂ ਪਹਿਲਾਂ ਰੋਕਣੀ ਪਈ ਫਲਾਈਟ
    • earthquake strikes
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਸੜਕਾਂ 'ਤੇ ਆਏ ਲੋਕ
    • we will not hesitate to bomb iran again if necessary
      'ਲੋੜ ਪਈ ਤਾਂ ਈਰਾਨ 'ਤੇ ਦੁਬਾਰਾ ਬੰਬਾਰੀ ਕਰਨ ਤੋਂ ਨਹੀਂ ਝਿਜਕਾਂਗੇ', ਡੋਨਾਲਡ...
    • heavy to very heavy rain alert in punjab
      ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ...
    • indo us trade
      ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ
    • turkish president comments on s 400 missile s
      S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ
    • how much wealth did shefali jariwala leave behind
      ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਈ ਸ਼ੈਫਾਲੀ ਜ਼ਰੀਵਾਲਾ, ਇੰਝ ਕਰਦੀ ਸੀ ਕਮਾਈ
    • did shefali jariwala die of a heart attack
      ਕੀ ਸ਼ੈਫਾਲੀ ਜਰੀਵਾਲਾ ਦੀ ਮੌਤ ਹਾਰਟ ਅਟੈਕ ਨਾਲ ਹੋਈ? ਪੁਲਸ ਕਰ ਰਹੀ ਪਰਿਵਾਰ ਤੇ...
    • ਲਾਈਫ ਸਟਾਈਲ ਦੀਆਂ ਖਬਰਾਂ
    • cardiac arrest disease heart corona pandemic
      ਕੀ ਹੁੰਦਾ ਹੈ Cardiac Arrest ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਤਰੀਕੇ
    • cargo jeans are giving young women a stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀਆਂ ਹਨ ਕਾਰਗੋ ਜੀਨਸ
    • scientists miracle beer made from human urine
      ਹੁਣ ਠੇਕਿਆਂ 'ਤੇ ਵਿਕੇਗਾ 'ਪਿਸ਼ਾਬ', ਜਲਦ ਬਾਜ਼ਾਰ 'ਚ ਆਵੇਗਾ ਇਹ ਪ੍ਰੋਡਕਟ
    • why do eyes close while sneezing
      ਛਿੱਕਦੇ ਸਮੇਂ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ? ਜਾਣੋ ਕੀ ਹੈ ਇਸਦੇ ਪਿੱਛੇ ਦਾ...
    • strapless gowns are giving young women a modern look
      ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਨ ਸਟ੍ਰੈਪਲੈੱਸ ਗਾਊਨ
    • turmeric water trend reel astrologer inviting ghosts house
      'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ...
    • car fit fine rainy season keep special attention
      ਬਰਸਾਤਾਂ 'ਚ ਜੇ ਕਾਰ ਨੂੰ ਰੱਖਣਾ ਚਾਹੁੰਦੇ ਹੋ Fit & Fine, ਤਾਂ ਰੱਖੋ ਇਨ੍ਹਾਂ...
    • tiered maxi is giving a unique look to young women
      ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਟਾਇਰਡ ਮੈਕਸੀ
    • tail dresses are giving young women a unique look
      ਟੇਲ ਡਰੈੱਸ ਮੁਟਿਆਰਾਂ ਨੂੰ ਦੇ ਰਹੇ ਹਨ ਯੂਨੀਕ ਲੁਕ
    • a major disaster will occur on july 5
      '5 ਜੁਲਾਈ ਨੂੰ ਆਵੇਗੀ ਵੱਡੀ ਤਬਾਹੀ !', ਜਾਪਾਨੀ ਬਾਬਾ ਵੇਂਗਾ ਦੀ ਭਵਿੱਖਬਾਣੀ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +