Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    11:25:37 AM

  • hoardings in favor of bikram majithia put up in majitha

    ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ 'ਚ ਲੱਗੇ...

  • dispute arises between jyoti nooran s husband abhishek usman

    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ...

  • capital gains tax will no longer be levied on government bonds

    ਵਿਦੇਸ਼ੀ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ: ਸਰਕਾਰੀ...

  • trump big action on cuba

    ਟਰੰਪ ਦੀ ਵੱਡੀ ਕਾਰਵਾਈ, ਹੁਣ ਇਸ ਦੇਸ਼ ਦੇ ਰਾਸ਼ਟਰਪਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਕਈ ਗੁਣਾਂ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਲਾਭ

LIFE-STYLE News Punjabi(ਲਾਈਫ ਸਟਾਈਲ)

ਕਈ ਗੁਣਾਂ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਲਾਭ

  • Updated: 09 Jan, 2017 10:42 AM
Life-Style
learn several times pomegranate is full of its profit
  • Share
    • Facebook
    • Tumblr
    • Linkedin
    • Twitter
  • Comment

ਅਨਾਰ ਵੀ ਕੁਦਰਤ ਦੇ ਸਭ ਤੋਂ ਵਧੀਆ ਪੌਸ਼ਟਿਕ ਤੇ ਸਿਹਤ ਵਰਧਕ ਖੁਰਾਕੀ ਤੋਹਫਿਆਂ ਚੋਂ ਇਕ ਹੈ। ਦਿਲ, ਜਿਗਰ, ਗੁਰਦੇ, ਪੈਂਕਰੀਆਜ਼, ਅੰਤੜੀਆਂ, ਪ੍ਰੌਸਟੇਟ, ਮਸਾਨੇ, ਤਿੱਲੀ ਤੇ ਦਿਮਾਗੀ ਝਿੱਲੀ ਦੇ ਉਨ੍ਹਾਂ ਖਤਰਨਾਕ ਰੋਗਾਂ ਵਿੱਚ ਅਨਾਰ ਬਹੁਤ ਲਾਹੇਵੰਦ ਹੁੰਦਾ ਹੈ ਜਿਹਨਾਂ ਰੋਗਾਂ ਚ ਇਨ੍ਹਾਂ ਅੰਗਾਂ ਦੀ ਸੋਜ਼ ਨਹੀਂ ਉਤਰਦੀ ਹੁੰਦੀ। ਅਨਾਰ ਅੰਦਰ ਪਿਉਨੀਕੈਲਾਜਿਨਜ਼ ਨਾਂ ਦੇ ਕੁਦਰਤੀ ਤੱਤ ਬਹੁਤ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਹਰ ਤਰ੍ਹਾਂ ਦੀ ਸੋਜ਼ ਉਤਾਰਨ ਚ ਸਮਰੱਥ ਹਨ। ਕਾਫੀ ਰੋਗ ਉਸ ਸਮੇਂ ਤੱਕ ਜਾਨਲੇਵਾ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਰੋਗਾਂ ਕਾਰਨ ਸੋਜ਼ ਨਹੀਂ ਬਣਦੀ। ਜਾਂ ਇਉਂ ਕਹਿ ਲਵੋ ਕਿ ਜਿਸ ਰੋਗ ਚ ਸੋਜ਼ ਨਾਂ ਉਤਰਦੀ ਹੋਵੇ ਉਹ ਜਾਨਲੇਵਾ ਹੋ ਸਕਦਾ ਹੁੰਦਾ ਹੈ। ਇਵੇਂ ਈ ਇਹ ਬਵਾਸੀਰ, ਸੰਗ੍ਰਹਿਣੀ, ਪੇਟ ਸੋਜ਼, ਧਰਨ, ਪੁਰਾਣੀ ਕਬਜ਼, ਪੁਰਾਣੇ ਜ਼ਖਮ ਦਾ ਜਲਦੀ ਠੀਕ ਨਾ ਹੋਣਾ, ਚਿਹਰੇ ਤੇ ਕਿੱਲ, ਦਾਗ, ਪਿੰਪਲਜ੍ ਜ਼ਿਆਦਾ ਬਣਨਾ, ਸਰਦੀ ਦੀਆਂ ਇਨਫੈਕਸ਼ਨਜ਼, ਗਰਮੀ ਰੁੱਤ ਚ ਤੱਤਾਂ ਦੀ ਘਾਟ ਕਾਰਨ ਬਣਨ ਵਾਲੇ ਰੋਗ ਆਦਿ ਤੋਂ ਵੀ ਫਾਇਦੇ ਮੰਦ ਹੈ। ਅਨਾਰ ਵਿਚਲੇ ਅਨੇਕ ਤੱਤ ਐਸੇ ਵੀ ਹੁੰਦੇ ਹਨ ਜੋ ਕੈਂਸਰ ਸੈਲਾਂ ਦਾ ਵਾਧਾ ਹੀ ਰੋਕ ਦਿੰਦੇ ਹਨ। ਕੈਂਸਰ ਦੌਰਾਨ ਵਿਅਕਤੀ ਦੇ ਤੰਦਰੁਸਤ ਸੈੱਲ ਤੇਜ਼ੀ ਨਾਲ ਮਰਨ ਲਗਦੇ ਹਨ ਇਸ ਕਿਰਿਆ ਨੂੰ ਅਪੌਪਟੌਸਿਸ ਕਹਿੰਦੇ ਹਨ । ਅਨਾਰ ਦੇ ਨਿਊਟਰੀਐਂਟਸ ਅਪੌਪਟੌਸਿਸ ਵੀ ਘਟਾਅ ਦਿੰਦੇ ਹਨ ਜਿਸ ਕਾਰਨ ਕੈਂਸਰ ਦੇ ਬਾਵਜੂਦ ਵਿਅਕਤੀ ਲੰਬੀ ਉਮਰ ਭੋਗਦਾ ਹੈ। ਇਵੇਂ ਹੀ ਸ਼ੂਗਰ ਰੋਗ ਤੇ ਦਿਲ ਸੰਬੰਧੀ ਕਿਸੇ ਵੀ ਰੋਗ ਚ ਅਨਾਰ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਹਨਾਂ ਰੋਗਾਂ ਵਿੱਚ ਅਨਾਰ ਦੇ ਦਾਣੇ ਚਾਹੇ ਚਾਰ ਪੰਜ ਚਮਚ ਈ ਰੋਜ਼ਾਨਾ ਇੱਕ ਦੋ ਵਾਰ ਖਾਧੇ ਜਾਣ ਪਰ ਦਾਣੇ ਚੰਗੀ ਤਰ੍ਹਾਂ ਚਬਾਕੇ ਈ ਖਾਧੇ ਜਾਣੇ ਚਾਹੀਦੇ ਹਨ। ਜਿਹਨਾਂ ਮਰਦਾਂ ਦੇ ਅਚਨਚੇਤ ਖੂਨ 'ਚ ਪੀ ਐਸ ਏ ਲੈਵਲ ਵਧ ਜਾਂਦਾ ਹੈ ਉਨ੍ਹਾਂ ਦੇ ਪ੍ਰੌਸਟੇਟ ਕੈਂਸਰ ਦਾ ਚਾਂਸ ਹੁੰਦਾ ਹੈ। ਅਨਾਰ ਖਾਂਦੇ ਰਹਿਣ ਵਾਲੇ ਵਿਅਕਤੀ ਦੇ ਪੀ ਐਸ ਏ ਵਧਦਾ ਹੀ ਨਹੀਂ। ਇਉ ਮਰਦ ਪ੍ਰੌਸਟੇਟ ਕੈਂਸਰ ਤੋਂ ਬਚ ਜਾਂਦੇ ਹਨ । ਇਵੇਂ ਹੀ ਔਰਤਾਂ ਦੇ ਛਾਤੀ, ਬੱਚੇਦਾਨੀ, ਅੰਡੇਦਾਨੀ, ਸਰਵਿਕਸ ਆਦਿ ਦੇ ਕੈਂਸਰ ਤੋਂ ਵੀ ਅਨਾਰ ਬਚਾਅ ਕਰਦਾ ਹੈ। ਇਵੇਂ ਹੀ ਹਾਈ ਬੀ.ਪੀ ਵੀ ਦਿਲ, ਦਿਮਾਗ਼ ਦੇ ਦੌਰੇ ਤੇ ਸਟਰੋਕ ਦਾ ਵੀ ਕਾਰਨ ਬਣਦਾ ਹੈ। ਪ੍ਰੰਤੂ ਜੋ ਲੋਕ ਅਕਸਰ ਹੀ ਅਨਾਰ ਖਾਂਦੇ ਰਹਿੰਦੇ ਹਨ ਉਨ੍ਹਾਂ ਦੇ ਬੀ.ਪੀ ਵਧਣੋਂ ਹਟ ਜਾਂਦਾ ਹੈ। ਗੰਠੀਆ ਰੋਗ ਵਿੱਚ ਵੀ ਸੋਜ਼ ਹੀ ਜ਼ਿਆਦਾ ਤਕਲੀਫਦੇਹ ਹੁੰਦੀ ਹੈ ਅਤੇ ਅਨਾਰ ਸੋਜ਼ ਨੂੰ ਤਾਂ ਉਤਾਰਦਾ ਹੀ ਹੈ ਨਾਲ ਹੀ ਅਨਾਰ ਚ ਕੁੱਝ ਐਸੇ ਪਲਾਂਟ ਕੰਪਾਉਂਡਜ਼ ਵੀ ਹੁੰਦੇ ਹਨ ਜੋ ਉਨ੍ਹਾਂ ਐਂਜ਼ਾਇਮਜ਼ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਜੋ ਔਸਟਿਉ ਆਰਥਰਾਇਟਿਸ ਚ ਜੋੜਾਂ ਦਾ ਨੁਕਸਾਨ ਕਰਦੇ ਹਨ। ਇਸ ਤਰ੍ਹਾਂ ਅਨਾਰ ਜੋੜ, ਦਰਦਾਂ, ਗੰਠੀਆ, ਜੋੜ ਜਾਮ, ਕਮਰ ਦਰਦ, ਧੌਣ ਦਰਦ, ਗੋਡੇ ਗਿੱਟੇ ਦਰਦ, ਸਰਵਾਇਕਲ ਸਪੌਂਡਿਲਾਇਟਿਸ ਆਦਿ ਰੋਗਾਂ ਚ ਫਾਇਦੇਮੰਦ ਹੈ।ਅਨਾਰ ਅੰਦਰ ਪਿਉਨਿਸਿੱਕ ਐਸਿਡ ਹੁੰਦਾ ਹੈ ਜੋ ਦਿਲ ਨੂੰ ਅਨੇਕ ਰੋਗਾਂ ਤੋਂ ਬਚਾਉਂਦਾ ਹੈ। ਅਨਾਰ ਦੀ ਅਕਸਰ ਵਰਤੋਂ ਕਰਦੇ ਰਹਿਣ ਵਾਲੇ ਵਿਅਕਤੀ ਦੇ ਕੁੱਝ ਹੀ ਦਿਨਾਂ ਵਿੱਚ ਕੋਲੈਸਟਰੌਲ ਤੇ ਟਰਾਈਗਲਿਸਰਾਇਡਜ਼ ਘਟ ਜਾਂਦੇ ਹਨ। ਅਨਾਰ ਕਾਫੀ ਤਰਾਂ ਦੇ ਕਿਟਾਣੂੰਆਂ, ਰੋਗਾਣੂੰਆਂ ਨੂੰ ਵੀ ਮਾਰਦਾ ਹੈ। ਅਨਾਰ ਵਿਚਲੇ ਐਂਟੀ ਫੰਗਲ ਤੇ ਐਂਟੀ ਬੈਕਟੀਰੀਅਲ ਤੱਤਾਂ ਕਾਰਨ ਹੀ ਅਨਾਰ ਖਾਣ ਵਾਲੇ ਵਿਅਕਤੀ ਦੇ ਵਾਰ-ਵਾਰ ਮੂੰਹ ਪੱਕਣਾ, ਗਲਾ ਖਰਾਬ ਹੋਣਾ, ਦੰਦਾਂ ਜਾੜ੍ਹਾਂ ਤੇ ਮਸੂੜਿਆਂ ਦੀ ਸੋਜ਼ ਜਾਂ ਇਨਫੈਕਸ਼ਨ ਹੋਣੋਂ ਹਟ ਜਾਂਦੀ ਹੈ ਖਾਸ ਕਰਕੇ ਜਿੰਜਿਵਾਇਟਿਸ, ਡੈਂਚਰ ਸਟੌਮੈਟਾਇਟਿਸ, ਪੈਰੀਔਡੌਂਟਾਇਟਿਸ ਆਦਿ ਦੰਦ ਰੋਗਾਂ ਵਿੱਚ ਅਨਾਰ ਲਾਭਦਾਇਕ ਹੁੰਦਾ ਹੈ। ਯਾਦਾਸ਼ਤ ਵਧਾਉਣ 'ਚ ਵੀ ਅਨਾਰ ਕਮਾਲ ਦਾ ਕੰਮ ਕਰਦਾ ਹੈ। ਇਥੋਂ ਤੱਕ ਕਿ ਬੁਢਾਪੇ ਦੇ ਇੱਕ ਰੋਗ ਅਲਜ਼ਾਇਮਰਜ਼ ਡਿਸੀਜ਼ ਵਿੱਚ ਵੀ ਛੇਤੀ ਫਾਇਦਾ ਕਰਦਾ ਹੈ। ਅਨਾਰ ਵਿੱਚ ਡਾਇਟਰੀ ਨਾਈਟਰੇਟਸ ਵੀ ਭਾਰੀ ਮਾਤਰਾ 'ਚ ਹੁੰਦੇ ਹਨ ।ਇਹ ਵਿਅਕਤੀ ਦਾ ਸਟੈਮਿਨਾ ਵਧਾਉਂਦੇ ਹਨ। ਕੋਈ ਵੀ ਕੰਮ, ਐਕਸਰਸਾਈਜ਼ ਆਦਿ ਕਰਨ ਤੋਂ ਪਹਿਲਾਂ ਜੇ ਕੋਈ ਅਨਾਰ ਖਾਂਦਾ ਹੈ ਤਾਂ ਉਹ ਜਲਦੀ ਥਕਾਵਟ ਮਹਿਸੂਸ ਨਹੀਂ ਕਰੇਗਾ। ਇਸੇ ਤਰ੍ਹਾਂ ਅਨਾਰ ਦਾ ਛਿਲਕਾ ਵੀ ਸੁਕਾ ਕੇ ਪੀਸ ਕੇ ਰੱਖ ਲਵੋ। ਮੂੰਹ ਪੱਕਣਾ, ਗਲਾ ਖਰਾਬ ਹੋਣਾ, ਹਕਲਾਉਣਾ, ਦੰਦਾਂ ਚੋਂ ਖੂਨ ਆਉਣਾ, ਰਾਤ ਦੀ ਸੁੱਕੀ ਖੰਘ, ਬੱਚੇ ਦਾ ਬਿਸਤਰ ਤੇ ਪਿਸ਼ਾਬ ਕਰਨਾ, ਬੱਚੇ ਦਾ ਮਿੱਟੀ ਖਾਣਾ, ਸੁੱਤੇ ਹੋਏ ਬੋਲਣਾ, ਦੰਦ ਕਿਰਚਣਾ, ਮੂੰਹ ਚੋਂ ਪਾਣੀ ਡਿੱਗਣਾ, ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਅੰਗ ਦੀ ਸੋਜ਼ ਆਦਿ ਤੋਂ ਫਾਇਦੇਮੰਦ ਹੈ। ਦੋ ਤਿੰਨ ਚੁਟਕੀ ਅਨਾਰ ਛਿਲਕਾ ਪਾਣੀ, ਸ਼ਹਿਦ, ਗੁਲਾਬਜਲ ਜਾਂ ਦੁੱਧ ਨਾਲ ਦਿਨ 'ਚ ਦੋ ਵਾਰ ਖਾਣੇ ਤੋਂ ਬਾਅਦ ਦਿਉ। ਔਰਤਾਂ 'ਚ ਲਕੋਰੀਆ ਦੀ ਸ਼ਿਕਾਇਤ ਵੀ ਅਨਾਰ ਛਿਲਕੇ ਦੇ ਪਾਊਡਰ ਬਣਾ ਕੇ ਅੱਧਾ ਚਮਚ ਰੋਜ਼ ਖਾਣ ਨਾਲ ਠੀਕ ਹੋ ਜਾਂਦਾ ਹੈ। ਬਸ, ਕਾਰ 'ਚ ਧੂੰਆਂ ਚੜ੍ਹਦਾ ਹੋਵੇ ਤਾਂ ਥੋੜ੍ਹਾ ਥੋੜ੍ਹਾ ਅਨਾਰ ਛਿਲਕਾ ਪਾਊਡਰ ਚੂਸਦੇ ਰਹਿਣ ਨਾਲ ਉਲਟੀ ਨਹੀਂ ਆਉਂਦੀ। ਉਲਟ-ਪੁਲਟ ਖਾਣ-ਪੀਣ ਕਾਰਨ ਲੱਗੇ ਦਸਤਾਂ ਚ ਵੀ ਇਹ ਤੁਰੰਤ ਫਾਇਦਾ ਕਰਦਾ ਹੈ। ਕਿਸੇ ਵੀ ਫਲ ਦਾ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ । ਇਸੇ ਤਰ੍ਹਾਂ ਅਨਾਰ ਦਾ ਜੂਸ ਵੀ ਨਹੀਂ ਬਣਾਉਣਾ ਚਾਹੀਦਾ। ਕਿਉਂਕਿ ਜੋ ਡਾਇਟਿਕ ਫਾਇਬਰ, ਡਾਇਟਿਕ ਨਾਇਟਰੇਟਸ ਆਦਿ ਤੇ ਅਨੇਕ ਤਰ੍ਹਾਂ ਦੇ ਮਿਨਰਲਜ਼ ਦਾਣਿਆਂ ਚ ਹੁੰਦੇ ਹਨ ਉਹ ਬੇਕਾਰ ਜਾਂਦੇ ਹਨ ਜੂਸ ਚੋਂ। ਜੂਸ ਸਿਰਫ ਕਿਸੇ ਖਾਸ ਰੋਗ ਚ ਜਾਂ ਡਾਕਟਰ ਜਾਂ ਡਾਇਟੀਸ਼ਨ ਦੀ ਰਾਇ ਨਾਲ ਹੀ ਪੀਣਾ ਚਾਹੀਦਾ ਹੈ। ਅਨਾਰ ਚ ਅਨੇਕ ਸਿਹਤ ਵਰਧਕ ਹੋਰ ਵੀ ਤੱਤ ਹਨ ਜਿਨ੍ਹਾਂ ਬਾਰੇ ਲਿਖਣ ਲੱਗਾਂਗੇ ਤਾਂ ਘੱਟੋ-ਘੱਟ 500 ਸਫੇ ਦੀ ਕਿਤਾਬ ਬਣ ਜਾਏਗੀ। ਬਸ ਤੁਸੀਂ ਇੰਨਾ ਹੀ ਕਰੋ ਜਦੋਂ ਕਿਤੇ ਕਿਤੋਂ ਵੀ ਸਸਤੇ ਅਨਾਰ ਮਿਲਣ ਤਾਂ ਜ਼ਰੂਰ ਖਰੀਦੋ ਤੇ ਖਾਓ। ਇੱਕ ਦਿਨ ਚ ਇੱਕ ਵਿਅਕਤੀ ਜਾਂ ਬੱਚੇ ਨੂੰ ਇੱਕ ਅਨਾਰ ਹੀ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ। ਇਸ ਦੇ ਜ਼ਿਆਦਾ ਫਾਇਦੇ ਲੈਣ ਲਈ ਬਾਜ਼ਾਰੀ ਚੀਜ਼ਾਂ, ਚਾਹ, ਕੋਫੀ, ਕੋਲਡ ਡਰਿੰਕਸ, ਤਲੇ ਬਰੈੱਡ, ਬਰਗਰ, ਮਠਿਆਈਆਂ, ਪਕੌੜੇ ਸਮੋਸੇ, ਬਰੀਕ ਆਟੇ ਦੀਆਂ ਚੀਜ਼ਾਂ, ਖੰਡ ਆਦਿ ਘੱਟ ਤੋਂ ਘੱਟ ਖਾਓ। ਪਾਣੀ ਜ਼ਿਆਦਾ ਪੀਓ, ਸਸਤੀਆਂ ਅਤੇ ਰੁੱਤ ਅਨੁਸਾਰ ਮੌਸਮੀ ਸਬਜ਼ੀਆਂ, ਸਲਾਦ, ਫਲ, ਆਨਾਜ, ਦਾਲਾਂ ਆਦਿ ਖਾਓ। ਮਹਿੰਗੀਆਂ ਤੇ ਬੇਰੁੱਤੀਆਂ ਚੀਜ਼ਾਂ ਨਾਂ ਖਾਉ ਜਾਂ ਘੱਟ ਖਾਓ। ਖੂਬ ਕੰਮ ਕਰੋ। ਖੂਬ ਖੁਸ਼ ਰਹੋ। ਟਾਇਮ ਸਿਰ ਖਾਓ, ਪੀਓ, ਸੰਵੋ ਤੇ ਐਕਸਰਸਾਈਜ਼ ਕਰੋ।
...ਡਾ ਕਰਮਜੀਤ ਕੌਰ, ਡਾ ਬਲਰਾਜ ਬੈਂਸ,

  • ਅਨਾਰ
  • ਖਤਰਨਾਕ ਰੋਗਾਂ
  • ਗੁਰਦੇ
  • Pomegranate
  • dangerous diseases
  • kidney

ਬੱਚਿਆਂ ਦੇ ਦਿਮਾਗ ਨੂੰ ਤੇਜ ਕਰਨ ਲਈ ਅਸਰਦਾਰ ਘਰੇਲੂ ਤਰੀਕੇ

NEXT STORY

Stories You May Like

  • house prices have increased many times compared to income
    ਕਮਾਈ ਮੁਕਾਬਲੇ ਕਈ ਗੁਣਾਂ ਵਧੀਆਂ ਘਰਾਂ ਦੀਆਂ ਕੀਮਤਾਂ, 40 ਫੀਸਦੀ ਆਬਾਦੀ ਕੋਲ ਨਹੀਂ ਹੈ ਸੁਰੱਖਿਅਤ ਰਿਹਾਇਸ਼
  • the star of aquarius people will be profitable in business
    ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • this special summer fruit is a boon for diabetics
    ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ਗਰਮੀਆਂ ਦਾ ਇਹ ਖ਼ਾਸ ਫਲ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • mulathi is very beneficial for the face in summer
    ਗਰਮੀਆਂ 'ਚ ਚਿਹਰੇ ਲਈ ਬੇਹੱਦ ਲਾਹੇਵੰਦ ਹੈ ਮੁਲੱਠੀ, ਜਾਣੋ ਇਸ ਦੇ ਫਾਇਦੇ ਅਤੇ ਵਰਤੋਂ ਦਾ ਤਰੀਕਾ
  • lychee is not only delicious  it is also a treasure of health
    ਰਸੀਲੀ ਲੀਚੀ ਸਿਰਫ਼ ਸਵਾਦ ਹੀ ਨਹੀਂ, ਸਿਹਤ ਦਾ ਵੀ ਹੈ ਖ਼ਜ਼ਾਨਾ! ਜਾਣੋ ਇਸ ਦੇ ਲਾਜਵਾਬ ਫਾਇਦੇ
  • raw papaya is a treasure trove of virtues
    ਗੁਣਾਂ ਦਾ ਖ਼ਜ਼ਾਨਾ ਹੈ 'ਕੱਚਾ ਪਪੀਤਾ'! ਇਹ ਛੋਟਾ ਜਿਹਾ ਨੁਸਖਾ ਕਰੇਗਾ ਹਰ ਰੋਗ ਦਾ ਖ਼ਾਤਮਾ
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਕਈ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੇ ਅਸਾਰ, ਇਸ ਦਿਨ ਤੋਂ...
  • why is there an   x   mark on the last carriage of a train
    ਟ੍ਰੇਨ ਦੇ ਆਖਰੀ ਡੱਬੇ 'ਤੇ ਕਿਉਂ ਹੁੰਦਾ ਹੈ 'X' ਦਾ ਨਿਸ਼ਾਨ? ਜਾਣੋ ਭਾਰਤੀ ਰੇਲਵੇ ਦੇ ਇਸ ਅਹਿਮ ਸੁਰੱਖਿਆ ਨਿਯਮ ਬਾਰੇ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
Trending
Ek Nazar
trend of   rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

heavy rainfall alert 19 states imd

Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ...

ac explosion  flat fire  building empty  people

ਨੋਇਡਾ : AC 'ਚ ਧਮਾਕੇ ਮਗਰੋਂ ਫਲੈਟ 'ਚ ਲੱਗੀ ਅੱਗ, ਪੂਰੀ ਇਮਾਰਤ ਕਰਵਾਈ ਗਈ...

power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • main door rules for wealth prosperity
      ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ
    • simple suit  multicolor dupatta  indian dress
      ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ
    • make market like crispy korean potato fries at home
      ਹੁਣ ਘਰ ਬੈਠੇ ਬਣਾਓ ਬਾਜ਼ਾਰ ਵਰਗੇ 'ਕ੍ਰਿਸਪੀ ਕੋਰੀਅਨ ਪੋਟੈਟੋ ਫਰਾਈਜ਼', ਜਾਣੋ...
    • be careful not to become addicted to applying nail polish
      Nail polish ਲਗਾਉਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਮਾਹਿਰਾਂ ਦਾ ਵੱਡਾ ਖੁਲਾਸਾ
    • mistaking tanning and pigmentation as one can be a huge mistake
      ਸਾਵਧਾਨ! ਟੈਨਿੰਗ ਅਤੇ ਪਿਗਮੈਂਟੇਸ਼ਨ ਨੂੰ ਇਕ ਸਮਝਣ ਦੀ ਭੁੱਲ ਪੈ ਸਕਦੀ ਹੈ ਭਾਰੀ,...
    • follow these tips to brighten yellow teeth
      ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਚਮਕਾਉਣ ਲਈ ਅਪਣਾਓ ਇਹ 6 ਆਸਾਨ ਟਿਪਸ
    • draped dress  young women  stylish look
      ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
    • dream settling abroad citizenship purchasing property
      ਵਿਦੇਸ਼ਾਂ 'ਚ ਵਸਣ ਦਾ ਸੁਪਨਾ ਹੋਵੇਗਾ ਪੂਰਾ ! ਬਸ ਕਰੋ ਇਹ ਕੰਮ, ਫ੍ਰੀ ਮਿਲੇਗੀ...
    • young women  designer handbags  complete look
      ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
    • money falling from sky
      ਅਚਾਨਕ ਹੋਣ ਲੱਗ ਪਈ 'ਪੈਸਿਆਂ ਦੀ ਬਰਸਾਤ' ! ਕੋਰਟ ਕੰਪਲੈਕਸ 'ਚ ਦਿਖਿਆ ਅਨੋਖਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +